Big Boss ਨੂੰ ਦੇਖਣ ਵਾਲੇ ਓਹੀ ਲੋਕ ਸਨ
ਜੋ ਕਈ ਘੰਟੇ ਬੈਠ ਕੇ ਪਿੰਡ ਚ ਲੱਗੀ
JCB ਦੀ ਖੁਦਾਈ ਦੇਖਦੇ ਹਨ



ਮੈਨੂੰ ਕਹਿੰਦੀ ; ਜਿੰਨੀਆਂ ਮੇਰੇ ਕੋਲ ਨੇਲ ਪੋਲੀਸ਼ਾਂ ਨੇ ,
ਓਨੇ ਤੇਰੇ ਕੋਲ ਕੱਪੜੇ ਨੀ ਹੋਣੇ…
..
ਮੈ ਕਿਹਾ ……..??
.
.
.
.
.
.
.
.
.
.
.
.
.
ਕਮਲੀਏ ਜਿੰਨੇ ਮੇਰੇ ” ਯਾਰ ” ਨੇ
ਓਨੇ ਤੇਰੇ ਰਿਸ਼ਤੇਦਾਰ ਨੀ ਹੋਣੇ …..

ਕੁਝ ਲੋਕ whatsapp ਤੇ ਬਸ ਦੋ ਹੀ ਸਟੇਟਸ ਪਾਉਂਦੇ ਆ
ਇੱਕ – Good Morning
ਦੂਜਾ – Good Night
ਏਦਾਂ ਲੱਗਦਾ ਆ ਕਿ ਜਿਦਾਂ Whatsapp ਦੀ ਦੁਕਾਨ
ਦਾ ਸ਼ਟਰ ਖੋਲਣ ਤੇ ਬੰਦ ਕਰਨ ਦੀ ਜਿੰਮੇਵਾਰੀ
ਇਹਨਾਂ ਦੀ ਹੀ ਆ

ਮਾਸਟਰ – ਜੀਹਨੂੰ ਸੁਣਦਾ ਨੀ ..
ਉਸਨੂੰ ਕੀ ਕਹਿੰਦੇ ਨੇ ?
.
.
.
.
.
.
ਜਵਾਕ – ਜੋ ਮਰਜ਼ੀ ਕਹੀ ਜਾਓ ਮਾਸਟਰ ਜੀ ,
ਉਹਨੂੰ ਕਿਹੜਾ ਸਾਲੇ ਨੂੰ ਕੁਝ ਸੁਣਨਾ


ਇਹ ਮੈਸੇਜ ਸਾਰਿਆਂ ਨੂੰ Send ਕਰੋ ਜੀ-
ਅਸੀ ਰੋਜ ਕਿੰਨੇ ਫਾਲਤੂ ਮੈਸੇਜ ਕਰਦੇ ਆਂ,
ਇਸ ਨੂੰ ਜਰੂਰ-ਜਰੂਰ forward ਕਰੋ ਜੀ
Plz plz dont ignore
.
.
.
.
.
.
.
.
.
.
.
.
.
ਮੈਂ Rs.650 ਦਾ ਇੱਕ ਨਵਾ ਸਵੈਟਰ ਲੀਤਾ ਏ..
ਅਰਦਾਸ ਕਰੋ ਕੀ ਉਸ ਤੇ ਬੂਰ ਨਾ ਆਵੇ ….
ਪਲੀਜ

मै घर लेट आया तो мυмму ने पुछा:
कहा था?
मैने कहा: 😍😀
*
दोस्त के घर पर था 😔
*
तो мυмму ने मेरे ही सामने मेरे
१० दोस्तों को फोन लगाया😊😲
*
चार दोस्तों ने कहा
जी αитι यही पर था😌
*
*
तीन ने कहा
अभी अभी निकला है
*
दो ने कहा
यही पर है αитι,पढ रहा है,
फोन दु क्या…..?😇
*
*
एक कमीने ने हद कर दी….,
*
वो मेरी आवाज मे बोला
जी мυмму बोलो क्या हुआ…..? 😂
.
ये सुनकर तो мυму भी हस पड़ी . 😊
*
और बोले……. कमीने आज पता चला के
“दोस्त जिंदगी मे नही मिलते बल्की
जिंदगी दोस्तों मे मिलती है…


ਆਉਣ ਵਾਲੇ ਸਮੇਂ ਵਿੱਚ ਪਤੀ ਪਤਨੀ ਦੀ ਲੜਾਈ ਕੁੱਝ ਇਸ ਤਰ੍ਹਾਂ ਹੋਵੇਗੀ

ਪਤਨੀ – ਪਤਾ ਨਹੀਂ ਕਿਹੜੀ ਕੁਲਹਿਣੀ ਘੜੀ ਸੀ
ਜਦੋਂ ਮੈਂ ਤੁਹਾਡੀ friend request accept ਕੀਤੀ ਸੀ😏

ਪਤੀ – ਪੱਥਰ ਪੈ ਗਏ ਸੀ ਮੇਰੀ ਅਕਲ ਤੇ ਜੋ ਤੇਰੀ DP ਨੂੰ Nice pic ਕਿਹਾ ਸੀ । 😟

ਪਤਨੀ – ਮੇਰੀ ਅਕਲ ਤੇ ਵੀ ਪਰਦਾ ਪਿਆ ਸੀ ਜੋ ਤੁਹਾਡੀ DP ਤੇ Handsom look ਦਾ comment ਦਿੱਤਾ ਸੀ । 😏

