ਜਦੋਂ ਲਾਲ ਪਰੀ ਅੰਦਰ ਜਾਂਦੀ ਐ
..
.
.
.
ਉਦੋਂ ਕਮਲੀ ਬੜਾ ਚੇਤੇ ਆਉਂਦੀ ਐ …
ਜਦੋਂ ਸਵੇਰੇ ਨਸਾ ਲੈਅ ਜਾਂਦਾ..
.
.
.
jatt ਫੇਰ ਨਵੀਂ ਦੇ ਚੱਕਰਾਂ ਦੇ ਵਿੱਚ ਪੈ
ਜਾਂਦਾ.

Loading views...



ਇੱਕ ਹੁੰਦੇ ਆ ਹਰਾਮੀ
ਦੂਜੇ ਹੁੰਦੇ ਆ ਬਹੁਤ ਵੱਡੇ ਹਰਾਮੀ
ਫਿਰ ਆਉਂਦੇ ਆ ਪੈਸੇ ਹੋਣ ਦੇ ਬਾਵਜੂਦ
ਵੀ ਗਰੀਬ ਹਾਂ ਬਾਈ ਬੋਲਣ ਵਾਲੇ

Loading views...

ਸਹੀ ਜਵਾਬ ਦੇਣ
ਵਾਲ਼ੇ ਨੂੰ 2 ਕਰੋੜ ਰੁਪਏ
.
.
.
.
.
.
.
.
ਕਰੋਣਾ ਕਿਸ ਕਮੀਨੇ ਨੇ ਬਣਾਇਆ ?

Loading views...

ਸਰਕਾਰੀ ਸਕੂਲ ਦੇ ਜਵਾਕ ਨੇ ਗੂਗਲ ਤੇ
ਸਰਚ ਮਾਰ ਕੇ ਗੂਗਲ ਵਾਲਿਆੰ ਨੂੰ ਹੈਰਾਨੀ ਚ ਪਾ ਤਾ,,,
ਉਹਨੇ ਸਰਚ ਕੀਤਾ .. ?
.
.
.
.
ਆਹ ਮਾੜਾ ਜਿਆ ਦੇਖ ਕੇ ਦੱਸੇਓ ਨਾਜਰ
ਅਮਲੀ ਦਾ ਮੁੰਡਾ ਸਕੂਲ ਆਇਆ ਜਾੰ ਨਈ,.

Loading views...


ਕਈ ਕੁੜੀਆਂ ਏਨੀਆਂ ਚਲਾਕ ਹੁੰਦੀਆਂ ਨੇ ਕੇ
ਕਿਸੇ ਮਹਿੰਗੇ ਰੈਸਟੋਰੈਂਟ ਚ ਜਾ ਕੇ ਫੋਟੋਆਂ ਖਿਚਦੀਆਂ ਨੇ
ਤੇ ਫਿਰ ਪੈਸੇ ਦੇਣ ਵਾਲੇ ਮੁੰਡੇ ਦੀ ਫੋਟੋ crop ਕਰ ਦਿੰਦੀਆਂ ਨੇ

Loading views...

ਇੱਕ ਬੰਦਾ ਬੱਸ ਚ ਚੜ੍ਹਿਆ ਬੱਸ ਜਨਤਾਂ ਨਾਲ
ਪੂਰੀ ਖਚਾ ਖਚ ਭਰੀਓ ਸੀ..
.
ਬੰਦਾ ਕਹਿੰਦਾ ਬੱਲੇ ਬੱਲੇ ਸਾਲੀ ਬੱਸ ਤਾਂ ……?
.
.
ਚਿੜੀਆ ਘਰ ਹੀ ਬਣੀਓ ਆ …
ਬੱਸ ਚ ਬੈਠੀ ਇੱਕ ਜਨਾਨੀ ਕਹਿੰਦੀ ……..?
.
ਆਹੋ ਭਾਈ ਇੱਕ ਬਾਂਦਰ ਦੀ ਘਾਟ ਸੀ
ਉਹ ਤੂੰ ਚੜ੍ਹ ਗਿਆ.. l

Loading views...


ਦੁਸਰੀਆਂ ਸਟੇਟਾਂ ਦੇ ਲੋਕਾਂ ਦੀ ਸੋਚ ..!!
‘ਅਗਰ ਘੀ ਸੀਧੀ ਉਂਗਲੀ ਸੇ ਨਾਂ ਨਿਕਲੇ ਤੋ ਉਂਗਲੀ ਕੋ ਟੇਢਾ ਕਰ ਲੋ ‘
.
ਤੇ ਪੰਜਾਬੀਆਂ ਦੀ ਸੋਚ….????
.
.
.
.
.
.
.
.
.
.
.
‘ਜੇ ਘਿਉ ਸਿੱਧੀ ਉਂਗਲ ਨਾਲ ਨਾ ਨਿਕਲੇ…
.
ਤਾਂ ਸਾਲਾ ਪੀਪਾ ਈ ਟੇਢ਼ਾ ਕਰ ਲੋ.

Loading views...


