ਅੱਜ ਤਾਂ ਖਰੀ ਹੋ ਗਈ..
ਮੈ ਇਕ ਕੁੜੀ ਵੱਲ ਦੇਖਿਆ……..
.
ਉਹਨੂੰ ਚਾਅ ਈ …….??
.
.
.
.
.
.
.
.
.
ਇੰਨਾ ਚੜਿਆ..
ਨੰਬਰ ਦਸ ਹੁੰਦੇ Per ਨੌ ਲਿਖ ਕੇ ਹੀ ਫੜਾ ਗਈ..



ਕਹਿੰਦੀ What Do U Mean
By ਪੁਰਜਾ__ ?
.
.
.
.
.
.
.
.
.
.
.
Main Keha ਬੀਬਾ ਇਸ ਤੋਂ ਪਹਿਲਾਂ ਕੇ ਸਾਡੀ
ਪੰਜਾਬੀ Start ਹੋਜੇ ਤੁਰਜਾ

If your girlfriend/boyfriend is able to argue
with driver over 50 cents in your presence,
just know you’re in a serious relationship

ਮੁੰਡਾ = ਕਿੱਥੇ ਆਂ ਤੂੰ
.
.
.
.
ਕੁੜੀ = ਸ਼ੌਅਰੂਮ ਚੋਂ ਤੇਰੇ ਵਾਸਤੇ ਜੀਨ ਖਰੀਦਦੀ ਪਈਂ ਆ ਪੂਰੇ
5000 ਦੀ ਆ ਤੂੰ ਕਿੱਧਰ ਹੈ ???
.
.
.
.
ਮੁੰਡਾ = ਮੈਂ ਮੰਡੀ ਵਿੱਚ ਬਿਲਕੁੱਲ ਤੇਰੇ ਪਿੱਛੇ ਖੜਾ ਵਾਂ
ਜਿੱਥੇ ਤੂੰ 250 ਵਾਲੀ ਜੀਨ 170 ਦੀ ਕਰਾ ਰਹੀ ਹੈ
ਮੇਰਾ ਨਾਮ ਦੱਸਦੇ ਸਸਤੀ ਦੇਦੂਗਾ ਦੋਸਤ ਆ ਮੇਰਾ..


ਕਮਲੀ ਮੈਨੂਂ ਕਹਿਂਦੀ
ਵੇ ਮਰਜਾਣਿਆਂ
.
.
.
.
.

Whatsapp ਤੇ Miss Call
ਕਿਵੇਂ ਵੱਜਦੀ ਆ

ਇੱਕ ਦਿਨ ਆਰਿਆਭੱਟ ਬੈਠੇ – ਬੈਠੇ ਉਸ ਦੋਸਤ
ਜਾਂ ਰਿਸ਼ਤੇਦਾਰ ਦਾ ਨਾਮ ਗਿਣ ਰਹੇ ਸਨ 🙁
ਜੋ ਬੁਰੇ ਵਕਤ ਵਿੱਚ ਉਹਨਾਂ ਦੇ ਕੰਮ ਆਏ . . . .
ਬਸ ਉਥੇ ਹੀ ਸਿਫ਼ਰ ਦੀ ਖੋਜ ਹੋਈ ।


ਬਚਪਨ ‘ਚ ਅਸੀਂ ਸਮਝਦੇ ਰਹੇ
ਕਿ ਅੰਗੂਠਾ
ਸਿਰਫ ਚੂਸਣ ਲਈ
ਬਣਾਇਆ ਗਿਆ….
.
.
.
.
ਪਰ ਇਹ ਸਾਨੂੰ ਅੱਜ ਪਤਾ ਲੱਗਿਆ
ਕਿ…. .
.
.
.
.
.
.
.
ਰੱਬ ਨੇ ਅੰਗੂਠਾ Whatsapp ਤੇ Facebook
ਚਲਾਉਣ ਲਈ ਦਿੱਤ


ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ
ਕੀਤਾ ਹੈ ਕਿ …..??

