ਵਿਆਹ ਦੇ 2 ਦਿਨ ਬਾਅਦ ਆਦਮੀ ,
ਜਿਸ ਬਿਉਟੀਪਾਰਲਰ ਵਿੱਚ ਉਸਦੀ
ਪਤਨੀ ਨੂੰ ਸਜਾਇਆ ਗਿਆ ਸੀ , ਉਥੇ ਗਿਆ ।
ਅਤੇ ਪਾਰਲਰ ਵਾਲੀ ਮੈਡਮ ਨੂੰ iPhone X ਦਾ ਡਿੱਬਾ ਗਿਫਟ ਦਿੱਤਾ…
ਅਤੇ Thanks ਵੀ ਬੋਲਿਆ…
ਮੈਡਮ ਨੇ ਖੁਸ਼ੀ – ਖੁਸ਼ੀ ਉਸ ਡਿੱਬੇ ਨੂੰ ਖੋਲਿਆ ਤਾਂ
ਉਸ ਵਿਚੋਂ ਪੁਰਾਣਾ ਵਾਲਾ ਨੋਕੀਆ 1100 ਨਿਕਲਿਆ ,
ਅਤੇ ਉਸਦੇ ਹੇਠਾਂ ਚਿੱਠੀ ਵੀ ਲਿਖੀ ਹੋਈ ਸੀ –

“ਸੇਮ ਫੀਲੀਂਗਸ”



April Fool ਤਾਂ ਪਿਤਾ ਜੀ ਬਣਾਉਂਦੇ ਸੀ
ਜੇ ਕਿਸੇ ਕੁੜੀ ਨਾਲ ਚੱਕਰ ਹੈ ਤਾਂ ਦੱਸਦੇ
ਤੇਰਾ ਵਿਆਹ ਕਰ ਦਵਾਂਗੇ
ਇੱਕ ਵਾਰ ਹਿੰਮਤ ਕਰਕੇ ਦੱਸਿਆ ਤਾਂ
ਬਾਂਸ ਦੇ ਸੋਟੇ ਨਾਲ ਕੁਟਾਪਾ ਹੋਇਆ ਸੀ

ਕਿਸੇ ਕੁੜੀ ਦੀ ਲੱਤ ਟੁਟ ਗਈ।
ਡਾਕਟਰ ਨੇ ਪਲਸਤਰ ਕਰ ਦਿੱਤਾ ਤੇਕਿਹਾ
ਇੱਕ ਮਹੀਨਾ ਪੌੜੀਆਂ ਨਹੀ ਚੜ੍ਹਨੀਆਂ।
ਮਹੀਨੇ ਬਾਦ ਉਹ ਸ਼ਰਾਰਤਣ ਡਾਕਟਰਕੋਲ ਗਈ ਤੇ
ਪੁੱਛਿਆ।
.
.
ਡਾਕਟਰ ਨੇ ਕਿਹਾ।
ਹਾਂ ਹੁਣ ਠੀਕ ਹੈ,
ਹੁਣ ਤੁਸੀਂ ਪੌੜੀਆਂ ਚੜ੍ਹ ਸਕਦੇਹੋ।
ਉਹ ਬੋਲੀ, ‘ਸ਼ੁਕਰ ਹੈ। ਮੈਂ ਵੀ ਪਾਈਪ ਰਾਹੀਂ ਕੋਠੇ
ਚੜ੍ਹਦੀ ਚੜ੍ਹਦੀ ਅੱਕੀ ਪਈ ਸੀ

ਪੱਪੂ (ਕੁੜੀ ਨੂੰ ) – ਕੀ ਤੁਸੀਂ ਮੈਨੂੰ ਕੋਈ ਲੋਨ ਦਿੱਤਾ ਸੀ ?
ਕੁੜੀ – ਨਹੀਂ , ਕਿਉਂ ?
ਪੱਪੂ – ਪਤਾ ਨਹੀਂ ਕਿਉਂ ਤੇਰੇ ਵੱਲ Interest ਵੱਧਦਾ ਜਾ ਰਿਹਾ ਆ


