ਏਨੀ ਤਾਂ ਹੀਰ ਰਾਂਝੇ ਦੀ ਜੋੜੀ ਵੀ ਮਸ਼ਹੂਰ ਨੀ ਹੋਈ
ਜਿੰਨੀ ਰਹੀਮ ਤੇ ਹਨੀਪ੍ਰੀਤ ਦੀ ਹੋ ਗਈ
😂😂😁😁
ਡੇਰਾ ਪ੍ਰੇਮੀਆਂ ਤੇ ਦੋਹਰੀ ਮਾਰ
ਪਿਤਾ ਜੀ ਅੰਦਰ , ਮੰਮੀ ਫਰਾਰ



ਇੱਕ ਵਾਰ ਇੱਕ ਅੰਗਰੇਜ ਪੰਜਾਬ ਚ ਰਸਤਾ ਭੁੱਲ ਗਿਆ ,
ਉਸਨੇ ਪੁਲਿਸ ਵਾਲੇ ਤੋਂ ਪੁੱਛਿਆ
Will you please guide me the way to bus stand ?
ਪੁਲਿਸ ਵਾਲਾ – ਕੀ ਕਹਿ ਰਿਹਾ ?
ਅੰਗਰੇਜ ਨੇ ਫੇਰ ਦੂਜੇ ਪੁਲਿਸ ਵਾਲੇ ਨੂੰ ਪੁੱਛਿਆ
Will you please tell me the way to reach bus stand ?
ਪੁਲਿਸ ਵਾਲਾ – ਕੀ ਕਹਿ ਰਿਹਾ ਹੈ ਭਰਾ ?
ਅੰਗਰੇਜ ਉੱਥੋਂ ਚੁਪਚਾਪ ਚਲਾ ਗਿਆ
ਪਹਿਲੇ ਪੁਲਿਸ ਵਾਲੇ ਨੇ ਦੂਜੇ ਨੂੰ ਕਿਹਾ
ਸ਼ਮਸ਼ੇਰ ਭਰਾ, ਬੰਦੇ ਨੂੰ ਅੰਗ੍ਰੇਜੀ ਜਰੂਰ ਆਉਣੀ ਚਾਹੀਦੀ ਆ ,
ਕੀਤੇ ਏਮਰਜੈਂਸੀ ਚ ਕੰਮ ਆ ਜਾਂਦੀ ਆ
ਦੂਜਾ ਪੁਲਿਸ ਵਾਲਾ – ਉਸ ਅੰਗਰੇਜ ਨੂੰ ਤਾਂ ਅੰਗ੍ਰੇਜੀ ਆਉਂਦੀ ਸੀ
ਉਸਦੇ ਕੋਈ ਕੰਮ ਆਈ ??

ਉਹ ਹਮੇਸ਼ਾਂ ਲੜਦੀ ਰਹਿੰਦੀ ਆ ਕੇ
ਮੈਂ ਓਹਦੇ ਸਟੇਟਸ ਤੇ ਕੰਮੈਂਟ ਨੀ ਕਰਦਾ
ਹੁਣ ਓਹਨੂੰ ਕੀ ਦੱਸਾਂ ਕਿ ਮੇਰੇ ਫੋਨ ਚ ਤਾਂ
ਪੰਜਾਬੀ Show ਹੀ ਨਹੀਂ ਹੁੰਦੀ

ਪਹਿਲਾਂ ਮੁੰਡੇ ਸਹੇਲੀਆਂ ਨੂੰ ਮੋਬਾਈਲ ਲੈ ਕੇ ਦਿੰਦੇ ਸੀ
ਕੇ ਕਿਤੇ ਗੁੱਸੇ ਨਾਂ ਹੋ ਜਾਵੇ…
.
ਪਰ …??
.
.
.
.
.
.
.
.
ਅੱਜ ਕੱਲ ਖੁਸ਼ ਰੱਖਣ ਲਈ ਭਈਆਂ ਨੂੰ ਲੈ ਕੇ ਦਿੰਦੇ ਆ
ਕੇ ਕਿਤੇ ਸਾਲਾ ਭੱਜ ਈ ਨਾਂ ਜਾਵੇ


ਅੱਜ ਦਾ ਸਭ ਤੋਂ ਵੱਡਾ ਝੂਠ
ਬੇਬੀ ਜੇ ਤੂੰ ਰੋਟੀ ਨੀਂ ਖਾਧੀ
ਤਾਂ ਮੈਂ ਵੀ ਨੀਂ ਖਾਣੀ

Mainu kehnda main tere piche kamla hoya firda
.
.
.
.
.
.
Main keha kamli tan main aap hi batheri aa mainu
Tan seyana munda chahida….. :p


ਇੱਕ ਗੱਲ ਸਮਝ ਨੀ ਆਈ
ਆਹ ਸ਼ਰਾਬ ਕੰਪਨੀਆ ਵਾਲੇ ਮਸ਼ਹੂਰੀ ਕਰਨ ਲਈ
ਸੋਹਣੀਆਂ ਸੋਹਣੀਆਂ ਮਾਡਲ ਕੁੜੀਆਂ ਕਿਉਂ ਲੈਂਦੇ ਨੇ ?
ਉਹਨਾਂ ਨੂੰ ਆਪਣੇ ਅਸਲੀ ਗ੍ਰਾਹਕਾਂ ਤੋਂ ਸ਼ਰਮ ਆਉਂਦੀ ਆ ?
ਸਾਨੂੰ ਇਨਸਾਫ ਚਾਹੀਦਾ
ਇੱਕ ਸ਼ਰਾਬੀ ਦੀ ਨਾਲੀ ਚ ਪਈ ਡਾਇਰੀ ਚੋਂ


