ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ,
ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ
ਤੇਰੀ ਖੈਰ ਮੰਗਦੇ ਰਹਾਂਗੇ !… ਤੂੰ ਮਿਲੇ ਚਹੇ ਨਾ ਮਿਲੇ …
ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ !.
ਮੈਨੂੰ ਤੇਰੇ ਬਿਨਾਂ ਦਿਲ ਵਿੱਚੋਂ ਹੋਰ ਕੋਈ ਨਾਂ ਮਿਲਿਆ,
ਕੌਣ ਕਹਿੰਦਾ ਹੈ ਕਿ ਦਿਲ ‘ਚ ਖੁਦਾ ਰਹਿੰਦਾ ਹੈ
ਵੇ ਸਾਨੂੰ ਲੋੜ ਕੀ ਇਤਰਾਂ ਦੀ
ਅਸਾਂ ਨੂੰ ਮਹਿਕ ਤੇਰੇ ਸਾਹਾਂ ਦੀ ਆਵੇ💞💞
ਵੇ ਮੈਂ ਤੱਤੜੀ ਜੱਗ ਭੁਲਾ ਬੈਠਾ
ਜਦ ਤੂੰ ਆਣ ਬੈਠੇ ਅਸਾਂ ਦੇ ਸਾਵੇਂ..!!
ਦੁਨੀਆਂ ਦਾ ਸਭ ਤੋਂ ਵਧੀਆ
ਰਿਸ਼ਤਾ ਉਹ ਹੈ……!😍😍
.
ਜਿਥੇ ਇੱਕ ਪਿਆਰੀ ਜੀ ਮੁਸਕਾਨ ☺️☺️
ਅਤੇ ਛੋਟੀ ਜਹੀ ਮੁਆਫੀ ਨਾਲ ..🙏🏻
.
ਜਿੰਦਗੀ ਫਿਰ ਤੋਂ ਪਹਿਲਾਂ ਵਰਗੀ
ਹੋ ਜਾਵੇ …
ਹਰ ਵੇਲੇ ਯਾਦ ਤੈਨੂੰ ਕਰ ਕਰ ਕੇ….😍😍
ਮਿੱਠਾ ਜਿਹਾ ਹੱਸਣਾ ਸੁਭਾਅ ਹੋ ਗਿਆ
ਰੱਬ ਤੋ ਫਰਿਆਦ ਕਰਾ ਤੇਰੀ ਖੁਸੀਆ ਲਈ
ਹਰ ਪਲ ਯਾਦ ਕਰਾ ਬਿਨਾ ਸੁਪਨੇ ਵੇਖਿਆਂ ਨੀ
ਪਤਾ ਨੀ ਕਮਲੀਏ ਤੂੰ ਕਿ ਚਾਹੁੰਦੀ ਆ
ਮੈ ਆਪਣਿਆ ਖੁਸਿ਼ਆਂ ਵੀ ਕਰਬਾਨ ਕਰਾ ਤੇਰੇ ਲਈ
ਕਾਸ਼! ਮੇਰਾ ਘਰ ਤੇਰੇ ਘਰ ਦੇ ਕਰੀਬ ਹੁੰਦਾ
ਚਾਹੇ ਮੁਹੱਬਤ ਨਾਂ ਿਮਲਦੀ ਪਰ
ਤੇਰਾ ਦੇਖਣਾ ਤੇ ਹਰ ਰੋਜ਼ ਨਸੀਬ ਹੁੰਦਾ …..!!!!
ਅੱਖਾਂ ਵਿੱਚ ਤਸਵੀਰ ਤੇਰੀ
ਦਿਲ ਵਿੱਚ ਤੇਰੇ ਖੁਅਾਬ..
ਅਸੀਂ ਮੁਰੀਦ ਈ ਤੇਰੇ ਹੋ ਬੈਠੇ ❤️
ਨਹੀਂ ਤਾਂ ਹੋਰ ਵੀ ਬਥੇਰੇ ਸੀ ❤️✍🏻
Bhaaldi aa akhia deedar tera!!
Tasveer sambh dil ch mai rakh la!!
ਜੇ KOI ਤੁਹਾਨੂੰ ਦਿਲੋਂ ਚਾਹੁੰਦਾ ਹੈ ਤਾਂ
ਉਸਨੂੰ APNA ਵਕਤ ਦਿਉ ਕਿਉਂਕਿ
ਦਿੱਲ ਤੋਂ CHAHUN ਵਾਲੇ ਬਹੁਤ
ਕਿਸਮਤ NAL ਮਿਲਦੇ ਨੇ💯%✅
ਮੇਰਾ ਸਕੂਨ ਤੈਨੂੰ ਹਸਦਾ ਦੇਖਣਾ ਏ
ਤੇਰਾ ਰੋਣਾ ਮੇਰੇ ਲਈ ਪਾਪ ਵਰਗਾ ਏ
ਤੇਰੇ ਹੱਥਾ ਦੀਆਂ ਹਥੇਲੀਆਂ ਜਦੋ
ਮੇਰੇ ਹੱਥ ਨਾਲ ਟਕਰਾਉਦੀਆਂ ਨੇ
ਓਦੋ ਕੋਲੋ ਖਹਿੰਦੀਆਂ ਪੋਣਾ ਚੋ
ਮਹਿਕਾ ਇਸ਼ਕ ਦੀਆਂ ਆਉਦੀਆ ਨੇ
ਆਖਰੀ ਏ ਤੰਮੰਨਾ ਯਾਰਾ
ਮੈਂ ਤੈਂਨੂ ਮੰਨਾ ਯਾਰਾ
ਦੂਰ ਨਾ ਹੋਵੀ ਸੱਜਨਾ ਹੱਥ ਫੜਕੇ ਮੇਰਾ ਵੇ
ਜੋਤ ਦੀ ਤੇਰੇ ਨਾਲ ਹੀ ਸ਼ਾਮ
ਚੌਹਾਨ ਦਾ ਤੇਰੇ ਨਾਲ ਹੀ ਸਵੇਰਾ ਵੇ