ਸੁਣੋ ਸੁਣੋ ਸੁਣੋ ਸਾਰੇ ਜਣੇ ਧਿਯਾਨ ਨਾਲ
ਸੁਣੋ ਮੈਂ ਇਕ ਰਾਜ ਦੀ ਗਲ
ਦੱਸਨ ਜਾ ਰਿਹਾ :O ?
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਗੰਗਾਧਰ ਹੀ ਸਕਤੀਮਾਨ ਸੀ. .



ਅੱਜ ਦਾ ਸਭ ਤੋਂ ਵੱਡਾ ਝੂਠ
ਬੇਬੀ ਜੇ ਤੂੰ ਰੋਟੀ ਨੀਂ ਖਾਧੀ
ਤਾਂ ਮੈਂ ਵੀ ਨੀਂ ਖਾਣੀ

ਮੀਡਿਆ ਨੇ ਇਸ ਤਰ੍ਹਾਂ ਪਕਾ ਦਿੱਤਾ ਹੈ ਯਾਰ
ਹੁਣ ਤਾਂ ਟਰੱਕ ਦੇ ਪਿੱਛੇ ਲਿਖਿਆ
* Horn Please * ਵੀ
* Honey Preet * ਵਿਖਾਈ ਦਿੰਦਾ ਹੈ !

ਜਦੋਂ ਕੋਈ ਕੁੜੀ ਆਪਣੇ BF ਨੂੰ
ਆਪਣੀਆਂ ਸਹੇਲੀਆਂ ਨਾਲ ਮਿਲਵਾਉਂਦੀ ਆ
ਹੋਰ ਸਟੇਟ ਦੀਆਂ ਕੁੜੀਆਂ – ਯਾਰ ਤੇਰਾ BF ਕਿੰਨਾ cute ਆ !
ਪੰਜਾਬ ਦੀਆਂ ਕੁੜੀਆਂ – ਯਾਰ ਆਪਣੇ BF ਨੂੰ ਕਹਿ ਸਾਨੂੰ ਭੁੱਖ ਲੱਗੀ ਆ


ਇੱਕ ਸਰਵੇ ਚ ਪਤਾ ਚਲਿਆ ਹੈ ਕਿ
ਜਿਸ ਇਨਸਾਨ ਦੇ ਗਲ ਵਿੱਚ ਸੋਨੇ ਦੀ ਚੈਨ
ਹੁੰਦੀ ਹੈ ਉਸਦੀ ਸ਼ਰਟ ਦੇ ਉੱਪਰ ਦੇ ਦੋ
ਬਟਨ ਖੁੱਲੇ ਰਹਿੰਦੇ ਹਨ

ਕੁੰਡਲੀਆਂ ਮਿਲਾਉਣੀਆਂ ਤੇ
ਨੂੰਹ ਅਤੇ ਸੱਸ ਦੀਆਂ ਮਿਲਾਉ,
ਮੁੰਡਾ ਵਿਚਾਰਾ ਤਾਂ ਰੱਬ ਦਾਂ ਭਾਣਾ
ਸਮਝ ਕੇ ਚੁੱਪ ਹੋ ਜਾਂਦਾ।

🤣🤣🤣🤣🤣


ਫੇਸਬੁੱਕ ਚਲਾ-ਚਲਾ ਸਾਡੇ ਤਾਂ ਨਿਗ੍ਹਾ ਵਾਲੀਆਂ
ਐਨਕਾਂ ਵੀ ਲੱਗ ਗਈਆਂ …
.
ਪਰ ਕਿਸੇ ……..?
.
.
.

.
.
.
.
.
.
.
ਪਿਓ ਦੀ ਧੀ ਨੇਂ
ਅਜੇ ਤੱਕ ਕੋਈ Response ਨੀਂ ਦਿੱਤਾ


ਕੁੜੀ Romantic mood ਵਿੱਚ ..
.
ਹੁਣ ਮੈਨੂੰ ਨਾ ਰਾਤੀਂ ਨੀਂਦ ਆਉਂਦੀ ਤੇ ਨਾ ਦਿਨੇ ਚੈਨ
ਆਉਂਦਾ ਘਰ ਦੇ ਵੀ ਸਭ ਪਰੇਸ਼ਾਨ ਨੇ….
.
ਜਿੱਥੇ ਪਈ ਹਾਂ ..??
.
.
.
.
ਓਥੇ ਹੀ ਪਈ ਰਹਿੰਦੀ ਆ ਜਿੱਥੇ ਬੈਠੀ ਆ ਓਥੇ
ਹੀ ਬੈਠੀ ਰਹਿੰਦੀ ਆ ..
.
ਤੂੰ ਹੀ ਦੱਸ ਮੈਨੂੰ ਕੀ ਹੋ ਗਿਆ.. .???
….
.
.
.
.
.
.
ਮੁੰਡਾ :- ਡਾਕਟਰ ਨੂੰ ਦਿਖਾ ਬੀਬਾ , ਮੈਨੂੰ ਤਾਂ
ਇਹ ਕਬਜ ਦੇ ਲੱਛਣ ਲੱਗਦੇ ਆ

