ਕੁੜੀ ਵਾਲਿਆਂ ਤੋਂ ਲੱਖਾਂ ਰੁਪਏ ਦਾਜ ਲੈਕੇ
ਮੁੰਡਾ ਡੀਜੇ ਤੇ ਗੀਤ ਲਈ ਬੈਠਾ ਸੀ
ਮਿੰਨੀ ਕੂਪਰ ਲੇਦੂਗਾ ਵਿਚ ਬੈਠ ਕੇ ਤੂੰ ਮਾਰੀ ਗੇੜੀਆ😂
ਮੁੰਡਾ : ਤੋੜਕੇ ਨਿੱਤ ਲਿਆਉਂਦਾ ਸੀ, ਚੇਤੇ ਕਰ ਕੱਲੇ ਕੱਲੇ ਆੜੂ ਨੂੰ,
ਮਾਣ ਰਖਲੀਂ ਐਤਕੀ ਮੁੰਡੇ ਦਾ, ਤੂੰ ਵੋਟ ਪਾ ਦੇਵੀ ਝਾੜੂ ਨੂੰ.
ਕੁੜੀ= ਚੇਤੇ ਆ ਮੈਨੂੰ ਆੜੂਆਂ ਪਿੱਛੇ, ਕੁੱਟਿਆ ਸੀ ਤੈਨੂੰ ਮਾਲੀ ਨੇ,
ਮੈਂ ਵੋਟ ਪਾਊਂਗੀ ਝਾੜੂ ਨੂੰ,ਭਾਵੇਂ ਸਹੁਰੇ ਮੇਰੇ ਅਕਾਲੀ ਨੇ..😂😂😂
ਅਧਿਆਪਕ ਬੱਚੇ ਨੂੰ: ਚੱਲ ਬਈ,
1 ਤੋ 10 ਤੱਕ ਗਿਣਤੀ ਸੁਣਾ
.
.
ਬੱਚਾ : 1,
2,
3,
4,
5,
7,
8,
9,
10,
.
ਅਧਿਆਪਕ : ਬਾਕੀ ਤਾ ਠੀਕ ਆ…
ਪਰ 6 ਕਿੱਥੇ ਆ ?
.
.
ਬੱਚਾ : ਮੈਡਮ, ਮੈ ਸਕੂਲ ਆਉਣ ਤੋ ਪਹਿਲਾ TV ਤੇ
ਦੇਖਿਆ
ਸੀ…
ਉਹ ਬੋਲ ਰਹੇ ਸੀ ਕਿ ਇਕ ਸੜਕ ਦੁਰਘਟਨਾ ਵਿਚ 6
ਦੀ ਮੌਤ ਹੋ ਗਈ
ਮੈ ਆਪਣੀ ਸ਼ਹੇਲੀ ਨੂੰ ਕਿਹਾ ਕਿ ਜੇ ਮੈ ਮਰ ਗਿਆ
ਤਾ ਫ਼ੇਰ..
.
.
.
.
.
.
.
.
.
ਕਹਿੰਦੀ ਐਵੇਂ ਕੁੱਤੇ ਵਾਂਗੂ ਭੌਂਕੀ ਨਾ ਜਾਂ..
ਹਰ ਵਿਦੀਆਰਥੀ ਦੀ ਕਹਾਣੀ ”
.
.
.
.
.
ਕੱਲ ਰਾਤੀ ਕਿਤਾਬ ਮੇਰੇ ਵੱਲ ਤੱਕਦੀ ਰਹੀ ”
.
.
.
ਅਤੇ ਨਿੰਦ ਮੈਨੂੰ ਆਪਣੇ ਵੱਲ ਨੂੰ ਖਿਚਦੀ ਰਹੀ ”
.
.
.
ਨਿੰਦ ਦਾ ਝੋਕਾਂ ਮੇਰੇ ਮਨ ਨੂੰ ਮੋਹ ਗਿਆ ”
.
