ਜੇ ਤੁਹਾਡੇ ਰਾਹ ਚ ਛੋਟੇ ਛੋਟੇ ਪੱਥਰ
ਆਉਣ ਤਾਂ ਸਮਝ ਲੈਣਾ
ਅੱਗੇ
ਰੋਡ ਦਾ ਕੰਮ ਚੱਲ ਰਿਹਾ ਆ
ਪੱਪੂ ਠੇਕੇਦਾਰ
ਮਨ-ਸਰੀਰ-ਯੰਤਰ ਦੇ ਹੈਰਾਨਕੁਨ ਸੱਤ ਸੱਚ .. 😬😬
1 ਤੁਹਾਡੀਅਾਂ ਅੱਖਾਂ ਤੁਹਾਡੇ ਜਿਸਮ ਦਾ ੳੁਹ ਹਿੱਸਾ ਹਨ ਜੋ ਤੁਸੀ ਸਾਬਣ ਨਾਲ ਨਹੀ ਥੋ ਸਕਦੇ.
2 ਤੁਸੀ ਅਪਣੇ ਵਾਲ ਨਹੀ ਗਿਣ ਸਕਦੇ.
3 ਤਸੀ ਅਪਣੀ ਜੀਭ ਅਪਣੇ ਹੇਠਲੇ ਬੁੱਲ੍ਹ ਨੂੰ ਨਹੀ ਲਾ ਸਕਦੇ.
4 ਸਿਰਫ ਬੇਵਕੂਫ ਲੋਕ ਹੀ ਪੁਅਾੲਿੰਟ ਨੰਬਰ ਤਿੰਨ ਟਰਾੲੀ ਕਰਨਗੇ
5 ਤਸੀ ਮੁਸਕਰਾ ਰਹੇ ਹੋ ਕਿੳੁਕਿ ਤੁਸੀ ਟਰਾੲੀ ਕਰ ਚੁੱਕੇ ਹੋ.
6 ਤੁਸੀ ਹੱਸ ਰਹੇ ਹੋ ਕਿੳਕਿ ਤੁਸੀ ਬੇਵਕੂਫ ਬਣ ਚੁੱਕੇ ਹੋ.
7 ਤਸੀ ੲਿਸ ਨੂੰ ਅੱਗੇ ਸ਼ੇਅਰ ਕਰੋਗੇ ਕਿੳਕਿ ਤੁਸੀ ਬਦਲਾ ਲੈਣਾ ਚਾਹੁੰਦੇ ਹੋ ਦੂਜੇ ਨੂੰ ਬੇਵਕੂਫ ਬਣਾ ਕੇ
(ਲੁੱਟਣ, ਕੁੱਟਣ ਤੇ ਬੇਵਕੂਫ ਬਨਾੳੁਣ ਵਾਲਿਅਾਂ ਨੂੰ ਵੋਟ ਨਾ ਪਾਓ)
ਰੱਬਾ ਮੈਨੂਂ ਏਨਾ ਪਿਆਰ ਕਰਨ ਵਾਲੀ ਕੁੜੀ ਮਿਲਾਦੇ..
ਕਿ……..?
.
.
.
.
.
.
.
.
ਜੇ katrina kaif ਵੀ ਆ ਕੇ ਮੈਨੂੰ ਪੁੱਛੇ,”
are u single ??..
..
ਤੇ ਮੈਂ ” ਨਾਂਹ ” ਕਰਦਾ.
ਸ਼ਰਾਬੀ ਸ਼ਰਾਬੀ ਕਹਿਣ ਵਾਲੇ,
10 ਨੂੰ ਜਾਂ ਤਾਂ ਗਮ ਚ ਪੀਣ ਗੇ,
ਜਾਂ ਖੁਸ਼ੀ ਚ ਪੀਣ ਗੇ ਸ਼ਾਮ ਨੂੰ
ਘਰਆਲਾ ਆਪਣੀ ਘਰਆਲੀ ਦਾ ਜਨਾਜਾ
ਲੈ ਕੇ ਜਾ ਰਿਹਾ ਸੀ “..
