ਮੁਸੀਬਤ ਵੇਲੇ ਰਿਸ਼ਤੇਦਾਰ ਪਿੱਛੇ ਖੜ੍ਹ ਜਾਂਦੇ
ਹਨ
.
ਜੇ ਯਕੀਨ ਨਹੀਂ ਤਾਂ ਆਪਣੇ ਵਿਆਹ ਦੀ
ਐਲਬਮ ਦੇਖੋ



ਪਿਤਾ – ਕੱਲ ਤੂੰ ਪੀ ਕੇ ਕਮਰੇ ਵਿੱਚ ਡਿਗਿਆ ਪਿਆ ਸੀ
ਪੁੱਤ – ਕੀ ਦੱਸਾਂ ਪਾਪਾ ਸਭ ਗਲਤ ਸੰਗਤ ਦੀ ਵਜ੍ਹਾ ਨਾਲ ਹੋਇਆ ।
6 ਦੋਸਤ , 6 ਬੀਅਰਾਂ ਅਤੇ ਉਨ੍ਹਾਂ ਵਿਚੋਂ 5 ਪੀਂਦੇ ਨਹੀਂ ਸਨ ।

1. ਚੰਗਾ ਮਿਊਜ਼ਿਕ ਜਾਂ ਕੀਰਤਨ ਸੁਣਨ ਵੇਲੇ ਬੰਦੇ ਦਾ ਸਿਰ
ਹਿੱਲਦਾ ਪਰ ਦੂਜੇ ਗੀਤ ਸੁਣਨ ਵੇਲੇ ਪੈਰ ਹਿੱਲਦੇ ਨੇ..
.
2. ਹਰਿੱਕ ਵਿਆਹ ‘ਚ ਟੈਟ ਹੋਕੇ ਜੰਤਾ ਬਿੰਦਰਖੀਏ ਦਾ “ਤੂੰ ਨੀਂ ਬੋਲਦੀ ਰਕਾਨੇ” ਆਲਾ ਗੀਤ ਲਾਜ਼ਮੀ ਲਵਾਉਂਦੀ ਆ..
.
3.ਬਥੇਰੀਆਂ ਸ਼ਬਜ਼ੀਆਂ ਦਾਲਾਂ ਬਣਦੀਆਂ ਘਰਾਂ ‘ਚ ਪਰ ਲੰਗਰ ਦੀ
ਦਾਲ ਅਰਗੀ ਦਾਲ ਨੀਂ ਬਣਦੀ ਕਦੇ..
.
4.Property Dealer ਦਾ ਕੰਮ ਕਰਨ ਆਲੇ ਬੰਦੇ ਕੋਲ ਆਵਦੇ
ਕੋਲ ਮਸਾਂ ਦੋ- ਚਾਰ ਕਨਾਲਾਂ ਈ ਹੁੰਦੀਆਂ..
.
5. 80% ਪੰਜਾਬ ਦੀ ਜੰਤਾ ਅੰਮ੍ਰਿਤਸਰ ਨੂੰ ਅੰਬਰਸਰ, ਅਬੋਹਰ ਨੂੰ
ਹਬੋਹਰ , ਮੁਕਤਸਰ ਨੂੰ ਮੁਗਸਰ, ਕਹਿੰਦੀ ਆ। ਏਮੇਂ ਜਿਮੇਂ ਜੰਤਾ ਉਨਾਸੀ, ਉਨੱਤਰ, ਨਾਂਨਵੇਂ, ਉਨ੍ਹਾਹਟ ਦੇ ਫਰਕ ‘ਚ ਪੱਕਾ ਉਲਝੂ।..
.
6.ਬਹੁਤ ਬੰਦੇ ਵੇਖੇ ਆ ਫੋਨ ਤੇ ਗੱਲ ਕਰਨ ਵੇਲੇ ਬਾਹਲੀ Real Feeling
ਲੈਣਗੇ ਹੱਥ ਬਾਹਾਂ ਮਾਰ ਮਾਰ ਕੇ ਸਮਝਾਉਣਗੇ ਬੀ ਜਿਮੇਂ ਅਗਲਾ ਜਮਾਂ
ਸਾਹਮਣੇ ਖੜ੍ਹਾ ਹੋਬੇ…
.
7.ਕਿੰਨੀ ਮਰਜ਼ੀ ਠੰਢ ਹੋਵੇ ਭਮਾਂ ਪੰਦਰਾਂ ਦਸੰਬਰ ਦਾ ਵਿਆਹ ਹੋਵੇ
ਪਰ ਕੁੜੀਆਂ ਕੋਟੀ ਸਬਾਟਰ ਨੀਂ ਪਾਉਂਦੀਆਂ ਭਮਾਂ ਦੰਦੋ=ਡਿੱਕਾ ਵੱਜ ਵੱਜ ਕੇ
ਨਮੂਨੀਆ ਹੋਜੇ……
.
ਸਹੀ ਕਿਹਾ ਨਾ….ਆਪਾਂ ਝੂਠ ਬੋਲਦੇ ਈ ਨੀਂ ਬਾਈ.

ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ
ਗੱਲਾਂ ਕਰ ਰਹੀਆਂ ਸਨ।
ਪਹਿਲੀ ਦੂਜੀ ਨੂੰ : ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ
ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ਤੇਰਾ ਵਿਆਹ
ਕਰ ਦੇਣਾ ਹੈ।
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ,
ਪਰ
ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।


ਚਿੱਟਾ ਕਬੁਤਰ ਬੈਠਾ ਬਨੇਰੇ ਤੇ
ਪਾਸੇ ਹੋ ਕੇ ਲੰਘ ਸੋਹਣੀਏ
ਬਿੱਠ ਕਰ ਦਉ ਤੇਰੇ ਤੇ

ਇੱਕ ਮੁਫ਼ਤ ਦੀ ਸਲਾਹ ਸਬ ਦੇ ਲਈ…..
ਬੜੀ ਕੰਮ ਆਊਗੀ ਜ਼ਿੰਦਗੀ ਵਿਚ….. .
ਚਾਹ ਵਿਚ ਬਿਸਕੂਟ ਡੁਬੋ ਕੇ ਖਾਉਂਦੇ ਵਕਤ
ਜੇ ਅੱਧਾ ਬਿਸਕੂਟ ਚਾਹ ਵਿਚ ਡਿੱਗ ਜਾਵੇ ਤਾਂ
ਓਸਨੂੰ ਦੁੱਜੇ ਬਿਸਕੂਟ ਨਾਲ ਕੱਡਣ ਦੀ ਬਜਾਏ…..
ਚੰਮਚ ਦਾ ਪ੍ਰੀਓਗ ਕਰਿਆ ਕਰੋ……
ਨਹੀਂ ਤਾਂ ਓਹ ਵੀ ਵਿਚੇ ਡਿੱਗ ਜਾਣਾ….


ਦੋਸਤੋ..ਜੇ ਕੋਈ ਕੁੜੀ ਤੁਹਾਡੇ Massage
ਦਾ Reply ਸਿਰਫ “Hmmmmmm”
ਕਹਿ ਕੇ ਦਿੰਦੀ ਆ ਤਾਂ
.
Sad ਨੀ ਹੋਣਾ ..
.
.
ਪਤਾ ਕਿਉ .. ?????????
.
.
.
.
.
.
.
.
.
.
.
.
.
.
ਕਿਉ ਕਿ .. ਹੋ ਸਕਦਾ ਅਗਲੀ ਨੇ
ਜ਼ਰਦਾ ਲਾਇਆ
ਹੋਵੇ! !!!


ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….
ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..
ਸਾਲੀਏ ਅਸੀਂ ਅਧੀ ਅਧੀ ਰਾਤ ਤੱਕ
Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ

ਬੱਸ ਕੰਡਕਟਰ – 2 ਸਾਲ ਦੇ ਬੱਚੇ ਦੀ ਵੀ ਪੂਰੀ ਟਿਕਟ ਲੱਗੂਗੀ
ਔਰਤ – ਪਰ ਮੇਰਾ ਬੱਚਾ ਤਾਂ ਸਿਰਫ 24 ਮਹੀਨਿਆਂ ਦਾ ਆ
ਬੱਸ ਕੰਡਕਟਰ – ਇਹ ਤਾਂ ਬਹੁਤ ਛੋਟਾ ਆ , ਨਹੀਂ ਲੱਗੂਗੀ ਟਿਕਟ

ਸਹੁੰ ਨਸ਼ਾ ਬੰਦ ਕਰਨ ਦੀ ਖਾਧੀ ਸੀ
ਪਤੰਦਰ ਬੰਦ ਸਕੂਲ ਕਰੀ ਜਾਂਦਾ।
.
😜 ਕੈਪਟਨ ਹਿੱਲ ਗਿਆ


ਪਤਨੀ : ਹੈਲੋ ! ਕਿੱਥੇ ਹੋ ?
ਪਤੀ : ਮੋਟੀਵੇਟ ਕਰ ਰਿਹਾ ਹਾਂ .

ਪਤਨੀ : ਕਿਸ ਨੂੰ ?
ਪਤੀ : ਕਿਸ ਨੂੰ ਕੀ ਮਤਲਬ ?
ਏ ਮੋਟੀ , ਤੇਰਾ ਵੇਟ ਕਰ ਰਿਹਾ ਹਾਂ ਇੱਕ ਘੰਟੇ ਤੋਂ


ਮੈਂ ਆਪਣੀ struggle ਸਟੋਰੀ
ਕਿੱਦਾਂ ਦੱਸਾਂਗਾ ਆਪਣੇ ਬੱਚਿਆਂ ਨੂੰ
ਜਦੋਂ ਮੈਂ ਤੇਰੀ ਉਮਰ ਦਾ ਸੀ
4 – 4 ਕਦਮ ਤੁਰ ਕੇ ਜਾਂਦਾ ਸੀ ਠੰਡ ਚ
ਫੋਨ ਚਾਰਜ ਤੇ ਲਗਾਉਣ ਲਈ

ਨਾ ਹੀ ਕਦੇ ਮਿੱਤਰਾ ਦੀ ਛਤਰੀ ਸੀ ਤੇ ਨਾ ਹੀ ਕਦੇ ਛਤਰੀ ਤੋਂ ਕੋਈ ਉਡੀ ਆ
ਸਾਡੀ ਤਾਂ ਜਿੰਨੀ ਵਾਰ ਵੀ ਉੱਡੀ ਆ, ਸਾਲੀ ਗੱਲ ਹੀ ਉੱਡੀ ਆ >:0


ਕੁੜੀਆਂ ਸਦਮੇ ਨਾਲ ਮਰ ਗਈਆਂ
ਤੇ ਕਈ ਹਾਲੇ ਕੌਮਾ ਚ ਨੇ
ਪਤਾ ਨੀਂ ਕਿਹਨੇ ਅਫਵਾਹ
ਉੜਾ ਦਿਤੀ ਕਿ
GST ਮਤਲਬ Girls Selfie Tax

ਉਦੋ ਮੇਰੇ ਵਰਗੇ Single ਬੰਦੇ ਨੂੰ ਗੁੱਸਾ ਬਹੁਤ ਆਉਂਦਾ ,
.
.
.
.
.
.
.
.
.
.
.
.
.
ਜਦੋਂ ਕੋਈ ਆ ਕੇ ਕਹਿੰਦਾ ਹੋਰ 22 ਭਾਬੀ ਦਾ ਕੀ ਹਾਲ
ਆ !!

ਮੈਂ ਇੱਕ ਗੱਲ ਨੋਟ ਕੀਤੀ ਆ ਕਿ………?
.
.
:O :O
.
.
.
ਸਿਆਲਾ ਵਿੱਚ ਨਹਾਉਣ ਲਈ
ਪਾਣੀ ਦੀ ਨੀ….??
.
.
.
.
.
.
.
ਜਿਗਰੇ ਦੀ ਲੋੜ ਹੁੰਦੀ ਆ