ਸਕੂਲ ਚ’ Admission ਲਈ interview
Madam ::ਤੇਰੇ Papa ਕੀ ਕਰਦੇ ਆ ???
.
.
.
.
.
.
.
.
.
.
.
ਬੱਚਾ : ਜੋ ਮੰਮੀ ਕਹਿਂਦੀ ਆ.
ਇਕ ਅੱਧਾ ਦੋਸਤ ਏਦਾਂ ਦਾ ਬਦਨਾਮ ਜਰੂਰ ਹੁੰਦਾ
ਜਿਹੜੇ ਸੱਟ ਤਾਂ ਐਕਸੀਡੈਂਟ ਚ ਲੱਗੀ ਹੁੰਦੀ ਆ
ਤੇ ਲੋਕ ਕਹਿਣਗੇ ਕਿਸੇ ਕੁੜੀ ਦੇ ਚੱਕਰ ਚ
ਛਿੱਤਰ ਖਾ ਕੇ ਆਇਆ ਹੋਣਾ
ਐਨਾ ਤਾਂ ਕੋਈ Doctor ਵੀ ਅਾਪਣੇ ਮਰੀਜ ਨੂੰ
ਨਹੀ ਚੈਕ ਕਰਦਾ ….
.
.
.
.
.
.
ਜਿੰਨਾ ਅਸੀ ਆਪਣੇ Phone ਨੂੰ Charging ਲਾ
ਕੇ ਚੈੱਕ ਕਰਦੇ
ਹਾਂ ਕਿ ਕਿੰਨਾ ਕੁ ਹੋਇਆ ਏ..
ਹਜੇ ਤਾ ਮੇਰਾ 30 Days ਆਲਾ
Net ਪੈਕ ਵੀ ਖ਼ਤਮ ਨੀ ਹੋਏਆ ਸੀ
ਤੂ peHla ਹੀ ਛਡ ਗੀ ˙· ٠
.
.
.
.
.
.
.
.
.
.
ਅਗੇ ਤੋ ਸਾਲਾ 1Days ਆਲਾ ਹੀ ਪਵਾਏਆ
ਕਰਨਾ
ਕੀ ਤੁਸੀਂ Facebook , Whatsapp ਅਤੇ Insta ਤੋਂ ਪੈਸੇ ਕਮਾਉਣਾ ਚਾਹੁੰਦੇ ਹੋ ??
ਜੇ ਹਾਂ, ਤਾਂ
ਤਿੰਨੋ Delete ਕਰਦੋ
ਤੇ ਕੋਈ ਕੰਮ ਕਾਰ ਕਰੋ ਜਾ ਕੇ
ਬੈਂਸ (kid) – ਪਾਪਾ tv ਚਲਾਓ
ਪਾਪਾ – ਕੀ ਦੇਖਣਾ ਮੇਰੇ ਪੁੱਤ ਨੇ
ਬੈਂਸ (kid) – CNBC
ਪਾਪਾ – ਮੇਰੇ ਪੁੱਤ ਨੇ ਖਬਰਾਂ ਦੇਖਣੀਆਂ
ਬੈਂਸ ਦੀ ਮੰਮੀ – Cartoon Network
ਬੋਲ ਰਹੀ ਆ
ਡੇਰਾ ਚੇਲਿਆਂ ਦੇ ਏਦਾਂ ਪੈਣੀਆਂ ਚਾਹੀਦੀਆਂ
ਜਿਦਾਂ ਵਿਆਹ ਵਾਲੇ ਘਰ ਕੁੱਤੇ ਦੇ ਪੈਂਦੀਆਂ
ਹੋਰ ਦੱਸੋ
ਨਹਾਉਣ ਲੱਗੇ ਨਾਗਾ ਪਾਉਣਾ ਸੁਰੂ ਕਰ ਦਿੱਤਾ
ਕੇ ਨਹੀ
ਅੱਜ ਦਾ ਗਿਆਨ
ਵੱਡੀ ਭੈਣ ਜਿੰਨੀ ਸਿੱਧੀ ਹੁੰਦੀ ਆ
ਛੋਟੀ ਭੈਣ ਓਨੀ ਹੀ ਕਮੀਨੀ ਹੁੰਦੀ ਆ
ਅਸੀ ਉਸ ਦੇਸ਼ ਦੇ ਵਾਸੀ ਹਾਂ
ਜਿੱਥੇ 56 ਸਾਲ ਦੀ ਜੈ ਲਲਿਤਾ ਨੂੰ ਮਾਂ
60 ਸਾਲ ਦੀ ਮਮਤਾ ਬਨਰਜੀ ਨੂੰ ਦੀਦੀ
65 ਸਾਲ ਦੀ ਮਾਇਆਵਤੀ ਨੂੰ ਭੈਣਜੀ
45 ਸਾਲ ਦੇ ਰਾਹੁਲ ਨੂੰ ਨੋਜਵਾਨ
ਅਤੇ
30 ਸਾਲ ਦੀ ਖੂਬਸੂਰਤ ਕੁੜੀ ਨੂੰ ਰਾਧੇ ਮਾਂ ਕਹਿੰਦੇ ਨੇ .
