Sub Categories

ਦਿਲ ਨੂੰ ਪਿਆਰ ਦੀ ਲੋੜ ਨਹੀਂ ,
ਸੱਚੇ ਜ਼ਜ਼ਬਾਤਾਂ ਦੀ ਥੋੜ ਨਹੀਂ,
ਤੂੰ ਕੀ ਜਾਣੇ ਮੇਰਾ ਪਿਆਰ ਚੰਦਰਾ,
ਸੱਚ ਜਾਣੀ ਤੂੰ ਮੇਰੇ ਪਿਆਰ ਬਿਨਾ ਕੁਛ ਹੋਰ ਨਹੀਂ



ਮੈਨੂੰ ਕਹਿੰਦੀ attitude my foot..
ਮੈ ਕਿਹਾ ਕਾਲਾ ਜਾ ਮੂੰਹ ਤੇਰਾ ਜਾ ਪਰੇ ਕੀਤੇ ਫੁੱਟ

ਮੈ ਤਾ ਬਹੁਤ ਪਿਆਰ ਕਰਦਾ ਸੀ ਪਰ ਕਹਿ ਨਹੀਂ ਪਾਇਆ,
ਉਹ ਵੀ ਕਰਦੀ ਹੋਣੀ ਏ ਜਰੂਰ ਪਰ ਓਹ ਵੀ ਕਹਿ ਨਹੀਂ ਪਾਈ ,
ਕੀਤੇ ਹੋਰ ਲੱਬਣ ਗਏ ਇਸ਼ਕ ਪਰ ਬੇਵਫਾਈ ਮਾਰ ਗਯੀ,
ਪਰ ਸੱਚ ਜਾਣੀ ਇਸ ਦਿਲ ਵਿੱਚੋ ਨਾ ਤੇਰੀ ਯਾਦ ਗਯੀ

ਤੇਰਾ ਪ੍ਰੀਤ

ਸੋਚਿਆ ਨਹੀਂ ਸੀ ਕਦੇ ਪਿਆਰ ਹੋ ਜਾਉ,
ਇੱਕ ਇੱਕ ਘੜੀ ਇੰਤਜ਼ਾਰ ਦੀ ਏਨੀ ਲੰਬੀ ਹੋ ਜਾਉ,
ਨਹੀਓ ਸੋਚਿਆ ਮੈ ਕਿ ਤੇਰੀ ਬੇਵਫ਼ਾਈ ਮਾਰ ਜਾਉ,
ਸੱਚ ਜਾਣੀ ਇਹ ਵੀ ਨਹੀਂ ਸੀ ਸੋਚਿਆ ਕਿ ਦਿਲ ਇੰਨਾ ਟੁੱਟ ਜਾਉ..


ਵੀਰੋ ਸੁਣੋ ਕਿ ਕਹਿੰਦਾ ਗੁਰੂ ਰੰਧਾਵਾ
ਜਦੋ ਰਾਤ ਨੂੰ ਉਸਦੇ ਮੱਛਰ ਲੜਦੇ ਨੇ :
ਹਾਏ ਓਏ
ਅੱਧੀ ਰਾਤ ਹੋਈ ਸਾਡੇ ਮੰਜੇ ਨੂੰ ਮੱਛਰਾਂ ਨੇ ਘੇਰ ਲਿਆ,
ਹਾਏ ਓਏ
ਅੱਜ ਫੇਰ ਤਫੜਾਂ ਤੇ ਖਾਜ ਕਰ ਕੇ ਜ਼ਖਮਾਂ ਨੂੰ ਛੇੜ ਲਿਆ