ਜਦੋਂ ਕੋਈ ਕੁੜੀ ਆਪਣੇ BF ਨੂੰ
ਆਪਣੀਆਂ ਸਹੇਲੀਆਂ ਨਾਲ ਮਿਲਵਾਉਂਦੀ ਆ
ਹੋਰ ਸਟੇਟ ਦੀਆਂ ਕੁੜੀਆਂ – ਯਾਰ ਤੇਰਾ BF ਕਿੰਨਾ cute ਆ !
ਪੰਜਾਬ ਦੀਆਂ ਕੁੜੀਆਂ – ਯਾਰ ਆਪਣੇ BF ਨੂੰ ਕਹਿ ਸਾਨੂੰ ਭੁੱਖ ਲੱਗੀ ਆ

Loading views...

ਅੱਧੀ ਰਾਤ ਓਹ ਚੇਤੇ ਆਈ ,,
ਅੱਖੀਆਂ ਚੋਂ ਹੰਝੂ ਚ ਆ ਗਏ,_
__ਸੋਚਿਆ ਰੋਣ ਨਾਲ ਕਿਹੜਾ
ਓਹ ਮਿਲਣੀ ਏ,__
ਫਿਰ::::
ਯਾਰ ”susu” ਕਰ ਕੇ so ਗਏ

Loading views...

ਸਵਰਗ ਕੀ ਹੁੰਦਾ ?
.
.
.
ਏ ਤਾਂ ਉਹੀ ਬੰਦਾ ਦਸ ਸਕਦਾ
.
.
.
ਜੇੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ
.
.
ਤੇ ਅਚਾਨਕ ਇੱਕ ਦਿਨ ਉਸ ਨੂੰ
JIO ਦੀ ਸਿਮ ਮਿਲ ਜੇ

Loading views...


ਪੰਜਾਬੀਆਂ ਦਾ ਮਸਹੂਰ ਸਟੰਟ
.
.
.
.
.
.
ਬੰਦ ਫਾਟਕ ਦੇ ਥੱਲਿਓਂ ਮੋਟਰਸਾਈਕਲ ਕੱਢਣਾ

Loading views...


GF : ਕੀ ਕਰ ਰਹੇ ਹੋ ?

ME : ਚਾਹ ਪੀ ਰਿਹਾ ਹਾਂ !

GF (Romantic) : ਮੈਂ ਓਥੇ ਹੁੰਦੀ ਤਾਂ ਕੀ ਕਰਦੇ ?

ME : ਤੇਰੇ ਨਾਲ ਚਾਹ ਪੀਂਦਾ !

GF : ਚਾਹ ਨਾ ਹੁੰਦੀ ਤਾਂ ਕੀ ਕਰਦੇ ?

ME : ਚਾਹ ਬਣਾ ਕੇ ਪੀਂਦਾ

GF : ਜੇ ਚਾਹ ਬਣਾਉਣ ਦਾ ਸਾਮਾਨ ਹੀ ਨਾ ਹੁੰਦਾ ਤਾਂ ਕੀ ਕਰਦੇ ?

ME : ਤਾਂ ਬਾਹਰ ਜਾਕੇ ਸਾਮਾਨ ਲਿਆਉਂਦਾ , ਚਾਹ ਬਣਾਉਂਦਾ ਅਤੇ ਪੀਂਦਾ !

GF ਬੇਹੋਸ਼ ! !
😊😊😊

Loading views...

ਲ਼ੋਕਾਂ ਨੂੰ ਕਨੇਡਾ ਦੀ PR ਮਿਲੀ ਜਾਂਦੀ ਆ
.
.
.
.
. .
.
.
.
.
. .
ਸਾਡਾ ਤਾਂ ਪਿੰਡ ਆਲੇ ਰਾਸਣ ਕਾਡ ਵੀ ਖੋਹਣ ਨੂੰ ਫਿਰਦੇ ਆ

Loading views...


ਅਮਲੀ ਕਪੜੇ ਦੀ ਦੁਕਾਨ ਤੇ
ਗਿਆ shirt
ਦਾ ਕਪੜਾ ਵਿਖਾੳ
ਦੁਕਾਨਦਾਰ plain ਵਿੱਚ
ਵਿਖਾਵਾ
ਅਮਲੀ ਨਹੀ ਸਾਲਿਆ
Helicopter ਵਿੱਚ ਵਿਖਾਦੇ
ਬਾਂਦਰ ਦੀ ਔਲਾਦ ਇਥੇ
ਹੀ ਵਿਖਾ

Loading views...

ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ
ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
.
ਵੇਚਣ ਵਾਲਾ : ਤੇਨੂੰ ……??
.
.
.
.
ਮਝ ਦੁਧ ਪੀਣ ਲੀ ਚਾਹੀਦੀ ਹੈ
ਯਾ ਨੈਣ ਮਟੱਕਾ ਕਰਨ ਲਈ

Loading views...

ਕੋਈ Like ਈ ਨੀ ਕਰਦਾ ਸਾਡੇ status ..
.
.
.
.
.
.
.
ਮੈਨੂੰ ਲਗਦਾ ਸਭ ਕੋਲ China maDe
ਫੌਨ ਆ .. ਜਿਹੜੇ ਪੰਜਾਬੀ sHOw
ਨੀ ਕਰਦੇ

Loading views...