ਕੁੜੀ – Hi
ਮੈਂ – late reply ਕਿਉਂ ਕੀਤਾ ?
ਕੁੜੀ – So ry
ਮੈਂ – ਨਾ sorry ਨਾ ਬੋਲ , its ok
ਕੁੜੀ – sorry ਨਹੀਂ ਸੌਂ ਰਹੀ ਸੀ
ਸ਼ਕਲ ਦੇਖੀ ਆ sorry ਵਾਲੀ

Loading views...



ਨਰਿੰਦਰ ਮੋਦੀ ਦਾ ਕਹਿਣਾ ਹੈ ਕੇ ਉਹਨਾਂ ਨੇ
1988 ਵਿੱਚ ਈ-ਮੇਲ ਦੀ ਵਰਤੋਂ ਕੀਤੀ ਸੀ
ਜਦਕਿ ਇੰਟਰਨੇਟ 1995 ਵਿੱਚ ਹੋਂਦ ਚ
ਆਇਆ ਸੀ , ਫਿਰ ਉਹਨਾਂ ਨੇ ਈ-ਮੇਲ
ਕਿੱਦਾਂ ਕੀਤੀ ਹਊ ? ਹੈ ਕੋਈ ਭਗਤ ਜੋ
ਜਵਾਬ ਦੇ ਸਕੇ ?

Loading views...

ਹੁਣੇ ਇਕ ਕੁੜੀ ਦਾ Message ਆਇਆ
ਕਹਿੰਦੀ..?
.
ਤੁਸੀਂ ਇਨਾ ਸੋਹਣਾ ਕਿਥੋਂ ਲਿਖਦੇ….?
.
.
.
.
.
.
ਮੈਂ ਕਿਹਾ ,
ਜਿਥੇ ਲਿਖਿਆ ਹੁੰਦਾ What’s on your mind? ਓਦੇ ਥੱਲੇ ਬਣੇ ਡੱਬੇ ਚੌਂ

Loading views...

ਜੋ ਮੁੰਡੇ ਕਦੇ ਕਹਿੰਦੇ ਸੀ 36 ਜਾਣਗੀਆਂ 36 ਆਉਣਗੀਆਂ
ਅੱਜ ਉਹਨਾਂ ਦੀ ਮੰਮੀ ਕਹਿੰਦੀ ਆ
ਮੁੰਡਾ 36 ਦਾ ਹੋ ਗਿਆ
ਕੋਈ ਤਾਂ ਰਿਸ਼ਤਾ ਕਰਵਾਦੋ

Loading views...


ਕੱਲ ਕੈਲਾ ਅਮਲੀ ਭਜਿਆ-ਭਜਿਆ ਥਾਣੇ ਗਿਆ..
ਥਾਣੇ ਜਾ ਜੇ ਥਾਣੇਦਾਰ ਨੂੰ ਕਹਿੰਦਾ ਥਾਣੇਦਾਰ ਸਾਬ ਛੇਤੀ ਦੇਣੇ
ਰਪਟ ਲਿਖੋ , ਮੇਰਾ ਟਾਂਗਾ ਚੱਕਿਆ ਗਿਆ.. ??
.
.
.
ਥਾਣੇਦਾਰ ਕਹਿੰਦਾ… ਬੱਸ ਅੱਡੇ ਚੋਂ ਚੱਕਿਆ ਗਿਆ ਜਾਂ
ਫੁਆਰਾ ਚੌੰਕ ਚੋਂ.. ??
.
.
.
.
.
.
.
ਕੈਲਾ ਕਹਿੰਦਾ… ਨਹੀ ਜੀ, ਟਾਂਗੇ ਚ’ ਸਵਾਰੀਆਂ
ਜਿਆਦਾ ਬਹਿ ਗਈਆਂ ਸੀ,
..
ਅਗਿਓਂ ਚੱਕਿਆ ਗਿਆ…

Loading views...

ਕੱਟੀ ਸਾਡੀ .. ਮੱਝ 🐃🐃 ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ … 🐄🐄,
.
.
.
.
.
.
.
.
.
.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟ ਪੈਣੀਏ ਤੂੰ ਹਾਂ ..

Loading views...


ਪਤਨੀ – ( ਗੁੱਸੇ ਚ) ਮੈਂ ਚੱਲੀ ਆਪਣੇ ਪੇਕੇ।
.
.
ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ।
.
ਪਤੀ – ਬੱਸ ਚ ਚੜ੍ਹਾਕੇ ਆਵਾਂ?
.
.
. ਪਤਨੀ – ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ gallan

Loading views...


ਜਿਆਦਾਤਰ ਕੁੜੀਆਂ ਲਵ ਮੈਰਿਜ ਕਿਉਂ
ਕਰਵਾ ਕੇ ਰਾਜ਼ੀ ਨੇ
The Answer is ਥੱਲੇ ਆਜੋ ਦੱਸਦਾਂ
.
.
.
.
.
.
.
.
.
ਤਾਂ ਕਿ ਵਿਆਹ ਤੋਂ ਬਾਅਦ
ਭਾਂਡੇ ਕੁੜੀਆਂ ਨੂੰ ਨਹੀਂ ਬਲਕਿ ਮੁੰਡਿਆਂ
ਨੂੰ ਮਾਂਜਣੇ ਪੈਣ …

Loading views...

