ਸ਼ਾਦੀ ਸ਼ੁਦਾ ਲੋਕਾਂ ਦਾ ਦਰਦ
ਕਲ ਘਰਵਾਲੀ ਕਹਿੰਦੀ , ਸਰਦੀ ਆ ਗਈ ਆ ਤੇ
ਥੋਡੇ ਕੋਲ ਗਰਮ ਜੁਰਾਬਾਂ ਨਹੀ ਚਲੋ ਬਾਜ਼ਾਰ ਜਾਕੇ ਲੈਕੇ ਲੈ ਆਉਂਦੇ ਆ
ਵਾਪਸੀ ਤੇ ਸਾਡੇ ਕੋਲ 2 ਸ਼ਾਲ ,3 ਕੁੜਤੀਆਂ, 3 ਲੇਗੀਸ ਤੇ 2 ਗਰਮ ਕੋਟੀਆਂ ਸੀ
ਮੇਰੇ ਲਈ ਜੁਰਾਬਾਂ ਪਸੰਦ ਨੀ ਆਈਆਂ,
ਘਰਵਾਲੀ ਕਹਿੰਦੀ ਗਲੀ ਚ ਆਉਂਦਾ ਇਕ
ਜੁਰਾਬਾਂ ਵੇਚਣ ਵਾਲਾ ਉਸ ਤੋਂ ਲੈ ਦੁੰਗੀ
😂😂😂😂😂😂



ਜੋ ਮੇਰੇ ਵੀਰ LIKE ਜਾ COMMENT ਨੀ ਕਰਦੇ,
ਕਿਰਪਾ ਕਰਕੇ Oh ਆਪਣੇ ਮੋਬਾਇਲ ਵੇਚ ਕੇ
.
.
.
.
ਪਿੰਡਾਂ ਦੀਆ ਬੁਢੀਆਂ ਨਾਲ
ਕਮੇਟੀਆਂ ਪਾਉਣੀਆ ਸ਼ੁਰੂ ਕਰ ਦੇਣ.

ਜਦੋਂ ਤੁਸੀਂ ਗੱਡੀ ਚਲਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਕੀ ਖੋਲੋਗੇ ?
ਸਨੈਪਚੈਟ ਵਾਲੇ – ਕੈਮਰਾ

ਪੇਪਰ ਵਿੱਚ ਪਹਿਲਾ ਵਿਦਿਆਰਥੀ
ਯਰ ਵਿਖਾ ਦੇ…
.
ਮੈਨੂੰ ਕੁਝ ਵੀ ਨੀ ਆਉਦਾ ……. 🙁
.
ਦੂਜਾ ਵਿਦਿਆਰਥੀ….
ਉਏ ਯਰ..
.
ਮੈਨੂੰ ਵੀ ਕੁਝ ਨਹੀ ਆਉਦਾ … !!
.
.
ਪਹਿਲਾ ਵਿਦਿਆਰਥੀ …. ਤੇ ਸਾਲਿਆ, 30 ਮਿੰਟਾ ਤੋ ਆਪਣੇ ਪਿਉ
ਨੂੰ Love Letter Likhi Jana ਐਂ ?


ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ
ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼,
ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ

Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!


ਸੱਚਾ ਦੋਸਤ ਓਹੀ ਆ ਜੋ ਕੰਮ ਕਰਨ ਲਈ ਤੁਰੰਤ ਹਾਂ ਕਰਦੇ
ਤੇ ਜਦੋਂ ਕੰਮ ਦਾ ਵਕ਼ਤ ਆਵੇ ਤਾਂ ਓਹਦਾ ਮੋਬਾਈਲ switch off ਹੋਵੇ


ਪੁਰਾਣੀ ਪਨੀਰੀ :- ਨੇਕੀ ਕਰ, ਖੂਹ ‘ਚ ਪਾ ..
..
ਨਵੀਂ ਪਨੀਰੀ :- …………..??
.
.
.
.
.
.
.
.
ਜੋ ਮਰਜ਼ੀ ਕਰ, ਫੇਸਬੁੱਕ,, Whatsapp ਤੇ
ਪਾ…

Kamli ਮੇਨੂੰ ਕਹਿੰਦੀ ਮੈ ਤੁਹਾਂਨੂੰ ਦਿਲ ਵਿਚ
ਨਹੀਂ ਰੱਖ ਸਕਦੀ ….
.
.
.
.
.
.
.
.
.
.
.
.
.
.
.
.
ਮੈਂ ਕਿਹਾ ਦਿਮਾਗ ਚ ਹੀ ਰੱਖ ਲਵੋ
ਉਦਾਂ ਵੀ ਤਾਂ ਖਾਲੀ ਆ