.
.
.
.
.
.
.
ਅਤੇ ਕੱਲ ਰਾਤ ਇੱਕ ਹੋਣਹਾਰ ਵਿਦੀਆਰਥੀ ਬਿਨਾਂ ਪੜੇ ਈ ਸੋ ਗਿਆ
ਪੇਪਰਾਂ ਚ
ਨੇਹਾ – ਯਾਰ ਆਹ ਦੂਜੇ ਪ੍ਰਸ਼ਨ ਦਾ ਉੱਤਰ ਕੀ ਆ ?
ਮੈਂ – ਆਹ ਲੈ ਸ਼ੀਟ , ਲਿਖ ਲਾ
ਮੈਂ – ਨੇਹਾ ਆਹ ਦਸਵਾਂ ਪ੍ਰਸ਼ਨ ਕਿਦਾਂ solve ਕਰਨਾ
ਨੇਹਾ – excuse me , ਬਹੁਤਾ frank ਹੋਣ ਦੀ ਲੋੜ ਨੀਂ
ਮੇਰਾ already bf ਹੈਗਾ ਆ
ਅੰਧਭਗਤ – ਮੂਤ ਦਾ ਕੱਪ ਪਿਲਾਦੇ ਨੀ ਕਦੇ ਘਰੇ ਬੁਲਾਕੇ….
ਅੰਧਭਗਤਣੀ – ਗੋਹੇ ਨੂੰ ਤੜਕਾ ਲਾਦੂੰ ਵੇ ਭਾਵੇੰ ਆਜੀੰ ਭਲਕੇ…
Single ਹਾਂ !! ਟੌਹਰ ਨਾਲ
ਰਹਿੰਦੇ ਹਾਂ…
.
.
.
.
.
ਬਸ ਐਨਾ ਕੁ ਕਹਿ ਕੇ
ਦਿਲ ਨੂੰ ਤਸੱਲੀ ਦੇ ਲਈ ਦੀ ਆ
ਪੀ.ਟੀ.ਸੀ ਤੇ ਸਵੇਰੇ – ਸਵੇਰੇ ਗੁਰਬਾਣੀ ਸੁਣ ਲਿਅਾ ਕਰੋ ਉਹ ਸੱਚ ਹੈ ।√
ਫਿਰ ਚੈਨਲ ਬੰਦ ਕਰ ਦਿਅਾ ਕਰੋ! ਕਿੳੁਕਿ ਫਿਰ ਸਾਰਾ ਦਿਨ ਝੂਠ ਹੀ ਚੱਲਦਾ ਹੈ ..
ਕਹਿੰਦੀ ਸੀ ਦੁੱਬਈ ਵੀ ਕੋਈ ਦੇਸ਼ ਏ..
ਹੁਣ ਕਹਿੰਦੀ ਮੇਰੇ ਵੀਰੇ ਨੇ ਆਓੁਣਾ
ਟਰਾਲੇ ਵਾਲੇ ਲਾਇਸੰਸ ਦਾ ਕੀ ਰੇਟ ਏ…
ਅੱਜ ਦਾ ਮਹਾਂ ਗਿਆਨ
1 ਰੁਪਏ ਦਾ ਸਿੱਕਾ ਤੁਹਾਨੂੰ ਲੱਖਪਤੀ ਬਣਾ ਸਕਦਾ ਹੈ , .