ਪੰਜਾਬੀ ਐਨੀ ਵਿਹਲੀ ਕੌਮ ਹੈ

ਕਿਸੇ ਦਾ ਲੈਂਟਰ ਪੈਂਦਾ ਹੋਵੇ ਸਾਰਾ ਦਿਨ ਓਥੇ ਖਲੋਤੇ ਰਹਿਣਗੇ ਤੇ ਜਾਂਦੀ ਵਾਰੀ ਕਹਿ ਦੇਣਗੇ ਮੈਨੂੰ ਲੱਗਦਾ ਐ ਕਿ ਤੁਹਾਡਾ ਸੀਮਿੰਟ ਬੱਜਰੀ ਥੁੜ ਜਾਣਾ

ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ ।
ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ?
ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ ।
ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਅਾ ਜਾਂਦਾ ਬੋਲਿਆ , ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ? , ਮਾਰ ਇਕ ਨਾਅਰਾ ,
ਅਕਾਲੀ ਦਲ ਜ਼ਿੰਦਾਬਾਦ ।
ਕੋਈ ਮੁਫ਼ਤ ਚ ਕੱਢ ਦੂ ।😜😜😜

ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ,
ਸਾਰੀਆ ਹੀ i loVe yoUਬੋਲ ਰਹੀਆ ਨੇ..
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆਕਿ
ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI,,


ਭਾਰਤੀ ਕ੍ਰਿਕੇਟ ਟੀਮ ਹਾਲੇ ਵੀ
ਸੇਮੀ ਫਾਈਨਲ ਵਿੱਚ ਜਾ ਸਕਦੀ ਹੈ
.
ਮੈਚ ਦੇਖਣ
😂😂😂


ਸਾਰੀ ਰਾਤ ਜਾਗ ਜਾਗ ਜਿਸ ਨਾਲ
Chat ਕਰ ਕਰ Dark Circles ਪਵਾਏ…
.
ਦਿਲ ਹੀ ਟੁੱਟ ਗਿਆ ਜਦ ਪਤਾ ਲਗਇਆ
.
.
.
.
.
ਓਹ ਤੇ Fake Id ਸੀ

FB ਤੇ ਜੇ ਕਿਸੇ ਦਾ ਗਾਲਾਂ ਖਾਣ ਨੂੰ ਦਿਲ ਕਰਦਾ ਤਾਂ
ਬਸ ਇੰਨਾ ਕੁ ਲਿਖ ਕੇ ਪੋਸਟ ਪਾ ਦੋ
ਕਿ ……
.
.
. .
.
.
.
ਬਾਦਲ ਸਰਕਾਰ ਜਿੰਦਾਬਾਦ


Tutt ਚੁੱਕਿਆਂ ਹਾਂ ਤੇਰੇ ਜਾਣ ਤੋਂ ਬਾਦ
..
.
.
.
.
.
.
.
.
.
ਹੁਣ ਤੇ Sali 5 ਵਾਲੀ Feviquick ਵੀ
ਨੀ ਕਂਮ ਕਰਦੀ

ਦੋ ਆਦਮੀ ਆਪਸ ਵਿੱਚ ਗੱਲਾਂ ਕਰ ਰਹੇ ਸੀ
ਪਹਿਲਾ ਆਦਮੀ ਬੋਲਿਆ – ਮੈਂ ਆਪਣੀ ਘਰਵਾਲੀ ਨੂੰ ਬਾਹਰਵੀਂ
ਪਾਸ ਕਰਵਾਈ ..
.
ਫਿਰ ਬੀ ਏ ਕਰਵਾਈ……??
.
.
ਫਿਰ ਐਮ ਏ ਕਰਵਾਈ ..
ਫਿਰ ਉਹਨੂੰ ਨੌਕਰੀ ਦਵਾਈ ..
.
ਯਾਰ ਹੁਣ ਉਹਦੇ ਲਈ ਮੈਂ ਅੱਗੇ ਕੀ ਕਰਾਂ ਦੱਸ ਮੈਨੂੰ ਕੁੱਝ …..?
.
ਦੂਜਾ ਆਦਮੀ ਬੋਲਿਆ – ਯਾਰ ਤੂੰ ਤਾਂ ਮਾਂ ਪਿਓ ਨਾਲੋਂ ਵੀ ਵੱਧਕੇ ਆ
ਹੁਣ ਕੋਈ ਚੰਗਾ ਜਿਹਾ ਮੁੰਡਾ ਲੱਭ ਤੇ ਉਹਦੇ ਹੱਥ ਪੀਲੇ ਕਰਦੇ. . . . . .

ਦੇਖੋ ਮੈਂ ਕਿਨਾ ਮਜਬੂਰ ਆਂ
ਕੁੜੀ call ਕਰੀ ਜਾਂਦੀ

,
,
ਮੇਰਾ Answer
ਵਾਲਾ ਬਟਨ ਖਰਾਬ ਆ
Lolz