ਕੁੜੀ ਨੂੰ Teddy ਗਿਫਟ ਕਰਨ ਤੇ..
English ਕੁੜੀ Says .. Oh !! so cute
.
Muslim ਕੁੜੀ says…??
.
.
.
Asah Alah Kitna Khoobsurat Hai ..
Indian ਕੁੜੀ says….
.
Kitna Sundar Teddy Hai Wao
.
…….
Punjaban ਕੁੜੀ says ..
…..
ਆ ਕੀ “ਭਾਲੂ” ਜਿਹਾ ਚੱਕ ਲਿਆਦਾਂ hUhuhu
ਜੇ ਪਿਆਰ ਵੀ ਪੜਾਈ ਵਾਂਗ ਹੁੰਦਾ ਫਿਰ ਤਾਂ
ਘਰਦਿਆਂ ਨੇਂ ਵੀ ਕੁੱਟ ਕੁੱਟ ਕਹਿਣਾ ਸੀ..
ਕਰਲਾ ਕਰਲਾ ਇਹੀ ਕੰਮ ਆਉਣਾ ..
ਇਹੀ ਉਮਰ ਆ
ਆਦਮੀ ਆਪਣੇ ਘਰ ਚ ਸਿਰਫ ਦੋ ਹੀ ਕਾਰਨਾਂ
ਕਰਕੇ ਖੁਸ਼ ਹੁੰਦਾ ਹੈ
ਇਕ ਜਦੋਂ ਪਤਨੀ “ਨਵੀਂ” ਹੋਵੇ
ਦੂਜਾ ਜਦੋਂ ਪਤਨੀ “ਨਹੀਂ” ਹੋਵੇ
ਬੱਚਾ-ਮੰਮੀ ਮੈ ਇਸ ਜਗਾ ਤੋ ਪਟਾਕੇ ਲੈ
ਲਵਾਂ
:
:
:
: :
ਮੰਮੀ -ਬੇਟਾ ਇਹ ਦੁਕਾਨ ਨਹੀ ਗਰਲਜ
ਹੋਸਟਲ ਹੈ
:
:
: :
:
:
:
:
: :
ਬੱਚਾ:ਮੰਮੀ ਪਰ ਪਾਪਾ ਤਾ ਕਹਿੰਦੇ
ਸੀ ਇਥੇ ਬਹੁਤ ਫੁੱਲ ਝੜੀਆਂ ਨ.
ਟੀਚਰ – ਤੁਹਾਡੇ ਪਿਤਾ ਜੀ ਦੀ ਉਮਰ ਕਿੰਨੀ ਹੈ ?
ਪੱਪੂ – 6 ਸਾਲ
ਟੀਚਰ – ਕੀ ? ਇਹ ਕਿਵੇਂ ਹੋ ਸਕਦਾ ?
ਪੱਪੂ – ਉਹ ਉਦੋਂ ਹੀ ਪਿਤਾ ਬਣੇ ਜਦੋਂ ਮੇਰਾ ਜਨਮ ਹੋਇਆ ਸੀ
ਜਪਾਨ ਨੇ 5G ਸਿੰਮ ਲਾਂਚ ਕਰ ਦਿੱਤੀ
*
ਚੀਨ ਨੇ ਸ਼ੀਸ਼ੇ ਦਾ ਪੁਲ ਬਣਾ ਲਿਆ
*
ਅਤੇ . ਇਥੇ ਦੇ ਲੋਕ ਹਾਲੇ ਤੱਕ ਕੰਧਾਂ ਉੱਤੇ , ਦਰਖਤਾਂ ਉੱਤੇ ਦਿਲ ਵਿੱਚ ਤੀਰ ਜਿਹਾ ਫਸਾਕੇ ਇਹੋ ਲਿਖੀ ਜਾਂਦੇ ਹਨ
*
ਕਾਲੂ Love ਸੁਨੀਤਾ,
*
😁😁😂😁😜
ਪੁਲਿਸ ਪੁੱਛਗਿੱਛ ਕਰਦੇ ਹੋਏ ਆਤੰਕਵਾਦੀ ਕੋਲੋਂ
ਪਹਿਲਾ ਪੁਲਿਸ ਵਾਲਾ – ਇਹਦੇ ਮੂੰਹ ਏਨੀ ਜ਼ੋਰ ਦੀ ਨਾ ਕੰਧ ਚ ਮਾਰ
ਹਾਲੇ ਇਹਦੇ iphone ਦਾ lock ਵੀ ਖੋਲ੍ਹਣਾ ਆ
ਮੇਰੇ ਨਾਲ ਰੁੱਸ ਕੇ ਜਾਣ ਵਾਲੇ ਨੂੰ ਅੱਗੇ ਜਾ ਕੇ ਕੁੱਤਾ ਪੈ ਜੇ ਰੱਬ ਕਰਕੇ
ਇੱਕ ਰੁੱਖ ਸੀ ਉਸ ਦਾ ਬੀਜ ਠੱਲੇ ਡਿਗ ਗਿਆ ਤਾਂ…….