ਬਸ ਸ਼ਰਤ ਇਹ ਹੈ ਕਿ ,
ਤੁਹਾਡੇ ਕੋਲ 99999 ਰੁਪਏ ਹੋਣ ਚਾਹੀਦੇ ਨੇ
ਮੈੰ ਆਪਣੀ ਰੁੱਸੀ ਹੋਈ ਸਹੇਲੀ ਨੂੰ ਮੈਸੇਜ ਕਰ ਕੇ ਕਿਹਾ ਕੇ ਜੇ ਤੂੰ
ਮੇਰੇ ਨਾਲ ਗੱਲ ਨਾਂ ਕੀਤੀ ਤਾੰ ਮੈੰ ਆਤਮਹੱਤਿਆ ਕਰ
ਲੈਣੀ ਆ,,,,
•
•
•
•
•
•
•
•
•
•
•
•
•
•
•
•
•
•
•
•
•
•
•
•
ਅੱਗੋਂ ਬਾੰਦਰੀ ਜਈ ਕਹਿੰਦੀ,,,,
ਮਰਨ ਤੋੰ ਪਹਿਲਾੰ ਆਪਣੇ ਘਰ ਦਿਆੰ ਨੂੰ ਕਿਹ ਜਾਈ ਕੇ ਮੈਨੰੂ ਤੇਰੇ
ਭੋਗ ਤੇ ਸੱਦ ਲੈਣ,,,,
ਵਾਹਵਾ ਦਿਨ ਹੋਗੇ ਮੈੰ ਜਲੇਬੀਆੰ ਨੀ ਖਾਦੀਆੰ,,,
ਇਸ ਇਸ਼ਕ ਦੀ ਬਿਮਾਰੀ ਦਾ ਕੋਈ
ਇਲਾਜ਼ ਨੀ
ਨਾਂ ਹੀ ਕਿਸੇ ਡਾਕਟਰ ਕੋਲ ਨਾ ਵੇਦ ਕੋਲ
ਇਸ ਦਾ ਬੱਸ ਇਲਾਜ ਇੱਕ ਹੀ ਆ__
–
–
ਬਾਪੂ ਦੀ ਜੁੱਤੀ_
ਕੁਝ ਬੱਚੇ ਸੜਕ ਉੱਤੇ ਆਪਣੇ ਪਟਾਕੇ ਸਾੜ ਰਹੇ ਸਨ . .
ਇੱਕ ਪਟਾਕੇ ਵਿੱਚ ਚਿੰਗਾਰੀ ਲਗਾਈ ਹੀ ਸੀ ਕੇ ਸਾਹਮਣੇ ਵਲੋਂ ਇੱਕ ਆਂਟੀ ਆਉਂਦੀ ਦਿਖੀ ।
ਸਭ ਚੀਖਣ ਲੱਗੇ …
ਆਂਟੀ ਪਟਾਕਾ ਹੈ …
ਆਂਟੀ ਪਟਾਕਾ ਹੈ …
ਆਂਟੀ ਪਟਾਕਾ ਹੈ …
ਆਂਟੀ ਮੁਸਕਰਾਈ ਅਤੇ ਬੋਲੀ :
ਨਹੀਂ ਪਾਗਲੋ ਹੁਣ ਪਹਿਲਾਂ ਵਰਗੀ ਗੱਲ ਕਿੱਥੇ ।
English ਫਿਲਮਾ ਦੇਖ ਕੇ ਬਸ ਸਾਲੀ English ਨਹੀ ਆਈ..
.
.
.
.
.
.
ਬਾਕੀ ਸਭ ਕੁਝ ਸਿੱਖ ਲਿਅਾ
ਸ਼ਰਾਬੀ – Bruaaaaaahhhhhh ..
ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ ਤਾਂ, ਮੈਂ ਦੇਸ ਦਾ ਨਕਸ਼ਾ ਹੀ
ਬਦਲ ਦੇਵਾਂ..
.
ਘਰਵਾਲੀ – ਵੇ…ਕੰਜ਼ਰਾ….
…
ਪਹਿਲਾ… ਆਪਣਾ
ਪਜ਼ਾਮਾ ਤਾਂ ਬਦਲ ਲੈ, ਸਵੇਰ ਦੀ ਮੇਰੀ ਸਲਵਾਰ ਪਾਈ
ਫਿਰਦਾ ਏ..