ਰੱਖ ਥੋੜਾ ਸਬਰ ਸੱਜਣਾ 😍
ਤੈਨੂੰ ਇੱਕ ਦਿਨ ਅਸੀਂ ਹੀ ਪਾਉਣਾ ਆ
ਮੇਰੀ ਮਹਿੰਦੀ ਦਾ ਰੰਗ ਗੂੜਾ ਵੇ ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ Continue Reading..
ਉਸਦਾ ਅਕਸ ਮੇਰੇ ਦਿਲ ਤੇ ਹੈ ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ ਉਹ Continue Reading..
ਜਿੰਨੀਆ ਮਰਜ਼ੀ ਫਸਾ ਲੋ ਸਾਥ ਤਾਂ ਉਹੀ ਨਿਭਾਉਦੀ ਆ . ਜਿਹੜੀ ਡੋਲੀ ਚੜ ਕੇ ਆਉਦੀ ਆ .
ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ.. ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ
Teri yaad ch bethe Rab nu faryaad karde Hoya sada mail Tenu sajda tan karde
ਸਾਡੀ ਮੋਹੁੱਬਤ ਦਾ ਆਲਮ ਤਾਂ ਦੇਖ ਸੱਜਣਾ☺️ ਠੀਕ ਖੁਦ ਨਹੀਂ ਹੁੰਦੇ ਤੇ💔 ਖਿਆਲ ਤੈਨੂੰ ਰੱਖਣ ਲਈ ਕਹਿ ਦਿੰਦੇ ਹਾਂ😇..!!
ਮੈਨੂੰ ਅੱਜ ਵੀ ਓਹਦਾ ਪਿਆਰ ਰੌਣ ਨਹੀ ਦਿੰਦਾ, ਓਹ ਕਹਿੰਦੀ ਸੀ ਮਰ ਜਾਊਗੀ ਤੇਰਾ ਇੱਕ ਹੰਝੂ ਗਿਰਨ ਤੋਂ ਪਹਿਲਾ
ਦਿਲ ਵਿੱਚੋਂ ਕਦੇ ਨਾ ਤੇਰੀ ਯਾਦ ਭੁੱਲੇ,_ ਰੋਕਾਂ ਸੀਨੇ ‘ਚੋ ਕਿਵੇਂ ਉੱਠਦੀਆ ਲਹਿਰਾਂ ਨੂੰ,_ ਸਾਡੇ ਤੋਂ ਚੰਗੀਆਂ ਤੇਰੇ ਪਿੰਡ ਦੀਆਂ Continue Reading..
Your email address will not be published. Required fields are marked *
Comment *
Name *
Email *