ਰੜਕੇ ਰੜਕੇ ਰੜਕੇ ਤੇਰੇ ਨਾਲ ਗੱਲ ਕਰਨੀ ਜਰਾ ਸੁਣਲੈ ਮੋੜ ਤੇ ਖੜਕੇ
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ .. ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
ਗੱਲ ਤੋਹਫ਼ੇ ਦੀ ਨੀ ਹੁੰਦੀ, ਉਸ ਵਿੱਚ ਭਰੇ ਪਿਆਰ ਦੀ ਹੁੰਦੀ ਏ … . ਕਦਰ ਸਿਰਫ਼ ਪਿਆਰ ਦੀ ਨੀ ਹੁੰਦੀ, Continue Reading..
ਕਹਿ ਨਾ ਸਕਿਆ ਉਸ ਕਮਲੀ ਨੂੰ ਕਿੰਨਾ ਮੈ ਚਾਹੁੰਦਾ ਸੀ__ ਤਸਵੀਰ ਓਹਦੀ ਨੂੰ ਲੁਕ ਲੁਕ ਕੇ ਨਿੱਤ ਸੀਨੇ ਲਾਉਂਦਾ ਸੀ____
ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ.. . ਪਰ …..?? . . . Continue Reading..
ਰੱਬਾ ਕਰਾ ਮੈਂ ਅਰਦਾਸ ਕਬੂਲ ਤੂੰ ਕਰੀ,,,,
ਇੱਕ ਵਧੀਆ ਕਿਤਾਬ 100 ਦੋਸਤਾਂ ਦੇ ਬਰਾਬਰ ਹੁੰਦੀ ਹੈ ਪਰ ਇੱਕ ਵਧੀਆ ਦੋਸਤ ਲਾਇਬ੍ਰੇਰੀ ਦੇ ਬਰਾਬਰ ਹੁੰਦਾ ਹੈ..!
ਦੱਸ ਕੀਹਦੇ ਨਾਂ ਦਾ ਪਹਿਲਾ ਅੱਖਰ ਖੁਣਵਾਇਆਂ, ਕੁਝ ਭੇਤੀ ਫੜ ਮੇਰੀ ਬਾਹ ਪੁੱਛਦੇ, ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾ, Continue Reading..
ਤਿੰਨ ਗਵਾਹ ਨੇ ਇਸ਼ਕ ਦੇ ❤️ ਇੱਕ ਰੱਬ ☝ ਇੱਕ ਤੂੰ 👆 ਤੇ ਇੱਕ ਮੈਂ …..
Your email address will not be published. Required fields are marked *
Comment *
Name *
Email *