ਜਿਹਨਾਂ ਜਿਹਨਾਂ ਦਾ ਵੀ ਅੱਜ ਜਨਮ ਦਿਨ ਆ
ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ
ਇਹ ਪੋਸਟ ਦੀ ਵੈਧਤਾ 31 ਦਸੰਬਰ 2019 ਤੱਕ ਰਹੇਗੀ
ਮੈਂ ਥੱਕ ਗਿਆ ਰੋਜ਼ ਰੋਜ਼ wish ਕਰਕੇ
ਪੂਰੇ ਸਾਲ ਆਪਣੇ ਆਪਣੇ ਜਨਮ ਦਿਨ ਤੇ ਪੋਸਟ ਦੇਖ ਲਿਓ
ਅੱਜ ਇੱਕ ਕੁੜੀ ਕਹਿੰਦੀ
“ਤੂੰ ਬਹੁਤ ਸੋਹਣਾ ਲੱਗਦਾ ਆ”
ਫਿਰ ਮੈਂ ਖੁਦ ਨੂੰ ਸ਼ੀਸ਼ੇ ਚ ਦੇਖਿਆ
ਫਿਰ ਮੂੰਹ ਧੋ ਕੇ ਇਕ ਵਾਰ ਹੋਰ ਦੇਖਿਆ
ਫਿਰ ਮੈਂ ਸਮਝ ਗਿਆ ਕੇ ਇਹ ਪੱਕਾ
ਰਿਚਾਰਜ ਕਰਵਾਉਣ ਦੇ ਚੱਕਰ ਚ ਆ
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁਤੇ ਨੇ,
ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿਛੇ ਆ ਰਿਹਾ ਕੇ ਨਹੀ
ਭੋਲੇਨਾਥ : ਮੰਗੋ ਬੱਚੇ ਕੀ ਚਾਹੀਦਾ ਹੈ ?
ਭਗਤ : ਮੈਨੂੰ ਪਤਨੀ ਦੇ ਨਾਲ ਲੜਨ ਦੀ ਸ਼ਕਤੀ ਦੋ । ਹਿੰਮਤ ਦੋ । ਬੁੱਧੀ ਦੋ ਪ੍ਰਭੂ ।
ਭੋਲੇਨਾਥ : ਇਸਨ੍ਹੂੰ ਇੱਕ ਤਰਫ ਬੈਠਾਓ ਸ਼ਾਇਦ ਭੰਗ ਜ਼ਿਆਦਾ ਪੀ ਗਿਆ ਹੈ
ਸਾਲੀ ਦਿਲ ਦੀ ਧੜਕਣ ਹੀ ਰੁੱਕ ਗਈ
.
.
.
.
.
.
.
.
ਜਦੋਂ ਬਿਜਲੀ ਜਾਣ ਨਾਲ ਡੰਗਰਾਂ ਵਾਲੇ ਵਰਾਂਡੇ ਦੇ
ਪੱਖੇ
ਬੰਦ ਹੋਣ ਤੇ ਗੋਹਾ ਸਿੱਟਣ ਵਾਲੀ ਬੋਲੀ :::::::::::
.
.
.
.
.
.
.
.
.
.wot d hell is dis
.
.
.
.
.u dnt hv invertor…
ਜੋ ਦਿਲ ਦਾ ਦਰਦ ਭੁਲਾਉਣ ਲਈ ਸ਼ਰਾਬ ਪੀਂਦੇ ਨੇ
ਉਹ ਕਦੇ ਵੀ ਨਾਲ ਨਮਕੀਨ ਨਹੀ ਖਾਂਦੇ ਕਿਉਂਕਿ…
.
.
.
.
.
.
.
.
ਨਮਕੀਨ ਤਾਂ ਸਾਲੇ ਦਿਲਾਸਾ ਦੇਣ ਵਾਲੇ ਹੀ ਖਾ ਜਾਂਦੇ ਨੇ