ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡

ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..



ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ🙂
ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ…..

ਨਸ਼ਾ ਕਰ ਦਿਆਂ ਲੋਕ 👬 ਤਾ ਕਈ ਵੇਖੇ
ਅਸੀ ਕੀਤਾ ਵੀ ਏ ਪਰ ਅੱਖ ਵਾਲਾ
💃ਸਾਡਾ ਯਾਰ botel ਓਹਦੀ ਰੂਹ ਦਾਰੂ
ਸਾਨੂੰ ਇੱਕ 💁ਦਾ ਆਸਰਾ ਲੱਖ ਵਾਲਾ

ਨਿੱਕੀ-ਨਿੱਕੀ ਗੱਲੋਂ ਤੇਰਾ ‘ਰੁੱਸਣਾ’ ਡਰਾਉਂਦਾ ਏ..
ਕਿੰਝ ਤੈਨੂੰ ਦੱਸਾਂ ‘ਦਿਲ’ ਕਿੰਨਾ ਤੈਨੂੰ ਚਾਹੁੰਦਾ ਏ


ਤੇਰਾ ਸ਼ਰਮਾਉਣਾਂ ਚੰਗਾ ਲੱਗਦਾ ਮੈਨੂੰ
ਰੁਸਨਾ ਨਹੀ,
ਤੇਰਾ ਨੇੜੇ ਰਹਿਣਾ ਚੰਗਾ ਲੱਗਦਾ ਮੈਨੂੰ
ਦੂਰ ਰਹਿਣਾ ਨਹੀਂ

ਉਹ ਕੁੜੀ ਬਹੁਤ ਕਰਮਾ ਵਾਲੀ ਹੁੰਦੀ ਹੈ💕
ਜਿਸ ਨੂੰ ਪਾਉਣ ਲਈ ਮੁੰਡਾ ਰੱਬ ਅੱਗੇ ਅਰਦਾਸ ਕਰਦਾ ਹੈ


ਸੋਹਣੇ ਚਹਿਰੇ ਤਾਂ ਬਹੁਤ ਤੁਰੇ ਫਿਰਦੇ ਆ ਦੁਨੀਆਂ ਤੇ
ਪਰ ਅਸੀਂ ਚਹਿਰੇ ਨੀ ਪੜ੍ਹਦੇ ਕਿਸੇ ਦੇ ❤️ਪੜ੍ਹਦੇ ਆ ☝️


ਤੇਰੇ ਨਾਲ ਦੁਨੀਆ ਮੇਰੀ
ਤੂੰ ਹੀ ਮੇਰਾ ਰੱਬ ਏ…!!
ਤੇਰੇ ਨਾਲ ਸਾਹ ਚੱਲਦੇ ਨੇ
ਤੂੰ ਹੀ ਮੇਰਾ ਸਭ ਏ…!!
ਤੇਰੇ ਬਗੈਰ ਤਾਂ ਯਾਰਾ
ਮਿੱਟੀ ਹੀ ਹੋਵਾਂ ਮੈਂ….!!
ਮਰ ਜਾਵਾਂ ਉਸੇ ਥਾਂ ਤੇ ਜਿੱਥੇ ਤੈਨੂੰ ਖੋਵਾਂ ਮੈਂ…!!

ਰੱਬਾ ਕਰਾ ਮੈਂ ਅਰਦਾਸ ਕਬੂਲ ਤੂੰ ਕਰੀ,,,, <3 ਜੋ ਕਰਦਾ ਏ ਮੇਨੂੰ ਦਿਲੋ ਪਿਆਰ ਓਹਨੂੰ ਮੇਰੇ ਤੋਂ ਕਦੇ ਦੂਰ ਨਾ ਕਰੀ.

Oye ਭੁੱਖੀ ਹਾਂ ਿਪਆਰ Pyaar ਦੀ
Suno ਸਰਦਾਰ👳ਜੀ
ਹੋਰ ਿਕਹੜਾ ਜੱਟੀ Tuhade
Jaan ਮੰਗਦੀ
Karan ghotra


ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ
ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ


ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ ਜਦੋ ਹੱਥ ਨੂੰ ਚੋਟ ਲੱਗਦੀ ਏ ਤਾ
ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ
ਤੈਨੂੰ ਪਿਆਰ ਕੀਤਾ ਹੈ ਤੈਨੂੰ ਕਰਦੇ ਰਹਾਂਗੇ


ਤੂੰ ਮੇਰੇ ਦਿਲ❤ ਦੀ ਧੜਕਣ,
ਮੇਰੇ ਜੀਣ ਦਾ ਇਹਸਾਸ ਏ,
ਤੈਨੂੰ ਨੀ ਪਤਾ ਕਿ ਤੂੰ ਮੇਰੇ ਲਈ ਕਿੰਨੀ ਖਾਸ਼ ਏ,
ਤੇਰੇ ਨਾਲ ਕੀਤੀ ਗੱਲ ਜਗ ਭੁੱਲਾਂ ,
ਬਾਕੀ ਦੁਨੀਆ🌎 ਲਗਦੀ ਬਕਵਾਸ ਏ।।

ਮੇਰਾ ਤੇਰੇ ਨਾਲ ਦਿਲ ਕੀ ਲੱਗਾ ਕਿ ਹੁਣ
ਕਿਤੇ ਲੱਗਦਾ ਹੀ ਨਹੀਂ

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ
ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