ਪੇਪਰ ਚ ਪੁਛੀਆ ਗਿਆ ਚੈਲੰਜ ਕੀ ਹੈ ??
ਪੱਪੂ ਨੇ ਸਾਰਾ ਪੇਪਰ ਖਾਲੀ ਛੱਡ ਦਿੱਤਾ..
.
ਅਤੇ ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…….???
.
.
.
.
.
.
ਜੇ Damm ਏ ਤਾਂ ਪਾਸ ਕਰਕੇ
ਵਿਖਾ…….
.
.
ਇਹ ਮੇਰੇ ਵੱਲੋ ਤੈਨੂੰ ਚੈਲੰਜ ਏ
Unmarried ਹੋਣ ਦਾ ਸਭ ਤੋਂ ਵੱਡਾ
ਨੁਕਸਾਨ ਤੁਸੀਂ ਬੈਡ ਦੀ ਦੋਵੇਂ ਸਾਈਡ ਤੇ ਡਿੱਗ ਸਕਦੇ ਹੋ
ਅੱਜ ਤਾਂ ਬੰਦਾ ਮਾਰਨ ਦਾ
ਦਿਲ ਕਰਦਾ..
.
?
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
Vice_city ਖੇਡਣੀ ਪਊ .
ਪੱਪੂ ਪਹਿਲੀ ਵਾਰ ਇੱਕ ਕੱਪੜੇ ਦੀ ਦੁਕਾਨ ਉੱਤੇ ਕੰਮ ਕਰਨ ਗਿਆ
ਇੱਕ ਕੁੜੀ ਆਈ ਅਤੇ ਬੋਲੀ : ਵੀਰੇ ਅੰਡਰਵਿਅਰ ਦਿਖਾਇਓ
ਪੱਪੂ : ਕੱਲ ਆਇਓ , ਅੱਜ ਮੈਂ ਪਾਈ ਨਹੀਂ ਹੋਈ
ਕੁੜੀ ਨੇ ਪੱਪੂ ਨੂੰ ਖੂਬ ਕੁੱਟਿਆ
ਚੱਪਲ ਨਾਲ ਝੰਬਿਆ, ਡੰਡੇ ਨਾਲ ਕੁੱਟਿਆ
ਅਤੇ ਬਹੁਤ ਘਸੀਟ – ਘਸੀਟ ਕੇ ਝੰਬਿਆ
ਪੱਪੂ ਉਠਿਆ ਅਤੇ ਕੱਪੜੇ ਝਾੜ ਦੇ ਹੋਏ ਬੋਲਿਆ :
ਸਾਰੀ ਕੱਲ ਪੱਕਾ ਪਾ ਕੇ ਆਊਂਗਾ
ਇਕ ਬੁੱਢੀ ਬਸ ਵਿੱਚ ਚੜਨ ਲੱਗੀ ,,
ਕੰਡਕਟਰ :- ਕਿੱਥੇ ਜਾਣਾ ਮਾਤਾ ??*??
..
..
..
..
..
..
..
..
ਬੁੱਢੀ:- ਮੈਂ ਕਿੱਥੇ ਜਾਣਾ ਫੇਰ ਦੱਸੂੰ ,
ਤੂੰ ਪਹਿਲਾਂ ਆਂਏਂ ਦੱਸ ਵੀ
ਇਹ ਬੱਸ ਕਿਤੇ ਬਾਦਲ ਦੀ ਤਾਂ ਨੀਂ …
ਇਕ ਬੁੱਢੀ ਬਸ ਵਿੱਚ ਚੜਨ ਲੱਗੀ ,,
ਕੰਡਕਟਰ :- ਕਿੱਥੇ ਜਾਣਾ ਮਾਤਾ ??*??
.
.
.
ਬੁੱਢੀ:- ਮੈਂ ਕਿੱਥੇ ਜਾਣਾ ਫੇਰ ਦੱਸੂੰ ,
ਤੂੰ ਪਹਿਲਾਂ ਆਂਏਂ ਦੱਸ ਵੀ ਇਹ ਬੱਸ ਕਿਤੇ ਬਾਦਲ ਦੀ ਤਾਂ ਨੀਂ
ਅੱਜ ਖੇਤਾਂ ਵਿੱਚ ਮੈਂ 8-9 ਮੱਛਰ ਮਾਰਤੇ !!
ਤੇ ਜਦੋਂ ਮੈਂ ਘਰ ਨੂੰ ਵਾਪਿਸ ਜਾ ਰਿਹਾ ਸੀ ਤਾਂ
ਮੈਨੂੰ ਐਦਾਂ ਮਹਿਸੂਸ ਹੋਇਆ ਜਿਵੇ…….
.
.
.
.
.
