Dear Future Wife ਜੀ . . . .
ਦਿਲ ਨੀ ਲੱਗਦਾ ਮੇਰਾ,
ਕਿੱਥੇ ੳ ਤੁਸੀਂ ?



ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ 😊 ਕੇ ਤਾਂ ਵੇਖ.
ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ

ਕਮਲੀ ਮੇਨੂੰ ਕਹਿੰਦੀ ਤੁਸੀ ਦਿਲ ਦੇ ਬਹੁਤ ਚੰਗੇ ੳ
ਮੈ ਵੀ ਅਗਿੳ ਕਹਿ ਤਾ ਦਿਲ ਦੇ ਚੰਗੇ ਆ ਤਾਈੳ ਤਾ ਸਭ ਕੁਝ ਹੱਸ ਕੇ ਜ਼ਰਦੇ ਆ

ਕਿਸੇ ਬੱਚੇ ਜਿਹੇ ਹੁੰਦੇ ਨੇ ਆਸ਼ਕ
ਯਾ ਤਾਂ ਇਹਨਾਂ ਨੂੰ ਸਭ ਕੁਝ ਚਾਹੀਦਾ
ਯਾ ਕੁਝ ਵੀ ਨਹੀ


ਓਸ ਵੇਲੇ ਮੇਰਾ #ਇਸ਼ਕ ਸਭ #ਹੱਦਾਂ ਭੁੱਲ ਜਾਂਦਾ,
ਜਦੋਂ ਉਹ ਲੜਦੇ ਲੜਦੇ ਕਹਿੰਦਾ ਆ..
ਪਰ ਤੁਹਾਡੇ ਨਾਲੋਂ #ਪਿਆਰ ਤਾਂ ਮੈਂ ਹੀ ਜ਼ਿਆਦਾ ਕਰਦਾ ਆਂ…

ਕਹਿੰਦੀ ਦੌਲਤ -ਸੌ਼ਹਰਤ ਦਾ ਕੀ ਕਰਨਾ ,
ਬਸ ਮਾਣ ਸਤਿਕਾਰ ਚਾਹੀਦਾ ਏ ..
ਧੀ ਸਰਦਾਰਾਂ ਦੀ ਨੂੰ ਮੁੰਡਾ ਸਰਦਾਰ ਚਾਹੀਦਾ ਏ .


ਤੇਰੀ ਮੇਰੀ ਜੋੜੀ ਪੂਰੀ ਫਿੱਟ ਮਾਹੀਆ
ਫੇਸਬੁਕ ਤੇ ਪਾਵਾਂਗੇ ਸੈਲਫ਼ੀ ਖਿੱਚ ਮਾਹੀਆ…..
ਤੇਰੀ ਮੇਰੀ ਜੋੜੀ ਪੂਰੀ ਜੱਚਦੀ ਆ…
ਰਹਿਣ ਦੇ ਫੋਟੋ ਪਾਉਣ ਨੂੰ ਦੁਨੀਆਂ ਮੱਚਦੀ ਆ😜😜😜


ਸਾਡੀ ਜਿੰਦਗੀ ਕਿੰਨੀ ਵੀ ਖੂਬਸੂਰਤ ਕਿਉਂ ਨਾਂ ਬਣ ਜਾਵੇ
ਪਰ ਕਿਸੇ ਖਾਸ ਇਨਸਾਨ ਬਿਨਾਂ ਇਹ ਵੀ ਚੰਗੀ ਨਹੀਂ ਲੱਗਦੀ॥

ਨੀ ਮੈਂ ਰਾਹਾੰ ਚ ਖਲੋਤਾ ਬੜੀ ਦੇਰ ਦਾ !
ਪੈਰ ਪੁੱਟ ਹੁੰਦਾ ਗਾਹਾਂ ਨਾ ਪਿਛਾਹਾਂ ਨੂੰ ,
ਕਾਹਤੋਂ ਖੋਹ ਲਿਅਾ ਈ ਹੌਸਲਾ ਦਲੇਰ ਦਾ..

Tenu Vekh Vekh Jiwan…..
Lagge Pyaara Sohneya
Ikk Tuhio Mere Jeon da Sahara sohneya ve
Tuhio Mere Jeon da Sahara sohneya


Tere Hasse Ch Khush Ho Layi Da,
Tere Dukh Vekh Ke Ro Layi Da,
Dil Taan Karda Hai Ki Tera Aaina Bana,
Par Parchaawa Ban Ke Hi Khalo Lai Da😘😘


ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ,
ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ
ਕਿ ਤੂੰ ਉਦਾਸ ਕਿਉਂ ਆਂ

ਮੈਨੂ ‪‎ਕਹਿੰਦੀ ਜਦੋ ਤੇਰੇਕੋਲ ‪Status‬ ਖੱਤਮ ਹੋਗੇ,
ਫੇਰ ਕੀ ਕਰੇਗਾ..??
ਮੈ ਕਿਹਾ,
ਕਮਲੀਏ ਊਦੋ ‪ਤਕ‬ ਤਾਂ ਤੂੰ senty ਹੋ ਜਾਣਾ..


ਛੱਡਿਆ ਅੱਧ ਵਿਚਕਾਰ ਜਦ ਤੂੰ
ਦਿਲ ਤੇ ਬੜਾ ਬੋਝ ਸੀ,

ਸੋਚਿਆ ਕਿ ਦਿਲ ਚੋਂ ਕੱਢ ਦਿਆ ਤੈਨੂੰ,
ਪਰ ਦਿਲ ਹੀ ਤੇਰੇ ਕੋਲ ਸੀ

ਸਾਡੇ ‪ਦਿਲ‬ ਵਿਚ ਫੁੱਲ ਮੁਹੱਬਤਾਂ ਦੇ
ਸਾਰੀ ‪‎ਜਿੰਦਗੀ‬ ਤੇਰੇ ਲਈ ਲੱਗੇ ਰਹਿਣਗੇ,
ਜਦੋਂ ਮਰਜੀ ਆ ਕੇ ਤੋੜ ਲਈਂ….
ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ…

ਮੈਨੂੰ ਜ਼ਿੰਦਗੀ ਦੀਆਂ ਰਾਹਵਾਂ ਚ ਤੇਰਾ ਸਾਥ ਚਾਹੀਦਾ
ਖੁਸ਼ੀਆਂ ਨਾਲ ਭਰੀ ਇਸ ਦੁਨੀਆਂ ਚ ਤੇਰਾ ਪਿਆਰ ਚਾਹੀਦਾ