ਪਤੀ – ਚੰਗਾ ਹੁੰਦਾ ਤੈਨੂੰ ਉਦੋਂ ਹੀ unfriend ਕਰ ਦਿੰਦਾ । 🤔

ਪਤਨੀ – ਮੈਂ ਵੀ ਉਸੀ ਵਕਤ ਤੈਨੂੰ Block ਕੀਤਾ ਹੁੰਦਾ ਤਾਂ
ਇਹ ਦਿਨ ਤਾਂ ਨਾ ਵੇਖਣਾ ਪੈਂਦਾ ।


ਪੰਜਾਬ ਦੀਆਂ ਕੁੜੀਆਂ ਤੇ ਸਾਨੂੰ ਮਾਣ ਹੋਣ ਚਾਹੀਦਾ
ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ
ਪਿਆਸੀਆਂ ਵੀ ਰਹਿ ਲੈਂਦੀਆਂ
ਪਰ ਕਦੇ ਚੁੱਪ ਨੀਂ ਰਹਿੰਦੀਆਂ

ਸੰਸਕਾਰਾਂ ਦੀ ਗੱਲ ਨਾ
ਕਰ ਕਮਲੀਏ…. ?
.
ਅਸੀਂ ਤਾਂ . . .?
.
.
.
.
.
.
.
.
.
temple_run ਵੀ ਜੁੱਤੀ ਲਾ ਕੇ ਖੇਡਦੇ ਆ…

ਸਾਲੀ ਦਿਲ ਦੀ ਧੜਕਣ ਹੀ ਰੁੱਕ ਗਈ
.
.
.
.
.
.
.
.
ਜਦੋਂ ਬਿਜਲੀ ਜਾਣ ਨਾਲ ਡੰਗਰਾਂ ਵਾਲੇ ਵਰਾਂਡੇ ਦੇ
ਪੱਖੇ
ਬੰਦ ਹੋਣ ਤੇ ਗੋਹਾ ਸਿੱਟਣ ਵਾਲੀ ਬੋਲੀ :::::::::::
.
.
.
.
.
.
.
.
.
.wot d hell is dis
.
.
.
.
.u dnt hv invertor…


ਇਕ ਸ਼ੋਧ ਤੋਂ ਪਤਾ ਚਲਿਆ ਹੈ ਕੇ
ਜੇ ਪਤਨੀ ਕਰਵਾਚੋਥ ਦੀ ਜਗਾਹ ਤੇ
ਮੋਨ ਵਰਤ ਰਾਖੇ ਤਾਂ
ਪਤੀ ਦੀ ਉਮਰ 25 ਸਾਲ ਵੱਧ ਸਕਦੀ ਹੈ


ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਬਾਬਾ ਰਾਮਦੇਵ ਦੀ ਸਿਮ ਨਾਲ
ਡਾਟਾ ਦੇ ਨਾਲ ਨਾਲ ਆਟਾ ਵੀ ਫਰੀ ਮਿਲਣਾ

ਦੋ ਚਾਰ ਦਿਨ ਫੇਸਬੁੱਕ ਤੇ ਨਹੀ
ਆਇਆ ਕਮੀਨਿਆ ਨੇ ..
.
ਅਫਵਾਹ ਫੈਲਾ ਦਿੱਤੀ ਕੇ………………???
.
.
.
.
.
.
ਹਨੀਪ੍ਰੀਤ ਨੂੰ ਲੈ ਕੇ ਫਰਾਰ ਹੋ ਗਿਆ ..


ਇੱਕ ਮੁੰਡਾ ਬਾਇਕ ਤੇ ਜਾ ਰਿਹਾ ਸੀ..
ਸੋਹਣੀ ਜਿਹੀ ਕੁੜੀ ਨੂੰ ਦੇਖ ਕਿ ਅਚਾਨਕ ਡਿੱਗ ਜਾਦਾ… 🙁
..
ਕੁੜੀ : ਓ ਮਾਈ ਗੋਡ…….?
.
.
.
.
.
.
.
.
.
.
.
.
.
.
.
.
.
.
.
.
.
.
ਤੁਸੀ ਠੀਕ ਤਾ ਹੋ ਕਿਤੇ ਲਗੀ ਤਾ ਨਹੀ…?
.

ਮੁੰਡਾ : ਨਹੀ ਨਹੀ ਸੋਹਣਿਓ ਇਹ ਤਾ ਯਾਰਾਂ ਦੇ
ਉਤਰਣ ਦਾ ਸਟਾਇਲ ਆ.

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ
ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ
ਮੂੰਹ ਟੇਢਾ
ਡੇਲੇ ਪੁੱਠੇ
ਧੋਣ ਮੁੜੀ ਹੋਈ ਆ
ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ
ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ

ਪੇਪਰ ਦਾ ਇੱਕ ਪ੍ਰਸ਼ਨ : –
ਇਹ ਵਾਕ ਕਿਸਨੇ ਕਿਸ ਨਾਲ ਕਿਹਾ . . . ?

“ਤੁਹਾਨੂੰ ਮਿਲਕੇ ਖੁਸ਼ੀ ਹੋਈ ”

ਜਵਾਬ : –
ਖੁਸ਼ੀ ਦੀ ਮਾਂ ਨੇ , ਖੁਸ਼ੀ ਦੇ ਪਿਤਾ ਨੂੰ . . . !

ਪੇਪਰ ਚੇਕ ਕਰਨ ਵਾਲੇ ਨੇ ਨੋਕਰੀ ਛੱਡ ਦਿੱਤੀ ਹੈ ।