ਟੀਪੂ ਸੁਲਤਾਨ ਪਾਣੀਪੱਤ ਦੀ ਲੜਾਈ ਜਿੱਤ
ਕੇ ਘਰ ਨੂੰ ਚੱਲਿਆ ਹੋਵੇ
ਅੱਜ ਮੈਂ ਸਬਜ਼ੀ ਦੀ ਦੁਕਾਨ ਤੇ ਜਾ ਕੇ ਕਿਹਾ
ਅੰਕਲ 5 ਕਿਲੋ ਪਿਆਜ਼ ਪਾ ਦਿਓ
ਨਾਲ ਖੜੀ ਆਂਟੀ ਆਪਣੇ ਪਤੀ ਨੂੰ ਕਹਿੰਦੀ
ਆਪਣੀ ਰੀਆ ਦੇ ਲਈ ਇਹ ਮੁੰਡਾ ਠੀਕ ਰਹੂਗਾ
😂😂😂😂
ਬੜੇ ਵਕਤ ਬਾਅਦ ਅੱਜ Phone ਤੇਉਸਦੀ ਅਵਾਜ਼ ਸੁਣੀ
.
ਤਾਂ
.
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ .. 😛
ਰੱਬ ਨਾ ਕਰੇ ਜੇ ਕੈਨੇਡਾ ਦਾ ਜਹਾਜ਼ ਹਾਈ ਜੈਕ ਹੋ ਗਿਆ ਤਾਂ
ਪੁਲਿਸ ਨੇ ਸਿੱਧਾ ਮੂਸੇ ਵਾਲਾ ਅੰਦਰ ਕਰਨਾ
ਫੇਰ ਮੂਸੇ ਵਾਲਾ ਦਾ ਗਾਣਾ ਏਦਾਂ ਹੋਣਾ
ਕਿੱਦਾਂ ਦੱਸ ਟੱਪ ਜਾਂ ਫਲਾਈ ਕਰਕੇ
ਉੱਚੀਆਂ ਨੇ ਕੰਧਾਂ ਹਵਾਲਾਤ ਦੀਆਂ
ੲਿੱਕ ਵਾਰੀ ੲਿੱਕ ਪਿੰਡ ਵਿੱਚ ੲਿੱਕ ਬੰਦਾਂ ਰਹਿੰਦਾ ਸੀ
.
.
.
.
.
.😂
ਅਜੇ ਵੀ ਓਥੇ ਹੀ ਰਹਿੰਦਾਂ ਯਰ……
ਤੁਸੀ ਨਾ ਜੀਣ ਦਿਓ ਕਿਸੇ ਨੂੰ
ਕੁੜੀਆ ਨੂੰ ਦੋ ਚੀਜ਼ਾ ਕਰਨ ਤੋਂ ਕੋਈ ਨੀ ਰੋਕ
ਸਕਦਾ ਬੇਸ਼ੱਕ ਰੋਕ ਕੇ ਦੇਖ ਲਿਉ :O ?.
…
.
.
.
.
ਪਹਿਲਾ ….. Hindi Serial ਦੇਖਣ ਤੋਂ !!
ਦੂਜਾ …. Hmmm ਕਰਨ ਤੋਂ !!
ਅਪਣਾ page ਵੀ…
ਅਾਂਗਣਵਾੜੀ ਜਿਹਾ ਹੋ ਗਿਆ ਹੈ…
.
.
.
ਕੁੱਝ ਹੀ ਬੱਚੇ ਪੜਦੇ _ਲਿਖਦੇ ਨੇ..
ਬਾਕੀਆਂ ਨੇ ਖਾਲੀ …
ਦਲੀਆ ਅਤੇ ਚੌਲ ਲਈ
ਰਜਿਸਟਰ ਵਿੱਚ ਨਾਮ ਲਿਖਾਇਆ ਹੋਇਆ ਹੈ
ਰੱਬਾ ਇੱਕੋ ਅਰਦਾਸ ਏ ਤੇਰੇ ਅੱਗੇ…..
.
.
.
.
ਜਾਂ ਤਾਂ ਸਾਨੂੰ ਵੀ ਸਹੇਲੀ ਦੇਦੇ
..
..
ਨਈ ਤੇ ਮੇਰੇ ਯਾਰਾਂ ਦੀਆਂ ਵੀ ਖੋਹ ਲੈ…
ਸਾਲੇ ਟਿੱਚਰਾਂ ਕਰਦੇ ਨੇ
ਛੜਾ ਛੜਾ ਕਹਿ ਕੇ..
ਇਕ ਕੁੜੀ ਮੇਰਾ Status
ਦੇਖ ਕੇ ਕੇਮ੍ਲੀ ਹੋ ਗਈ..
.
ਕਹਿੰਦੀ ……?
.
.
.
.
.
.
.
ਤੁਹਾਡੀ Handwriting ਕਿਨੀ ਸੋਹਣੀ ਏ ..
ਕੱਲ੍ਹ ਮੈਂ ਕਮਲੀ ਨੂੰ ਕਿਹਾ
ਜੇ ਮੈ ਮਰਗਿਆਂ ਤਾਂ ਤੂੰ ਕੀ ਕਰੇਗੀ
ਕਮਲੀ ਅੱਗੋਂ ਕਹਿੰਦੀ ਤੁਸੀ ਟੈਂਛਣ ਨਾ ਲਵੋ ਜੀ
ਤੁਸੀਂ ਮਰੋ ਸਹੀ ਬਾਕੀ ਸਬ ਮੇਰੇ ਤੇ ਛੱਡ ਦੇਵੋ