ਮੈਡਮ – ਬੱਚੇ ਨੂੰ ਮੇਰੇ ਕੋਲ 6
ਕਾਪੀਆ ਨੇ ਦੋ ਵਿੱਚੋ ਮੈ ਪੱਪੂ ਨੂੰ ਦੇ ਦਿੱਤੀਆ..
.
ਮੇਰੇ ਕੋਲ ਕਿੰਨੀਆ ਬੱਚ ਗੀਆ …?
.
.
.
.
ਬੱਚਾ – 4..
.
ਮੈਡਮ – ਵੇਰੀ ਗੂਡ , ਬੈਠ ਜਾ
ਮੈਡਮ – ਦੂੱਜੇ ਬੱਚੇ ਨੂੰ – ਪੱਪੂ ..
.
ਤੂੰ ਦੱਸ ਤੇਰੇ ਕੋਲ ਪੰਜ ਭਠੂਰੇ
ਨੇ ਪੰਜੋ ਮੈਂ ਲੇਲੇ ਤੇਰੇ ਕੋਲ ਕਿ ..
ਬੱਚ ਗਿਆ _…?
.
ਪੱਪੂ – ਛੋਲੇ


ਬਸ ਪੁੱਛੋ ਨਾ ਯਾਰੋ
ਉਦੋਂ ਦਿਲਦੀ ਹਾਲਤ ਉਹ ਹੁੰਦੀ ਏ…
..
ਜਦੋ ਗੱਲ…?
.
.
.
.
.
.
.
ਨੀ ਕਰਦੀ ਮਿੱਤਰਾਂ ਨਾਲ
ਪਰ Online Show ਹੁੰਦੀ ਏ


ਹਰ.ਇੱਕ ਮਾਂ ਦੀ ਖੁਆਈਸ਼ ਕੀ ਹੁੰਦੀ ਹੈ
..??
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਅੱਗ ਲੱਗ ਜੇ ਇਹਦੇ Mobile nu

ਕਹਿੰਦਾ ਸੋਹਣਿਉ ਤੁਹਾਡੀ ਜੁਲਫ ਨੂੰ ਜੁਲਫ ਆਖਾਂ ਕਿ ਜੰਝੀਰ ਆਖਾ..
ਮੈਂ ਕਿਹਾ ਤੂੰ ਲੱਗਦਾ ਮੇਰੀ ਭੂਆ ਦੇ ਪੁੱਤ ਵਰਗਾ,
ਤੈਨੂੰ ਭਰਾ ਆਖਾਂ ਕਿ ਵੀਰ
ਆਖਾ..


ਪਿਛਲੇ ਤਿੰਨ ਦਿਨਾਂ ਚ ਖਬਰਾਂ ਵਾਲਿਆਂ ਨੇ
ਰਾਫੇਲ ਦੀਆਂ ਐਨੀਆਂ ਕ ਖੂਬੀਆਂ ਦੱਸ ਦਿੱਤੀਆਂ
ਕਿ ਹੁਣ ਤਾਂ ਫਰਾਂਸ ਵਾਲੇ ਵੀ ਸੋਚਣ ਲੱਗ ਪਏ ਕਿ
ਅਸੀਂ ਕਿਤੇ ਸਸਤੇ ਚ ਤਾਂ ਨਹੀਂ ਵੇਚ ਦਿੱਤਾ

ਕਹਿੰਦੀ What Do U Mean
By ਪੁਰਜਾ__ ?
.
.
.
.
.
.
.
.
.
.
.
Main Keha ਬੀਬਾ ਇਸ ਤੋਂ ਪਹਿਲਾਂ ਕੇ ਸਾਡੀ
ਪੰਜਾਬੀ Start ਹੋਜੇ ਤੁਰਜਾ

ਭੰਨੇ ਕਿਸੇ ਨੇ ਫੋਨ, tv ਵਗੈਰਾ ਰਾਤ….
ਮਾੜਾ ਮੋਟਾ ਤਾਂ ਸ਼ਗਨ ਕਰਨਾ ਸੀ ਕ੍ਰਿਕਟ ਦੇ ਭਗਤੋ😂