.
ਜਨਾਜੇ ਦੇ ਅੱਗੇ ਅੱਗੇ ਇੱਕ ਕੁਤਾ ਤੁਰ ਰਿਹਾ ਸੀ .??
.
.
.
.
ਅਤੇ ਉਸ ਦੇ ਪਿੱਛੇ ਬੰਦੀਆਂ ਦੀ ਇੱਕ
ਲੰਮੀ ਲਾਈਨ ਸੀ “..
.
.
ਇੱਕ ਬੰਦਾ ਆ ਕੇ ਪੁਛਦਾ ” ਬਾਈ ਜੀ ਇਹ
ਸਬ ਕਿਦਾਂ ਹੋਈਆ ? “..
.
.
ਘਰਆਲਾ ਕੁੱਤੇ ਵੱਲ ਇਸ਼ਾਰਾ ਕਰਕੇ ”
ਆਹ ਕੁੱਤੇ ਨੇ ਵੱਡ ਲਿਆ ਅਤੇ ਮੇਰੇ ਘਰਆਲੀ ਮਰ ਗਈ “..
.
ਬੰਦਾ ” ਜੀ ਕੀ ਮੈਨੂੰ ਇਹ ਕੁੱਤਾ ਇੱਕ
ਦਿਨ ਲਈ ਮਿਲੇਗਾ ? “..
.
.
ਘਰਆਲਾ ” ਸਾਲੀਆ ਤੈਨੂੰ ਕੀ ਲਗਦਾ ਇਹ ਸਾਰੇ
ਮੇਰੀ ਘਰਆਲੀ ਦੇ ਫੈਨ ਸੀ ” ?..
.
.
ਇਹ ਵੀ ਕੁੱਤਾ ਲੈਣ ਈ ਆਏ ਨੇ !
.
.
ਚੱਲ ਪਿੱਛੇ ਲਾਈਨ ਤੇ ਲੱਗ “:-))
ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ …
ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ
CoKe ਹੀ ਡੱਫ ਲਿਆ ਕਰੀ
ਮੋਦੀ ਜੇ ਕਿਹ ਦੇਵੇ ਕੇ 4 ਘੰਟੇ ਬਾਅਦ ਦਾਰੂ 🍻 ਨਹੀ ਮਿਲਣੀ ……..!!
:
:
ਫਿਰ ਦੇਖਣਾ ਲਾਈਨ ਕੀਨੂ ਕਹਿੰਦੇ ਨੇ
ਪ੍ਰਧਾਨ ਮੰਤਰੀ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ
ਮੈਨੂੰ ਲੱਗਦਾ ਪਾਸਵਰਡ “ਅੱਛੇ ਦਿਨ ਆਏਂਗੇ“ ਰੱਖਿਆ ਹੋਣਾ
ਟੀਚਰ : – ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ
ਇਸ ਮੁਹਾਵਰੇ ਦਾ ਕੀ ਮਤਲਬ ਹੈ . . . ? ? ?
ਪੱਪੂ : – ਖੁਸ਼ੀ ਘਰ ਵਾਲਿਆਂ ਤੋਂ ਚੋਰੀ ,
ਰੋਜਾਨਾ ਆਪਣੇ ਬਾਇਫਰੇਂਡ ਨੂੰ ਮਿਲਣ ਜਾਂਦੀ ਸੀ
ਇੱਕ ਦਿਨ ਉਸਦੇ ਪਾਪਾ ਨੇ ਬਾਇਫਰੇਂਡ ਦੇ ਨਾਲ
ਵੇਖ ਲਿਆ ਅਤੇ ਖੁਸ਼ੀ ਨੂੰ ਘਰ ਤੋਂ ਕੱਢ ਦਿੱਤਾ . . . .
ਹੁਣ ਬੇਚਾਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ
ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ
ਪਹਿਲਾ ਮੁੰਡਾ .. ਯਾਰ ਮੈਂ ਘੱਰ ਜਾਕੇ ਮੰਮੀ ਨੂੰ ਕੀ ਕਹਾਂਗਾ ..?
.