ਨੈੱਟ ਭਾਵੇ ਹਫਤਾ ਹੋਰ ਬੰਦ ਕਰਦੋ ਪਰ ਜਾਅਲੀ
ਬਾਬੇ ਸਾਰੇ ਚੱਕ ਲਉ ਪੰਜਾਬ ਚ

ਏਡੇ ਏਡੇ ਬੈਗ ਤਾਂ ਬੈਂਕ ਲੁੱਟਣ ਵਾਲਿਆ ਕੋਲ ਨੀ ਹੁੰਦੇ

ਜਿੱਡੇ ਜਿੱਡੇ ਅੱਜ ਕੱਲ ਦੀਆਂ ਕੁੜੀਆ ਚੁੱਕੀ ਫਿਰ ਦੀਆ


ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ
ਟੋਏ ਵਿੱਚ ਡਿੱਗ ਪਿਆ . .
.
ਸਾਹਮਣੇ ਇੱਕ ਬਾਂਦਰ ਟਾਹਣੀ ਤੇ
ਬੈਠਾ ਸੀ . .
.
ਉਹ ਬੋਲਿਆ . . .??
.
.
.
.
ਕਿਉਂ ਵੀ ਸ਼ੇਰਾ ਤੂੰ ਤਾਂ ਜੰਗਲ ਦਾ ਰਾਜਾ
ਬਣਿਆ ਫਿਰਦਾ ..
.
ਅੱਜ ਆਇਆ ਲੋਟ ਐ, ਹੁਣ
ਤੈਨੂੰ ਲੱਗੂ ਪਤਾ .. . .
.
ਸ਼ਿਕਾਰੀ ਤੇਰੀ ਖੱਲ ਲਾਹ ਲੈਣਗੇ,
ਤੇਰੇ ਦੰਦ ਤੇ ਨੰਹੁ ਵੀ ਵੇਚ ਦੇਣਗੇ . .
.
ਡਿਸਕਵਰੀ ਵਾਲੇ ਤੇਰੀ ਵੀਡੀਉ ਦਿਖਾਉਣਗੇ,
ਅੱਜ ਸਾਲਿਆ ਤੈਨੂੰ ਲੱਗੂ
ਪਤਾ . . .
.
ਅਚਾਨਕ ਜਿਹੜੀ ਟਾਹਣੀ ਤੇ ਬਾਂਦਰ
ਬੈਠਾ ਸੀ ਉਹ ਟੁੱਟ ਗੀ ਤੇ
ਬਾਂਦਰ ਸ਼ੇਰ ਦੇ ਬਿਲਕੁਲ ਸਾਹਮਣੇ ਆ ਡਿੱਗਾ . .
.
ਤੇ ਬੋਲਿਆ, . .?
.
.
.
.
.
ਵੱਡੇ ਭਾਈ ਸਹੁੰ ਲੱਗੇ ਮਾਂ-ਪਿਉ ਦੀ ..
ਆਪਾਂ ਮਾਫੀ ਮੰਗਣ ਵਾਸਤੇ
ਛਾਲ ਮਾਰੀ ਆ . .


ਮੰਮੀ – ਕੀ ਹੋਇਆ ਤੇਰੇ ਫੋਨ ਨੂੰ ?
ਮੈਂ – ਕਿੰਨੀ ਵਾਰ ਤਾਂ ਦੱਸਿਆ , ਖਰਾਬ ਹੋ ਗਿਆ
ਮੰਮੀ – ਸੁਣਨ ਚ ਚੰਗਾ ਲੱਗਦਾ

ਮੈਂ – ਮੰਮੀ 2000 ਰੁਪਏ ਦਿਓ
ਮੰਮੀ – ਪੁੱਤ ਵੈਲੇਨਟਾਈਨ ਵੀਕ ਚੱਲ ਰਿਹਾ
ਤੂੰ ਏਨੇ ਪੈਸਿਆਂ ਦਾ ਕੀ ਕਰਨਾ ?


ਦੁਨੀਆਂ ਭਰ ਦਾ make up ਲਗਾਉਣ ਤੋਂ ਬਾਅਦ
ਕੁੜੀਆਂ ਇੱਕ ਦੂਜੀ ਨੂੰ ਪੁੱਛਦੀਆਂ
ਮੇਰਾ ਮੂੰਹ white white ਤਾਂ ਨੀ ਲੱਗ ਰਿਹਾ ?

ਮਾਸਟਰ :- ਕੰਜੂਸ ਕੌਣ ਹੁੰਦਾ….???
.
ਵਿਦਿਆਰਥੀ :- ਜੋ 50 Messages ਕਰਨ ਦੇ
ਬਾਦ ਵੀ Reply ਨਹੀ ਕਰਦਾ…..?
.
.
.
.
ਮਾਸਟਰ :- ਸ਼ਾਬਾਸ਼ ,
ਇੱਕ Example ਦਿਊ..????
.
.
.
.
.
.

ਵਿਦਿਆਰਥੀ : ਤੁਹਾਡੀ
ਕੁੜੀ… 😛 😀
.
ਮਾਸਟਰ …->> ਦੇ ਥੱਪੜ ਤੇ ਥੱਪੜ !!

ਅਸੀ ਯਾਦ ੳਸਦੀ ਚ ਏਨੀ
ਦੂਰ ਆ ਗਏ
.
.
.
.
.
.
.
..
.
..
.
.
.
.
.
.
ਕੇ #Tempu ਵਾਲਾ ਹੁਣ ਵਾਪਿਸ ਜਾਣ
ਲਈ
200 RS ਮੰਗ ਰਿਹਾ