ਤੂੰ ਮੈਂ ਤੇ ਅਸੀਂ ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ
ਮੈਨੂੰ ਕਹਿੰਦਾ ਪੜਲਾ ਚਾਰ ਅੱਖਰ ਕੰਮ ਆਉਣਗੇ ਤੇਰੇ .. .. ਮੈਂ ਕਿਹਾ ………?. . . . . ਮੇਰੇ ਢਾਈ ਅੱਖਰ Continue Reading..
ਜਿਸ ਨੂੰ ਦੇਖਿਆ ਨਹੀਂ ਸੀ ਕਦੇ ਉਸ ਨਾਲ ਪਿਆਰਜਿਹਾ ਹੋਣ ਲੱਗਿਆ ਉਸ ਦੀਆਂ ਗੱਲਾਂ ਦਾ ਅਸਰ ਦਿਲ ਸਾਡੇ ਤੇ ਹੋਣ Continue Reading..
ਏਨਾ ਗੂੜਾ ਪਿਆਰ ਤੇਰੇ ਨਾਲ ਮੈਂ ਪਾ ਲਿਆ ਆਪਣੇ ਬੇਗਾਨੇ ਕੀ ਮੈਂ ਤਾਂ ਰੱਬ ਵੀ ਭੁਲਾ ਲਿਆ
ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ..!! ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ..!! ਮੈਨੂੰ ਪਤਾ ਹੈ ਕੀ ਤੂੰ Continue Reading..
ਜਿੰਦਗੀ ਵਿਚ ਹਮੇਸ਼ਾ ਜਿੱਤਣ ਲਈ ਨਹੀ ਖੇਡਿਆ ਜਾਂਦਾ ਕਈ ਵਾਰ ਕਿਸੇ ਦੀ ਖੁਸ਼ੀ ਲਈ ਹਾਰਨਾ ਵੀ ਪੈਂਦਾ.
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍
ਤੈਨੂੰ ਪਾਉਣ ਤੋਂ ਬਾਅਦ…… ਰੱਬ ਤੋਂ ਹੋਰ ਕੁਝ ਮੰਗਣ ਨੂੰ ਦਿਲ ਹੀ ਨਹੀਂ ਕਿੱਤਾ…
ਨੀਂਦ ਆਵੇ ਤਾਂ ਖਵਾਬਾਂ ‘ਚ ਤੂਂ,,,,, ਨਾ ਸੌਵਾਂ ਤਾਂ ਯਾਦਾਂ ‘ਚ ਤੂਂ,,,,, ਤੇਰੇ ਅੱਗੇ ਆਪਣੇ-ਆਪ ਨੂਂ ਹਾਰੀ ਬੈਠੇ ਆਂ,,,,, ਇੱਕੋ Continue Reading..
Your email address will not be published. Required fields are marked *
Comment *
Name *
Email *