ਸਾਲਾ ਹੁਣ ਤੱਕ ਇਹ ਸਮਝ ਨੀ ਆਇਆ
ਕੇ Net free ਆ ਕੇ ਅਸੀਂ



FACEBOOK ਤੇ ਕੁੜੀ ਕੇਹਦੀ
ਕੇ ਮੈਂ ਤੇਰੇ ਲਾਯਕ ਨੀ
.
.
.
. ਮੈਂ ਵੀ ਉਸੇ ਟਾਈਮ ਹਿਸਾਬ ਲਾ ਲਿਆ
ਕਿ ਲੱਗਦਾ ਹੁਣ
ਮੇਨੂ PIC EDIT ਕਰਨੀ ਆ ਗਈ…..

ਅੱਜ ਤੱਕ ਸਮਝ ਨੀਂ ਆਈ ਕਿ Ok ਦੀ ਜਗਾਹ K
ਤੇ ਗੁੱਡ ਮੌਰਨਿੰਗ ਦੀ ਜਗਾਹ GM ਲਿਖਣ ਵਾਲੇ 2 ਮਿੰਟ ਸੇਵ ਕਰਕੇ ਕਰਦੇ ਕੀ ਨੇ
ਤੇ Hm ਵਾਲਿਆਂ ਨੇਂ ਤਾਂ ਨੱਕ ਚ ਦਮ ਕਰ ਰੱਖਿਆ

ਟੀਚਰ – ਇਹ ਟੌਪਿਕ ਖਤਮ ਹੋ ਗਿਆ
ਕਿਸੇ ਨੇ ਕੁਝ ਪੁੱਛਣਾ ਹੋਵੇ ਤਾ ਪੁੱਛ ਲਵੋ
ਕੁੜੀ – ਸਰ ?
ਟੀਚਰ – ਹਾਂਜੀ ?
ਕੁੜੀ – ਕੀ ਮੈਂ ਮੋਟੀ ਲੱਗ ਰਹੀ ਆ ?


ਪਤਨੀ – ਵਿਆਹ ਤੋਂ ਪਹਿਲਾਂ ਤੁਸੀਂ ਮੈਨੂੰ
ਕਿਥੇ ਕਿਥੇ ਘੁਮਾਉਣ ਲੈ ਕੇ ਜਾਂਦੇ ਸੀ
ਤੇ ਵਿਆਹ ਤੋਂ ਬਾਅਦ ਘਰ ਤੋਂ ਬਾਹਰ ਹੀ ਨੀ ਕੱਢਦੇ
ਪਤੀ – ਤੂੰ ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਹੁੰਦੇ ਦੇਖਿਆ ?

ਮੈਂ ਅੱਜ ਤੱਕ ਕਦੇ ਘਮੰਡ ਨਹੀਂ ਕੀਤਾ
ਸਾਲੀ ਸ਼ਕਲ ਨੇ ਕਦੇ ਕਰਨ ਹੀ ਨਹੀਂ ਦਿੱਤਾ


ਬੇਵਫਾ ‪‎ਮਸ਼ੂਕ‬ ਤੇ ਗਿਦੜ
ਬੜੇ ਮਜ਼ੇ ਨਾਲ ਸੋਂਦੇ ਹਨ__
.
.
.
ਟੁੱਟੇ ਦਿਲਾਂ ਵਾਲੇ ਆਸ਼ਿਕ਼
ਤੇ ਲੰਡਰ ਕੁੱਤੇ ਰਾਤ ਨੂੰ ਲੁੱਕ ਲੁੱਕ ਕੇ ਰੋਂਦੇ ਹਨ


ਤਰਸ ਤਾਂ ਮੈਨੂੰ ਉਨ੍ਹਾਂ ਮੁੰਡਿਆਂ ਉੱਤੇ ਆਉਂਦਾ ਆ
ਜਿਨ੍ਹਾਂ ਦੀ ਰਾਸ਼ੀ ਤਾਂ ਕੰਨਿਆ ਆ
ਪਰ ਕੁੰਡਲੀ ਚ ਕੋਈ ਕੰਨਿਆ ਨਹੀਂ

ਮੈਂ ਕਿਹਾ “ਰੱਬਾ ਮੈਂਨੂ ਪਿਆਰ ਹੋ ਗਿਆ !!! 😉
ਰੱਬ ਕਹਿੰਦਾ …ਚੁੱਪ ਕਰਕੇ ਬੈਹ ਜਾ !
.
ਲੱਤਾਂ ਨਾ ਖਾਲੀਂ …..??
.
.
.
.
.
.
.
.
.
.
.
.
ਸਾਲੇ_ਦਾ_ਰੋਜ_ਦਾ_ਆਹੀ_
ਕੰਮ_ਆ

