ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਣਾ…
ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ…
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋੲੀ ਸੋਹਣਾ ਹੈ ਜਾਂ ਨਹੀਂ …… ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਅਾ ਹੀ ਨਹੀਂ 😀
ਮੈਂ ਉਥੇ ਜਾਕੇ ਵੀ ਮੰਗ ਲਵਾਂਗਾ ਤੈਨੂੰ,…..
.
ਕੋੲੀ ਮੈਨੂੰ ਦੱਸ ਤਾਂ ਦੇਵੇ,
ਕੁਦਰਤ ਦੇ ਫੈਸਲੇ ਕਿਥੇ ਹੁੰਦੇ ਨੇ..!
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ❤️
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
ਹੋਵੇ ਮੈਥੋਂ ਉਹ ਭਾਵੇਂ ਦੂਰ ਕਿਤੇ,
ਮੇਰੇ ਦਿਲ ਦੇ ਕਰੀਬ ਹੁੰਦਾ ਏ ।
ਨਾ ਕੋਠੀ howe ਨਾ ਕਾਰ howe,
Ik Cute ਜਹੀ ਨਾਰ howe…
ਗੋਰੀ howe ਜਾ ਸਾਵਲੀ howe,💐🌺
ਬਸ ਦਿਲ wich ਸੱਚਾ ਪਿਆਰ howe….
ਦੁਨੀਆ de ਚਾਹੇ ਲੱਖ Sohne🍁🍁🌷
ਸਬ ਤੋ ਸੋਹਣੀ meri ਸਰਕਾਰ howe..
ਤੂੰ ਹੱਥ ਫੱੜ ਕੇ ਨਾ ਸ਼ੱਡੀ ਸਜਨਾ”
ਫਿਰ ਭਾਵੇਂ…
ਦੁੱਖ ਮਿਲਣ ਜਾਂ ਸੁੱਖ ਔ ਮੇਰੀ ਕਿਸਮਤ”
ਆਰਜ਼ੂ ਰਹਿਣੀ ਮੇਰੀ ਕਿ
ਦੀਦਾਰ ਉਹਦੇ ਹੋ ਜਾਣ,
ਮੇਰੀ ਮੁਹੱਬਤ ਦੀ ਕਿਤਾਬ ਦਾ
ਉਹ ਆਖਰੀ ਪੰਨਾ ਹੈ
ਜਦ ਵੀ ਸੋਕੇ ਉੱਠਦਾ ਹਾਂ ਤੇਰਾ ਹਸਮੁਖ ਚੇਹਰਾ ਯਾਦ ਆਵੇ
ਜੇ ਕਦੇ ਹਲ਼ਟੀ ਨਾਲ ਵੀ ਭੁੱਲ ਜਾਵਾ ਮੈਨੂੰ ਸਾਂਹ ਨਾਂ ਓੂਸਤੋ ਬਾਅਦ ਆਵੇ 🥰🥰 ✍️✍️Rahul
ਤੂੰ ਮੇਰੀ ਉਹ smile ਹੈ 🙂
ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ
ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।
ਤੇਰੀ ਯਾਦ 👱♀ਚ ਕੁਝ ਏਦਾ ਗੁਆਚ ਚੁੱਕਿਆ ਹਾਂ😴
ਕਿ
ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਪਈ ਰਹਿੰਦੀ ਆ
ਇੱਕ ਤੇਰੀ ਮੇਰੀ ਜੋੜੀ,
ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ
ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ
ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ
ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ
ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ…
ਬਸ ਇੱਕ ਤੇਰੇ ਅੱਗੇ ਹੀ ਝੁਕੀ ਆਂ, .
.
ਉਂਝ ਜੱਟੀ ਨੇ ਕਦੇ ਕਿਸੇ ਨੂੰ ਆਪਣੇ ਅੱਗੇ ਖੰਘਣ ਨਹੀਂ ਦਿੱਤਾ।।
ਜਿੱਥੇ ਪੈਜੇ ਪਿਆਰ ਓਥੇ
ਪੈਂਦਾ ਸਭ ਕੁਝ ਜਰਨਾ
ਜਿੱਥੇ ਦਿਲਾ ਦਾ ਹੋਜੇ ਮੇਲ
ਓਥੇ ਰੰਗਾ ਦਾ ਕੀ ਕਰਨਾ