ਹੋਣਾ ਕੀ ਸੀ
ਨਵਾਂ ਰੁੱਖ ਉਗਾ
ਪਤੀ ਪਤਨੀ ਨੂੰ :- ਅੱਜ ਚਾਰ ਬਜੇ ਕੁੱਤਿਆਂ ਦੀ ਦੌੜ ਹੈ ,
ਮੈਂ ਓਥੇ ਜਾਣਾ ਹੈ !
.
.
.
ਪਤਨੀ :- ਤੁਸੀਂ ਵੀ ਨਾ ਬਸ ਰਹਿਣ ਦਿਓ ,
ਤੁਰਿਆ ਜਾਂਦਾ ਨੀ , ਤੇ ਲੱਗੇ ਓ ਦੌੜ ਲਾਉਣ
ਬੈਂਕ ਸਕਿਉਰਿਟੀ ਗਾਰਡ ਲਈ ਇੰਟਰਵਿਊ
Interviewer: ਕੀ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ ?
ਮੈਂ – ਕਿਉਂ , ਚੋਰਾਂ ਨੇ ਇੰਗਲੈਂਡ ਤੋਂ ਆਉਣਾ ?
ਬਾਰੀ ਬਰਸੀ ਖੱਟਣ ਗਿਆ ਸੀ . . . . .
ਖੱਟ ਕੇ ਲਿਆਂਦੀ ” ਲੋੲੀ ” . .?
.
ਨੀ . .?
.
.
.
.
.
.
.
.
ਪੁੱਠੇ ਸਿੱਧੇ ਵਾਲਾਂ ਵਾਲੀਏ, ਤੈਥੋਂ
ਬਾਰਵੀਂ ਪਾਸ ਨਾ ਹੋਈ…
ਸਾਨੂੰ ਟੇਡੀ ਟੇਡੀ ਤੱਕਦੀ ਤੂੰ !
.
.
.
.
.
.
.
.
Facebook ਸਰਕਾਰੀ ਏ ,
ਸਾਨੂੰ ਰੋਕ ਨੀ ਸਕਦੀ ਤੂੰ
ਜਦੋਂ ਕਿਸੇ ਕੁੜੀ ਦੀ ਈਦ ਤੋਂ ਕੁੱਝ ਜ਼ਿਆਦਾ ਹੀ ਰੋਮਾਂਟਿਕ ਪੋਸਟ ਆਉਣ ਲੱਗ ਜਾਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ . . . . .
.
.
.
.
.
.
ਦੁਪੱਟਾ ਲੈ ਕੇ ਕੋਈ ਆਪਣਾ ਹੀ ਭਰਾ ਖਡ਼ਾ ਆ
ਇੱਕ ਬੁਜੁਰਗ ਵਿਅਕਤੀ ..
ਪੁੱਤਰ ਕਿਵੇਂ ਹੋ ?
ਬੱਚਾ.. ਠੀਕ ਹਾਂ ..
.
ਬੁਜੁਰਗ � ਪੜਾਈ ਕਿਵੇਂ ਦੀ….??
ਚੱਲ ਰਹੀ ਹੈ ?
.
.
ਬੱਚਾ � ਬਿਲਕੁਲ ਤੁਹਾਡੀ
ਜਿੰਦਗੀ ਦੀ ਤਰ੍ਹਾਂ..
..
ਬੁਜੁਰਗ � ਮਤਲੱਬ ?..
..
.
.
.
.
.
.
.
.
.
ਬੱਚਾ � ਭਗਵਾਨ ਭਰੋਸੇ✅
ਅੰਮ੍ਰਿਤਸਰ ਵਿਚ ਇਕ ਸਿਗਨਲ ਤੇ 5 ਬੰਦੇ ਖਲੋਤੇ ਸੀ, ਇਕ ਨੇ ਸਿਗਨਲ ਤੋੜਿਆ ਤਾ ਬਾਕੀ ਦੇ ਚਾਰ ਵੀ ਪਿੱਛੇ ਤੁਰ ਪਏ
ਅਗੋ ਪੰਜਾਬ ਪੁਲਸ ਨੇ ਘੇਰ ਲਿਆ ਤੇ ਪਹਿਲੇ ਨੂੰ ਛੱਡ ਕੇ ਬਾਕੀ ਚਾਰਾ ਦਾ ਚਲਾਨ ਕਟ ਦਿੱਤਾ
ਚਾਰਾ ਨੇ ਪੁੱਛਿਆ ਪਹਿਲੇ ਸਿਗਨਲ ਤੋੜਨ ਵਾਲੇ ਦਾ ਚਲਾਨ ਕਿਉਂ ਨਹੀਂ ਕਟਿਆ
ਇੰਸਪੈਕਟਰ- ਉਹ ਸਾਡਾ ਹੀ ਬੰਦਾ ਸੀ, ਵਾਪਿਸ ਆ ਜਾਵੇਗਾ| ਫੇਰ ਸਿਗਨਲ ਤੋੜੇਗਾ ਤੇ ਤੁਹਾਡੇ ਵਰਗੇ 4 -5 ਹੋਰ ਫਸਾਵੇਗਾ|
ਆਖਿਰ ਅਸੀਂ ਵੀ ਟਾਰਗਟ ਪੂਰੇ ਕਰਨੇ ਹੁੰਦੇ ਨੇ