ਬਠਿੰਡਾ ਜਿਲੇ ਦੇ ਪਿੰਡ ਕੋਟ ਫੱਤਾ
ਵਿੱਚ ਦਿਨ ਦਿਹਾੜੇ 20 ਲੋਕਾ ਦੇ ਵਾਲ ਕੱਟੇ.
ਵਾਲ ਕੱਟਨ ਵਾਲੇ ਦਾ ਪਤਾ ਚੱਲਿਅਾ……..
.
🤔🤔.
.
.
.
.
.
.
.
.
.
.
.
.
ਗੋਰਾ ਨਾੲੀ 😀😀😀😀😀😀ਹੱਸੋ ਨਾ
ਅੱਗੇ ਭੇਜੋ…


ਮੁੰਡਾ – ਜਾਨ ਮੈਂ ਤੇਰੇ ਲਈ ਚੰਨ ਤਾਰੇ ਤੋੜ ਸਕਦਾ
ਕੁੜੀ – ਪਤੰਦਰਾ ਚੰਨ ਤਾਰੇ ਮੈਂ ਕੀ ਕਰਨੇ ਆ
ਆਹ ਗਵਾਂਢੀਆਂ ਦਿਓਂ ਦੋ ਅੰਬ ਹੀ ਤੋੜ ਲਿਆਦੇ


ਮੈਂ – its Over
GF – ਪਰ ਤੂੰ ਤਾਂ ਕਿਹਾ ਸੀ ਕੇ
ਸਿਰਫ ਮੌਤ ਹੀ ਸਾਨੂੰ ਅਲੱਗ ਕਰ ਸਕਦੀ ਆ
ਮੈਂ – ਹਾਂ , ਪਰ ਮੈਂ ਇਹ ਨਹੀਂ ਸੀ ਕਿਹਾ ਕੇ ਕਿਸਦੀ ਮੌਤ
ਕੱਲ ਸਾਡੇ ਗਵਾਂਢੀਆਂ ਦਾ ਕੁੱਤਾ ਮਰ ਗਿਆ
so its Over

ਅੱਜ ਦਾ ਗਿਆਨ
ਅੱਜਕੱਲ੍ਹ ਕੁਝ ਲੋਕ ਦੂਜਿਆਂ ਨੂੰ ਸਵੇਰੇ ਸਵੇਰੇ
ਗੁਡ ਮੋਰਨਿੰਗ ਦੇ ਮੈਸੇਜ ਭੇਜ ਕੇ ਆਪ ਦੁਬਾਰਾ
ਸੋਂ ਜਾਂਦੇ ਨੇ
ਕਿਰਪਾ ਕਰਕੇ ਅਜਿਹੇ ਲੋਕਾਂ ਦੇ ਝਾਂਸੇ ਵਿਚ
ਜਲਦੀ ਉਠਕੇ ਆਪਣੀ ਨੀਂਦ ਖਰਾਬ ਨਾ ਕਰੋ
ਜਨਹਿਤ ਵਿੱਚ ਜਾਰੀ


ਨਸ਼ਾ ਛੁਡਾਉਣਾ ਏਨਾ ਔਖਾ ਨੀ ਹੁੰਦਾ
ਪੱਕੇ ਨਸ਼ੇੜੀ ਕੋਲੋਂ
ਜਿੰਨਾ ਕੁੜੀਆਂ ਨੂੰ ਹਟਾਉਣਾ ਔਖਾ ਹੁੰਦਾ
ਗੋਲਗਪਿਆਂ ਦੀ ਰੇਹੜੀ ਕੋਲੋਂ

ਕਹਿੰਦੀ ਜਦੋ Tu ਪਿਆਰ ਨਾਲ ਮੇਰੇ ਵੱਲ
ਵੇਖ ਲੈਂਦਾ ਹੈ ਤਾ Menu ਅਜੀਬ ਜਾ ਨਸ਼ਾ ਹੋ
ਜਾਦਾ ਹੈ….
.
ਮੈ ਕਿਹਾ ?
.
.
.
.
.
.
.
.
..
.
.
.
.
.
ਝੱਲੀਏ ਮੇਰੇ ਵੇਖਣ ਨਾਲ ਕੁਝ ਨੀ ਹੁੰਦਾ.
ਜਿਹੜੀ ਮੇਰੇ ਹੱਥ ਚ’ ਧੱਕੇ ਨਾਲ ਖੋ ਕੇ ਚਾਹ
ਪੀਨੀ ਹੈ …
.
.
.
.
.
.
.
.
ਉਸ ਚ’ ਫੀਮ ਪਾਈ ਹੁੰਦੀ ਹੈ

ਕੁੜੀ ਨੇ ਪੋਸਟ ਕੀਤੀ .
ਅਜਿਹਾ ਕੋਈ ਗਾਣਾ ਦੱਸੋ
ਜਿਸਨੂੰ ਸੁਣਕੇ ਮੈਨੂੰ ਨੀਂਦ ਆ ਜਾਵੇ *
ਕੁੜੀ ਪੋਸਟ ਕਰਕੇ ਸੋ ਗਈ *
ਅਤੇ 200 ਮੁੰਡੇ ਰਾਤ ਢਾਈ ਵਜੇ ਤੱਕ
ਕਮੇਂਟ ਵਿੱਚਗਾਣਿਆਂ ਦੇ ਨਾਮ ਲਿਖਦੇ ਰਹੇ *