ਮੈਂ – ਯਾਰ ਆਪਣੀ DP ਬਦਲ ਲੈ ਹੁਣ
ਕੁੜੀ – ਕਿਉਂ ?
ਮੈਂ – ਕਿੰਨੇ ਦਿਨ ਹੋ ਗਏ ਯਾਰ
ਚੰਗੀ ਤਰਾਂ ਹਾਸਾ ਨਹੀਂ ਆਇਆ
Loading views...
ਮੈਂ – ਯਾਰ ਆਪਣੀ DP ਬਦਲ ਲੈ ਹੁਣ
ਕੁੜੀ – ਕਿਉਂ ?
ਮੈਂ – ਕਿੰਨੇ ਦਿਨ ਹੋ ਗਏ ਯਾਰ
ਚੰਗੀ ਤਰਾਂ ਹਾਸਾ ਨਹੀਂ ਆਇਆ
Loading views...
ਟਾਈਮ ਦੇਖਣ ਲਈ ਜਦੋਂ ਵੀ ਮੋਬਾਈਲ ਚੁੱਕਦਾ ਹਾਂ
ਫੇਸਬੁੱਕ , ਇੰਸਟਾਗ੍ਰਾਮ ਚਲਾ ਕੇ ਵਾਪਿਸ ਰੱਖ ਦਿੰਦਾ ਹਾਂ
ਟਾਈਮ ਦੇਖਣਾ ਹੀ ਭੁੱਲ ਜਾਂਦਾ ਹਾਂ
Loading views...
ਪਿੰਡੀ ਆਲੀ ਜਨਤਾ ਵੀ ਬਾਹਲੀ
ਕੱਬੀ ਹੁੰਦੀ ਆ …….
.
.
.
.
.
ਜਿਨਾ ਚਿਰ ਦੇਸੀ ਨਾ ਪੀਣ ਅੰਗਰੇਜੀ ਨੀ ਬੋਲਦੇ
Loading views...
ਹੱਥਾਂ ਦੀਆਂ ਚਾਰ ਲਕੀਰਾਂ ਵੇਖ
ਆਪਣਾ ਮਨ ਸਮਝਾਉਂਦੀ ਹੋਣੀ Aa,
.
.
.
.
ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ
ਘਰ ਰੋਟੀਆਂ ਪਕਾਉਂਦੀ ਹੋਣੀ Aa
Loading views...
ਕਮਲੀ kEhnDi ਜਾਨੁ ajo ਮੀਹ ਚ
ਨਹਾਦੇ ਅਾ
,
,
,
,
,
,
,
ਮੇ ਕਿਹਾ ਬੀਬਾ ਮਹੀਨਾ ਹੋਗੀਆ
terA yAar ਘਰੇ ਨਹੀ ਨਹਾਤਾ ਤੋ ਮੀਹ
ਦੀ ਗ਼ਲ ਕਰਦੀ
Loading views...
ਪੰਜਾਬੀ ਮਾਂ ਬਾਪ ਵੀ ਕਮਾਲ ਆ
ਪਹਿਲਾਂ ਬੱਚੇ ਨੂੰ ਕੁੱਟ ਕੁੱਟ ਕੇ ਰਵਾਉਂਦੇ ਨੇ
ਫਿਰ ਕੁੱਟ ਕੁੱਟ ਕੇ ਚੁੱਪ ਕਰਾਉਂਦੇ ਆ
Loading views...
ਮਾਂ :- ਪੁੱਤ ਤੂੰ ਅੱਜ ਆਂਗਨਵਾੜੀ ਵਿੱਚ ਕਿਉ
ਨਹੀ ਗਿਆ ????
.
ਪੁੱਤਰ :- ਕੱਲ ਮੈਨੂੰ ਆਂਗਨਵਾੜੀ ਵਾਲੇ ਤੋਲ ਕੇ
ਦੇਖ ਰਹੇ ਸੀ , ਅੱਜ ਕਿਤੇ ਸਾਲੇ ਮੈਨੂੰ ਵੇਚ ਹੀ ਨਾ
ਦੇਣ .
Loading views...
ਮੈਂ – ਪੰਡਿਤ ਜੀ ਹਲਵਾ ਲੈ ਕੇ ਆਵਾਂ ਕੇ ਖੀਰ ?
ਪੰਡਿਤ – ਕਿਉਂ ਘਰ ਚ ਇਕੋ ਹੀ ਕੌਲੀ ਆ ਬਸ ?
Loading views...
ਜੇਕਰ ਅੱਜ ਦੇ ਜ਼ਮਾਨੇ ਚ ਕਿਦਰੇ ਰੱਬ ਵੀ
ਕਿਸੇ ਦੇ ਸਾਹਮਣੇ ਆ ਜਾਵੇ…
.
.
.
.
.
.
.
.
ਤਾਂ…..
.
.
.
.
.
.
.
.
.
.
ਆਹੀ ਕਹਿਣਗੇ ਅੱਜ ਦੇ ਨੌਜਵਾਨ ਸਰ ਸਰ ਸਰ….
.
ਪਲੀਜ਼ ਇੱਕ ਸੇਲਫੀ
ਵਟਸਅੈਪ,ਫੇਸਬੁੱਕ ਦੀ Dp ਲਈ
Loading views...
ਭਗਤ ਜਿਹੜੇ ਕਦੇ ਕਾਂਗਰਸ ਨੂੰ ਗਾਲਾਂ ਕੱਢਦੇ ਸੀ
ਹੁਣ ਤਰੀਫਾਂ ਕਰਿਆ ਕਰਨਗੇ
ਇਸ ਪੋਸਟ ਦਾ ਸੰਬੰਧ ਕਿਸੇ ਗਾਇਕ ਨਾਲ ਬਿਲਕੁਲ ਨਹੀਂ ਹੈ
Loading views...