ਦੂਜਾ ਮੁੰਡਾ… ਸਾਲਿਆ ਮੰਮੀ ਨੂੰ.. ??
.
.
.
.
.
.
.
.
ਮੰਮੀ ਹੀ ਕਹੇਂਗਾ ਹੋਰ ਕੁਟ ਖਾਣ ਤੋਂ ਬਆਦ
..
ਭੂਆ
ਥੋੜੀ ਕਹੇਂਗਾ ,
ਮਰੀਜ਼ :
ਡਾਕਟਰ ਸਾਹਬ , ਦੋ ਤਿੰਨ ਦਿਨ ਤੋਂ poty ਬੜੀ ਪਤਲੀ ਅਾ ਰਹੀ ਹੈ…
ਡਾਕਟਰ :
ਫ਼ਿਰ ਕੀ ਹੋ ਗਿਅਾ , ਅਾੳੁਣ ਦੇ ..ਤੂੰ ਕਿਹੜਾ ਪਾਥੀਅਾਂ ਪੱਥਣੀਅਾਂ
ਪ੍ਰਾਈਵੇਟ ਸਕੂਲ ਵਾਲਿਆਂ ਦਾ ਹੁਣ ਨਵਾਂ ਡਰਾਮਾ ਸ਼ੁਰੂ ਹੋਵੇਗਾ
ਫੇਸ ਮਾਸਕ ਤੇ ਸਾਨੀਟਾਈਜ਼ਰ ਤੁਹਾਨੂੰ ਸਕੂਲ ਤੋਂ ਹੀ ਲੈਣੇ ਪੈਣਗੇ
ਪੰਜਾਬੀ ਮਾਂ ਬਾਪ ਵੀ ਕਮਾਲ ਆ
ਪਹਿਲਾਂ ਬੱਚੇ ਨੂੰ ਕੁੱਟ ਕੁੱਟ ਕੇ ਰਵਾਉਂਦੇ ਨੇ
ਫਿਰ ਕੁੱਟ ਕੁੱਟ ਕੇ ਚੁੱਪ ਕਰਾਉਂਦੇ ਆ
ਹੁਣ ਇਹ ਅਫ਼ਵਾਹ ਕੌਣ ਫੈਲਾ ਰਿਹਾ ਕਿ AAP WALE ਵਾਲੇ
ਅੱਧੇ ਮੁੱਲ ਚ ਲੱਡੂਆਂ ਵਾਲੇ ਡੱਬੇ CONGRESS ਨੂੰ ਵੇਚ ਰਹੇ ਨੇ
ਪੁਲੀਸ ਵਾਲਾ : ਮੁੰਡੇ ਨੂੰ ਇਕ ਥਪੜ ਮਾਰ ਕੇ ਪੁਛਦਾ ਹੈ
ਓਏ… ਤੂ ਪਪੀਤੇ ਵੇਚਣ ਵਾਲੀ ਦੀਆਂ ਪੱਪੀਆਂ ਕਿਉ ਲਈਆਂ ?
.
ਮੁੰਡਾ ……….??
.
.
.
.
.
ਜਨਾਬ ਇਹ ਆਪ ਹੀ ਤਾ ਬਾਰ ਬਾਰ ਕਹਿ ਰਹੀ ਸੀ … .
ਪੱਪੀ..ਤਾ ਲੈ ਲੋ ਪੱਪੀ…ਤਾ ਲੈ ਲੋ ਪੱਪੀ….ਤਾ ਲੈ ਲੋ ਪੱਪੀ……
ਤਾ ਲੈ ਲੋ..
ੳੁਹ ਵਿਚਾਰੀ ਅੱਜ ਤੱਕ ਠੰਡ ਚ ਮਰਦੀ ਆਂ
ਮੈ ੳੁਹਨੂੰ 1 ਵਾਰ ਕਹਿਤਾ ਸੀ.
ਤੂੰ ਬਿਨਾ ਕੋਟੀ ਤੋ ਕੈਟਰੀਨਾ ਕੈਫ ਲੱਗਦੀ ਆਂ..