ਰੜਕੇ ਰੜਕੇ ਰੜਕੇ ਤੇਰੇ ਨਾਲ ਗੱਲ ਕਰਨੀ ਜਰਾ ਸੁਣਲੈ ਮੋੜ ਤੇ ਖੜਕੇ
ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ . ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ
ਮਰਜਾਣੀ ਨੇ ਸਹੇਲੀਆਂ ਚ ਕਰਤੀ ਚਰਚਾ.. ਕਹਿਦੀ ਮੁੰਡਾ ਖੰਡ ਵਰਗਾ Valentine Day ਤੇ ਕੱਢ ਕੇ ਲੈ ਜਾਣਾ, ਭਾਵੇ ਹੋ ਜਾਵੇ Continue Reading..
ਗੈਰਾਂ ਦੇ ਰੂਪ ਨੂੰ ਸੇਕ ਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਹੀਂ ਵੇਖਦੀਆਂ
ਪਤਾ ਨਹੀ ਕਿਹੋ ਜਿਹਾ ਪਿਆਰ ਸੀ ਤੇਰੇ ਨਾਲ ਕਮਲੀਏ ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ
ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ Continue Reading..
ਜਿੰਦਗੀ ਰਹੀ ਤਾਂ ਫੇਰ ਮਿਲਾਂਗੇ ਸਜਨਾਂ ਮੋਤ ਦਾ season ਚਲ ਰਿਹਾ ਵਾਦਾ ਨੀ ਕਰਦਾ
ਨੀ ਦਿਲ ਤੈਨੂੰ ਕਿੰਨਾ ਕਰਦਾ ਇਹ ਪਿਆਰ ਮੈਂ ਕਿੰਝ ਦੱਸਾ ਬੋਲ ਕੇ .. ਕਿ ਕਿ ਲਿਖਿਆ ਦਿਲ ਦੀ ਕਿਤਾਬ ਤੇ Continue Reading..
oh krda pyar bda kde raj k stave… krda ki rehnda kamla jiha, menu rtta smj na ave
Your email address will not be published. Required fields are marked *
Comment *
Name *
Email *