ਪਤੀ :-ਇਹ ਕਿੱਦਾਂ ਦਾ ਖਾਣਾ ਬਣਾਇਆ ਹੈ ਤੂੰ ,
ਬਿਲਕੁਲ ਗੋਭਰ ਵਰਗਾ ?
ਪਤਨੀ :- ਹੇ ਭਗਵਾਨ ,
ਇਸ ਆਦਮੀ ਨੇ ਹਰ ਚੀਜ ਦਾ ਸਵਾਦ ਦੇਖ ਰੱਖਿਆ ਆ
She – ਇੰਨੀ ਰਾਤ ਨੂੰ Online ਕੀ ਕਰ ਰਿਹਾ ਆ
Me – ਇੰਤਜਾਰ !
She – (Romantic ) ਕਿਸਦਾ
Me – Battery Low ਹੋਣ ਦਾ
ਨਮਕ ਸਵਾਦ ਅਨੁਸਾਰ ..
ਤੇ ਆਕੜ ਔਕਾਤ ਅਨੁਸਾਰ ਹੀ ਚੰਗੇ ਲਗਦੇ ਆ
ਇੱਕ ਹੁੰਦੀਆਂ ਚਲਾਕ ਕੁੜੀਆਂ
ਦੂਜੀਆਂ ਹੁੰਦੀਆਂ ਸ਼ਾਤਿਰ ਕੁੜੀਆਂ
ਫਿਰ ਆਉਂਦੀਆਂ ਉਹ ਕੁੜੀਆਂ ਜੋ
ਬੱਚਿਆਂ ਨੂੰ ਪਿਆਰ ਕਰਨ ਦੇ ਬਹਾਨੇ
ਉਹਨਾਂ ਦੇ ਚਿਪਸ ਤੇ ਚੌਕਲੇਟ ਖਾ
ਜਾਂਦੀਆਂ ਨੇ
ਜਿਸਨੇ ਮਾਸੂਮੀਅਤ ਨਹੀਂ ਦੇਖੀ
ਓਹਨੂੰ ਮੇਰੀ ਫੋਟੋ ਦਿਖਾਈ ਜਾਵੇ
😂😂😂😂😂😂
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਕੋਹਲੀ ਵਿਆਹ ਚ ਵਾਜੇ ਵਾਲਿਆਂ ਦੇ ਪੈਸੇ ਮਾਰ ਗਿਆ
ਅਮਲੀ ਕਪੜੇ ਦੀ ਦੁਕਾਨ ਤੇ
ਗਿਆ ” shirt
ਦਾ ਕਪੜਾ ਵਿਖਾੳ ”
”
” ਦੁਕਾਨਦਾਰ ” plain ਵਿੱਚ
ਵਿਖਾਵਾ ”
”
” ਅਮਲੀ ” ਨਹੀ ਸਾਲਿਆ
Helicopter ਵਿੱਚ ਵਿਖਾਦੇ
”
” ਬੰਦਰ ਦੀ ਔਲਾਦ ਇਥੇ
ਹੀ ਵਿਖਾ
ਤਕੜਾ ਮਾੜੇ ਨੂੰ ਅੱਗੇ ਆਉਣ
ਨੀ ਦਿੰਦਾ,
ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ !!
.
.
.
.
.
ਉੱਤੋ ਸਾਲੀ ਠੰਡ ਵੀ ਅੱਤ ਦੀ ਆ
ਬਾਪੂ ਪੈੱਗ ਲਾਉਣ ਨੀ ਦਿੰਦਾ
ਜਿਹੜੀ ਮੇਰੇ ਤੋਂ ਅੰਗ੍ਰੇਜੀ ਦਾ ਪੇਪਰ
ਵੇਖ ਕੇ ਕਰਦੀ ਹੁੰਦੀ ਸੀ..
.
ਅੱਜਕਲ ਓਹ….?
.
.
.
.
.
ਕੁੜੀ ਅੰਗ੍ਰੇਜੀ
ਤੋ ਬਿਨਾ ਗਲ ਹੀ ਨਈ ਕਰਦੀ..
ਇਕ ਪਾਗਲ ਖਾਲੀ ਪੈਪਰ ਨੂੰ ਚੁਮਣ ਦਿਆ ਸੀ
ਦੂਜਾ ਪਾਗਲ ਏ ਕੀ ਵਾ
ਪਿਹਲਾ love letter ਵਾ
ਦੁੱਜਾ ਪਰ ਏ ਤਾ ਖਾਲੀ ਵਾ
ਅੱਜ ਕਲ ਬੋਲ ਚਾਲ ਬੰਦ ਵਾ Hahaha
ਬਹੁਤ ਦੁੱਖ ਹੁੰਦਾ ਹੈ ਆਪਣੇ ਓਸ ਦੋਸਤ ਨੂੰ ਸਵੇਰੇ ਦੁੱਧ ਵਾਲਾ ਡੋਲੂ ਚੁੱਕ ਕੇ ਆਉਂਦਾ ਹੋਇਆ ਵੇਖਕੇ
*
*
ਜਿਸਦੇ ਵਿਆਹ ਵਿੱਚ – ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰਲੂੰ ਗਾਣੇ ਉੱਤੇ ਭੰਗੜਾ ਪਾਇਆ ਸੀ
*
😀😛😜😂
ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਂਆਦਾ ਖੋਇਆ,,,,,,,,,
ਮੈਨੂੰ ਵਿਆਹ ਦਿਉ ਮੰਮੀ ਜੀ ਮੈਂ ਡੈਡੀ ਜਿਡਾ ਹੋਇਆ,,,,
Heer ਚੜੀ Jado ਡੋਲੀ
Ranjhe ਮਾਰੀਆਂ Kookan
.
.
ਅੱਜ Kal ਕੌਣ Ronda
ਰੱਖੀਆਂ Sabh ਨੇ 2-2 Mashooka
ਡਾਲਰ ਤੇ ਰੁਪਏ ਦੀ ਕੀਮਤ ਤਾਂ ਬਰਾਬਰ ਨਹੀਂ ਹੋਈ
ਪਰ ਪੈਟਰੋਲ ਤੇ ਬੀਅਰ ਦੀ ਹੋ ਗਈ
ਜੇ ਕਿਤੇ ਕੰਵਰ ਗਰੇਵਾਲ ਰਾਮਦੇਵ ਦੇ ਡੇਰੇ
ਤੇ ਵੀ ਗਾ ਆਵੇ, ਗੱਲ ਬਣਜੇ ਲੱਗੇ ਹੱਥ..
Bf ਆਪਣੀ ਨਾਰਾਜ਼ gf ਨੂੰ ਮਨਾਉਣ ਤੋਂ ਬਾਅਦ Pyar ਨਾਲ ਬੋਲਦਾ,
.
.
.
ਕਹੇ ਤਾਂ ਚੰਦ ਤਾਰੇ ਤੋੜ ਲੈ ਆਵਾਂ ?
.
.
ਅੱਗੋਂ ਓਹ ਥੋੜਾ ਜਾਂ ਹੱਸੀ ਤੇ ਬੋਲੀ
.
.
ਜਾਨ
.
.
.
.
ਫੇਰ ਫੂਦੁੰ ਗੱਲਾ