ੲਿੱਕ ਵਾਰੀ ੲਿੱਕ medical student ਨੇ,
ਆਪਣੀ classmate. ਨੂੰ ਖੂਨ ਨਾਲ loveletter ਲਿਖ ਕੇ ਦਿੱਤਾ,
ਤੇ ਕਿਹਾ ੲਿਸਦਾ ਜਵਾਬ ਜਰੂਰ ਦੇਣਾ
..
.
.
.
.
.
ਕੁੜੀ– ਤੇਰਾ blood group B ਹੈ ਤੇ calcium. ਦੀ ਕਮੀ ਹੈ।

Loading views...

ਲੋਕ ਪਤਾ ਨੀ ਕਿਵੇ ਘਰੇ ਕਹਿ ਦਿੰਦੇ ਨੇ
ਕਿ ਮੈਂ ਤਾਂ ਆਪਣੀ ਪੰਸਦ ਦੀ ਕੁੜੀ ਨਾਲ ਵਿਆਹ ਕਰਵਾੳੁਣਾਂ ,
.
.
.
.
.
.
.
.
.
.
.
.
.
.
.
.
.
ਅਸੀ ਤਾ ਜੇ ਘਰੇ ਆਪਣੀ ਪੰਸਦ ਦੀ ਸਬਜੀ ਦਾ ਵੀ ਆਖੀਏ
ਤੇ ਗਾਲਾਂ ਮਿਲ ਜਾਂਦੀਆ ਨੇ

Loading views...


ਅੱਜ ਤੇ ਹੱਦ ਹੀ ਹੋ ਗਈ
ੲਿੱਕ ਕੁੜੀ ਮੈਨੂੰ ਦੇਖ ਕੇ ਸੀਟੀਆਂ ਮਾਰਨ ਲੱਗ ਪਈ.
ਕਹਿੰਦੀ ਸਾਈਡ ਤੇ ਲਾ ਕੇ
ਮੋਟਰਸਾਈਕਲ ਦੇ ਕਾਗਜ਼ ਦਿਖਾਉ..
police vali c

Loading views...


ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ 🥰😄

Loading views...

ਬਸ ਪੁੱਛੋ ਨਾ ਯਾਰੋ
ਉਦੋਂ ਦਿਲਦੀ ਹਾਲਤ ਉਹ ਹੁੰਦੀ ਏ…
..
ਜਦੋ ਗੱਲ…?
.
.
.
.
.
.
.
ਨੀ ਕਰਦੀ ਮਿੱਤਰਾਂ ਨਾਲ
ਪਰ Online Show ਹੁੰਦੀ ਏ

Loading views...


ਰਾਮੂ ਨੂੰ Fire Brigade ਚ
ਨੌਕਰੀ ਮਿਲ ਗਈ ..
.
ਇੱਕ ਜਨਾਨੀ ਨੇ ਫੋਨ ਕੀਤਾ “Hello, …..?
.
.
.
.
.
ਮੇਰੇ ਘਰ ਵਿਚ ਅੱਗ ਲੱਗ ਗਈ ਹੈ ”
ਰਾਮੂ – ” ਤੁਸੀਂ ਪਾਣੀ ਪਾਇਆ … ?”……?
.
.
.
ਜਨਾਨੀ – ” ਹਾਂਜੀ ਪਰ ਫਿਰ ਵੀ ਅੱਗ ਬੁਝੀ ਨਈ “.. :/
..
.
ਰਾਮੂ – ” ਕਮਲੀਏ , ਫਿਰ ਸਾਡੇ ਓਥੇ ਆਉਣ ਦਾ ਕੀ ਫਾਇਦਾ ,
ਅਸੀ ਵੀ ਤਾਂ ਓਥੇ ਆ ਕੇ ਪਾਣੀ
ਹੀ ਪਾਣਾ…”

Loading views...

ਜਰੂਰੀ ਨਹੀਂ ਕੇ ਕੰਧ ਚ ਵੱਜਣ ਵਾਲਾ
ਸ਼ਰਾਬੀ ਹੀ ਹੋਵੇ
chatting ਕਰਨ ਚ ਮਗਨ
ਵਟਸ ਐਪੀਆ ਵੀ ਹੋ ਸਕਦਾ
ਜਨਹਿਤ ਵਿਚ ਜਾਰੀ

Loading views...

ਜੇਹੜੀਆ ਗੱਪਾ ਮਾਰ ਮਾਰ ਕਹਿੰਦੀਆ ਸੀ
ਸਾਡੇ WI FI ਲੱਗਾ ।
ਉਹ ਵੀ ਨਹੀਂ ਦਿਖਦੀਆਂ ਹੁਣ

Loading views...