ਅਸੀਂ ਮੁਰੀਦ ਈ ਤੇਰੇ ਹੋ ਬੈਠੇ ❤️ ਨਹੀਂ ਤਾਂ ਹੋਰ ਵੀ ਬਥੇਰੇ ਸੀ ❤️✍🏻
ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ . ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ
ਸਭ ਕਿਤਾਬਾਂ ਉਹੀ ਨੇ ਪਰ ਬਦਲ ਗਏ ਅੱਖਰ ਹੁਣ ਸਾਰੇ… ਹਰ ਥਾਂ ਲਿਖਿਆ ਨਾਂ ਤੇਰਾ ਬੱਸ ਹਰ ਸਵਾਲ ਹੈ ਤੇਰੇ Continue Reading..
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
ਜਦੋਂ ਤੇਰੀ ਤਸਵੀਰ ਦੇਖਦਾ ਦਿਲ ਸਾਲਾਂ out of control ਹੋ ਜਾਂਦਾ ਪਤਾ ਨਈਂ ਕਿ ਬਿਮਾਰੀ ਆ ਇਸ ਕੰਜ਼ਰ ਨੂੰ
ਨੀਂ ਤੂੰ ਤਾਂ ਸੋਚ ਵੀ ਨਹੀ ਸਕਦੀ ਕੇ ਕਿੰਨਾ ਪਿਆਰ ਮੈਂ ਕਰਦਾ ਹਾਂ ਤੇਰੇ ਬਿਨਾ ਵੀ ਮਰਦਾ ਨੀਂ ਤੇਰੇ ਤੇ Continue Reading..
ਵੇ ਸਾਨੂੰ ਲੋੜ ਕੀ ਇਤਰਾਂ ਦੀ ਅਸਾਂ ਨੂੰ ਮਹਿਕ ਤੇਰੇ ਸਾਹਾਂ ਦੀ ਆਵੇ💞💞 ਵੇ ਮੈਂ ਤੱਤੜੀ ਜੱਗ ਭੁਲਾ ਬੈਠਾ ਜਦ Continue Reading..
ਤੇਰੇ ਨਾਲ ਜੁੜ ਗਈਆਂ, ਦਿਲ ਦੀਆਂ ਡੋਰੀਆਂ💑 . ਕੋਣ ਕਹਿੰਦਾ ਏ, ਪਿਅਾਰ ਦੀਆਂ ੳਮਰਾਂ ਨੇ ਥੋੜੀਅਾਂ
ਤੇਰੇ ਲਈ ਲਿਖਦੇ ਆ,, ਤੇਰੇ ਲਈ ਗਾਵਾਂ ਮੈ”” ਮੇਰੀ ਕਲਮ ਜੇ ਥਕ ਜਾਵੇ”” ਸਹੁੰ ਰਬ ਦੀ ਮਰ ਜਾਵਾ ਮੈ
Your email address will not be published. Required fields are marked *
Comment *
Name *
Email *