ਮੈਨੂੰ ੲਿਹ ਸੋਚ ਕੇ ਹਾਸਾ ਈ ਨਿਕਲ ਜਾਂਦਾ 😀😀😃😄
ਜਦੋ ਕੋਈ ਕਹਿੰਦਾ………..???
.
.
.
.
.
.
.
.
.
.
plz trust me…
ਮੈ ਹੋਰਾਂ ਮੁੰਡਿਅਾ ਵਰਗਾ ਨਹੀ….

ਕਈ ਮੁੰਡਿਆਂ ਦੀਆਂ ਏਨੀਆਂ ਸਹੇਲੀਆਂ ਹੁੰਦੀਆਂ ਨੇ
ਕੇ ਜੇ ਹਰ ਕੋਈ ਸੱਚੇ ਦਿਲ ਨਾਲ ਵਰਤ ਰੱਖ ਲਵੇ ਤਾਂ
ਮੁੰਡਾ ਹਜ਼ਾਰ ਸਾਲ ਨਾ ਮਰੇ


ਅਧਿਆਪਕ – ਤੂੰ ਸਕੂਲ ਲੇਟ ਕਿਉਂ ਆਇਆ ਹੈਂ.
ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..?
.
.
.
ਅਧਿਆਪਕ – ਲੜ ਰਹੇ ਸਨ ਤਾਂ ਤੂੰ ਕਿਉਂ
ਲੇਟ ਆਇਆਂ..?
..
ਸੇਰੂ – ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ.


ਪੱਪੂ ਆਪਣੀ ਬਿੱਲੀ ਤੋਂ ਤੰਗ ਆ ਕੇ ਉਸਨੂੰ ਘਰ ਤੋਂ
ਬਾਹਰ ਛੱਡ ਆਇਆ ਜਦੋਂ ਪੱਪੂ ਘਰ ਆਇਆ ਤਾਂ …
..
ਬਿੱਲੀ ਉੱਥੇ ਪਹਿਲਾਂ ਹੀ ਬੈਠੀ ਸੀ..
.
ਪੱਪੂ ਉਸਨੂੰ ਘਰ ਤੋਂ ਕਾਫ਼ੀ ਦੂਰ ਛੱਡ ਆਇਆ
ਪਰ ਬਿੱਲੀ ਪਹਿਲਾਂ ਵਾਂਗ ਬਿੱਲੀ ਘਰ ਬੈਠੀ ਸੀ..
..
ਇਸ ਵਾਰ ਪੱਪੂ ਉਸਨੂੰ ਟੇਢੇ ਮੇਢੇ ਰਾਹ ਬਹੁਤ ਦੂਰ ਛੱਡ
ਆਇਆ ਰਸਤੇ ‘ਚ ਆ ਕੇ ਉਸਨੇ ਆਪਣੀ ਘਰਵਾਲੀ ਨੂੰ ਫੋਨ
ਕੀਤਾ ਤੇ ਪੁੱਛਿਆ…
.
. ਬਿੱਲੀ ਘਰ ਆ ਗਈ ਹੈ..???.




ਘਰਵਾਲੀ- ਆਹੋ ਆ ਗਈ ਹੈ….