ਹੁਣ ਤਾਜ ਮਹੱਲ ਪੁਰਾਣਾ ਹੋ ਚੁੱਕਾ ਆ
ਅਸੀਂ ਆਉਣ ਵਾਲੀ ਪੀੜ੍ਹੀ ਨੂੰ
ਰਾਮ ਰਹੀਮ ਦੀ ਗੁਫਾ ਦਿਖਾਵਾਂਗੇ
ਪਿਆਰ ਦੀ ਅਸਲੀ ਨਿਸ਼ਾਨੀ
Loading views...
ਜਦੋਂ ਲਾਲ ਪਰੀ ਅੰਦਰ ਜਾਂਦੀ ਐ
..
.
.
.
ਉਦੋਂ ਕਮਲੀ ਬੜਾ ਚੇਤੇ ਆਉਂਦੀ ਐ …
ਜਦੋਂ ਸਵੇਰੇ ਨਸਾ ਲੈਅ ਜਾਂਦਾ..
.
.
.
jatt ਫੇਰ ਨਵੀਂ ਦੇ ਚੱਕਰਾਂ ਦੇ ਵਿੱਚ ਪੈ
ਜਾਂਦਾ.
Loading views...
ਜੇਹੜੀ ਕਦੇ ਕਹਿੰਦੀ ਸੀ ਤੇਰੇ ਤੌ ਬਿਨਾ ਦੁਨੀਆ
ਦੇ ਸਾਰੇ ਮੁੰਡੇ ਮੇਰੇ ਭਰਾ ਲੱਗਦੇ ਨੇ ,,//
.
ਅੱਜ ਮੈਨੂੰ ਛੱਡ ਕੇ….?
.
.
.
.
.
.
ਓਹਨਾ ਚੌ ਹੀ ਕਿਸੇ ਇੱਕ ਭਰਾ ਨਾਲ
ਵਿਆਹ ਕਰਨ ਲੱਗੀ ਆ ,,
Loading views...
ਸੋਚਿਆ ਚਲੋ ਹੱਸੂਗੀ ਤਾ ਫਸੂਗੀ.. 🙂 😉
.
ਉਹ ਜਾਂਦੀ ਜਾਂਦੀ.???
.
.
.
.
.
ਕਹਿਗੀ………
.
.
ਘਰ ਜਾ ਕੇ ਆਪਣੀ ਮੰਮੀ ਨੂੰ
ਦੱਸੂਗੀ…. 😛 Nalyak Jia
Loading views...
ਇੱਕ ਮੁਫ਼ਤ ਦੀ ਸਲਾਹ ਸਬ ਦੇ ਲਈ…..
ਬੜੀ ਕੰਮ ਆਊਗੀ ਜ਼ਿੰਦਗੀ ਵਿਚ….. .
ਚਾਹ ਵਿਚ ਬਿਸਕੂਟ ਡੁਬੋ ਕੇ ਖਾਉਂਦੇ ਵਕਤ
ਜੇ ਅੱਧਾ ਬਿਸਕੂਟ ਚਾਹ ਵਿਚ ਡਿੱਗ ਜਾਵੇ ਤਾਂ
ਓਸਨੂੰ ਦੁੱਜੇ ਬਿਸਕੂਟ ਨਾਲ ਕੱਡਣ ਦੀ ਬਜਾਏ…..
ਚੰਮਚ ਦਾ ਪ੍ਰੀਓਗ ਕਰਿਆ ਕਰੋ……
ਨਹੀਂ ਤਾਂ ਓਹ ਵੀ ਵਿਚੇ ਡਿੱਗ ਜਾਣਾ….
Loading views...
ਜਦੋ ਬੱਚਾ ਹੁੰਦਾ ਤਾਂ ਘਰਦੇ ਸਾਰੇ ਕਹਿੰਦੇ : ਮੇਰੇ ਤੇ ਗਿਆ |
ਪਿਓ ਕਹਿੰਦਾ : ਇਸ ਦਾ ਨੱਕ ਮੇਰੇ ਤੇ ਗਿਆ …
.
ਮਾਮਾ ਕਹਿੰਦਾ :ਅੱਖਾ ਮੇਰੇ ਤੇ ਗਈਆ ਨੇ ..
ㅤㅤ..ㅤㅤ
ਮਾਮੀ ਕਹਿੰਦੀ :ㅤLips ਤੇ ਬਿਲਕੁਲ ਮੇਰੇ ਤੇ ਗੇ ਨੇ …
ㅤㅤㅤㅤ
ਨਾਨੀ ਕਹਿੰਦੀ :ਮੱਥਾ ਤਾ ਬਿਲਕੁਲ ਮੇਰੇ ਤੇ ਗਿਆ ..
…
ਜਦੋ ਓਹੀ ਬੱਚਾ ਵੱਡਾ ਹੋਕੇ ਕੁੜੀ ਛੇੜਦਾ
.ਤਾ..?
ㅤㅤㅤㅤ
ㅤㅤㅤㅤ
ㅤㅤㅤㅤ
ㅤㅤㅤㅤ
ਫਿਰ ਸਾਰੇ ਘਰਵਾਲੇ ਕਹਿੰਦੇ :ਪਤਾ ਨਹੀ ਏ
ਹਰਾਮਖੋਰ ਕਿੱਦੇ ਤੇ ਗਿਆ ਆ
Loading views...