ਪੱਪੂ- ਫੇਰ ਉਸਨੂੰ ਜਲਦੀ ਭੇਜ..
.
ਘਰਵਾਲੀ- ਕਿਉਂ
..
ਪੱਪੂ- ਕਿਉਂਕਿ ਮੈਂ ਰਸਤਾ ਭੁੱਲ ਗਿਆ ਹਾ…

ਘਰੇ ਸਾਡੇ ਨਿੱਤ ਹੀ ਕਚਿਹਰੀ ਲਗਦੀ….
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ….
.
ਕਿਉਕਿ ਬਾਪੂ……?
.
.
.
.
.
.
.
.
ਕਹਿਦਾ ਕੁੜੀ ਪੜੀ ਲਿਖੀ ਲਿਆਉਣੀ
ਪਰ ਬੇਬੇ ਕਹਿੰਦੀ ਪੜੀਆਂ ਦੇ “ਨਖਰੇ” ਬੜੇ

ਤੈਨੁੰ ਦਿਲ ਤਾਂ ਦੇ ਦੇਈਏ
ਪਰ .. 🙁
.
.
.
.
.
.
.
ਪਹਿਲਾਂ ਅਪਰੇਸ਼ਨ ਕਰਵਾਉਣਾ ਪਉ.


Single ਹਾਂ !! ਟੌਹਰ ਨਾਲ
ਰਹਿੰਦੇ ਹਾਂ…
.
.
.
.
.
ਬਸ ਐਨਾ ਕੁ ਕਹਿ ਕੇ
ਦਿਲ ਨੂੰ ਤਸੱਲੀ ਦੇ ਲਈ ਦੀ ਆ


ਉਸ ਬੇਵਫਾ ਦੇ ਜਾਨ ਤੌਂ ਬਾਅਦ … ਮੈਂ
ਮਰਨ ਹੀ ਵਾਲਾ ਸੀ,,
.
.;
;
;
;
;
;
;
;
;
;
.
. .
ਕੇ ਮੈਨੂੰ ਅਚਾਨਕ ਯਾਦ ਆਇਆ ਕੇ
ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ
ਦਿਤਾ ਸੀ …so maran da program cancel

Computer exam ਵਿਚ ਪੁੱਛਿਆ
Programਕਿਸ ਨੂੰ ਕਹਿੰਦੇ ਹਨ?
ਸਭ ਤੋਂ ਹੁਸ਼ਿਆਰ ਬੱਚੇੂ ਨੇ Ans ਲਿਖਿਆ:
ਮੀਟ ਮੁਰਗੇ ਨਾਲ ਦਾਰੂ ਪੀਣ ਲਈ ਕੀਤੀ ਸਲਾਹ ਨੂੰ”Program”ਕਹਿੰਦੇ ਨੇ😝


ਪਤੀ – ਮੈਨੂੰ ਕਿਸੇ ਸਮਝਦਾਰ ਔਰਤ ਨਾਲ ਵਿਆਹ ਕਰਨਾ ਚਾਹੀਦਾ ਸੀ।
ਪਤਨੀ – ਸਮਝਦਾਰ ਔਰਤ ਤੇਰੇ ਨਾਲ ਕਦੇ ਵਿਆਹ ਨਹੀਂ ਕਰਵਾਉਂਦੀ
ਪਤੀ – ਬਸ ਮੈਂ ਇਹੀ ਸਾਬਿਤ ਕਰਨਾ ਸੀ।

ਜੀ ਕਰਦਾ ਤੈਨੂੰ ਸਤਿਕਾਰ ਦੇਵਾ ਤੇਰੇ ਤੋ ਜਿੰਦਗੀ
ਵਾਰ ਦੇਵਾ ਪਰ ਜਦੋ ਤੂੰ ਲੜਦੀ ਐ
.
.
.
.
.
.
.
.
.
.
.
.
.
.
.
ਜੀ ਕਰਦਾ ਤੇਰਾ ਸਿਰ ਪਾੜ ਦਿਆ

ਮੈਂ ਜਦੋਂ ਤੇਰੇ ਖੁਆਬਾਂ ਵਾਲੇ ਰਾਹ ਤੁਰਿਆ,.
..???
.
.
.
.
.
.
.
.
.
.
ਗਰਮੀ ਬੜੀ ਸੀ ਮੈਂ ਛਬੀਲ ਪੀ ਕੇ ਘਰ ਮੁੜਿਆ..