.
ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ
ਹੋਇਆ ਹੀ ਮੰਨਿਆ ਜਾਵੇਗਾ,,, 😛 😀

ਅੱਜ ਕੱਲ ਉਹ ਮੁੰਡੇ ਵੀ ਪਿਆਰ ਚ
ਜਾਨ ਦੇਣ ਦੀ ਗੱਲ ਕਰਦੇ ਨੇ
ਜਿਹਨਾਂ ਚ ਪਹਿਲਾਂ ਹੀ ਖੂਨ ਦੀ ਕਮੀ ਆ

ਵਿਆਹ ਤੋਂ ਬਾਅਦ ਪਹਿਲਾ ਦਿਨ
ਸੱਸ – ਅੱਜ ਤੋਂ ਇਹ ਤੇਰਾ ਘਰ ਆ
ਤੇ ਮੈਂ ਤੇਰੀ ਮੰਮੀ
ਨੂੰਹ – ਫਿਰ ਮੈਂ ਥੋੜਾ ਹੋਰ ਸੌਂ ਜਾਂਦੀ ਆ
ਹਾਲੇ ਤਾਂ 7 ਵਜੇ ਆ ਤੇ ਮੰਮੀ ਜੀ
10 – 11 ਵਜੇ ਚਾਹ ਭੇਜ ਦਿਓ


ਕੁੜੀ :- ਜਦੋ ਤੇਨੂੰ ਮੇਰੀ ਯਾਦ ਆਉਂਦੀ ਆ ਤਾਂ ਤੁਸੀ ਕੀ ਕਰਦੇ ਹੋ
ਮੁੰਡਾ:- ਮੈ ਤੇਰੀ favourite ice-cream ਖਾ ਲੈਣਾ
ਜਦੋ ਤੇਨੂੰ ਮੇਰੀ ਯਾਦ ਆਵੇ ਤਾ ਤੂੰ ਕੀ ਕਰਦੀ ਆ
ਕੁੜੀ :- ਮੈਂ ਜਰਦਾ ਲਾ ਲੈਂਦੀ ਆ


ਸ਼ਹਿਰ ਦੇ ਬੱਚਿਆਂ ਅਤੇ ਪਿੰਡ ਦੇ ਬੱਚਿਆਂ ਚ’ ਵੀ
ਬੜਾ ਫਰਕ ਹੁੰਦਾ..
.
ਸ਼ਹਿਰ ਦੇ ਬੱਚੇ ਕੁਤੱਬ ਮੀਨਾਰ ਦੇਖਣ ਜਾਣਗੇ ਤਾਂ ਉਤੇ ਚੜ
ਕੇ ਕਹਿਣਗੇ,” ਓ ਮਾਈ ਗੋਡ, ….ਦੇਖੋ ਪਾਪਾ, ਹਮਾਰੀ ਗਾਡੀ ਕਿਤਨੀ ਛੋਟੀ ਸੀ
ਦਿਖਾਈ ਦੇ ਰਹੀ ਹੈ…….?
.
.
.
ਪਿੰਡਾਂ ਵਾਲੇ ਜੁਆਕ ਜੇ ਕਿਤੇ ਕੁਤੱਬ ਮੀਨਾਰ ਤੇ’ ਚੜ ਜਾਣ
ਤਾਂ ਥੱਲੇ ਨੂੰ ਥੁੱਕ ਕੇ ਕਹੀ ਜਾਣਗੇ,’..
.
.
.
ਦੇਖ ਓਏ ਸਾਲਿਆ… ਜਾਂਦਾ ਨਾ ਤੇਰੇ ਬਾਈ ਦਾ
ਥੁੱਕ 90 ਦੀ ਸਪੀਡ ਤੇ’ ..

ਅੱਜ ਵੱਜਣੇ ਪਰਪੋਜ਼ ਕਈਆਂ ਹੀਰਾਂ ਨੂੰ,
ਕਈ ਰਾਂਝੇ ਵੀ ਆਸ ਲਾਈ ਬੈਠੇ,
ਤੇ
.
.
.
.
.
.
.
.
.
.
.
.
.
.
.
.
.
.
ਮੇਰੇ ਵਰਗੇ ਬੂਹੇ ਬਾਰੀਆਂ ਬੰਦ ਕਰਕੇ,
ਗਾਣੇ “Ja Ni Ja” ਲਾਈ ਬੈਠੇ.aa..


ਭਾਰਤ ਦੇ ਪ੍ਰਤੀ ਰਾਹੁਲ ਗਾਂਧੀ ਦਾ ਸਭ ਤੋਂ ਵੱਧ ਯੋਗਦਾਨ
ਇਹੀ ਰਿਹਾ ਹੈ ਕਿ ਇਨ੍ਹਾਂ ਨੇ ਕੋਈ ਨਵਾਂ ਗਾਂਧੀ ਪੈਦਾ ਨਹੀ ਕੀਤਾ . . !
🤣😂🤣

ਇਹ ਦੇਸ਼ ਇਨ੍ਹਾਂ ਦਾ ਅਹਿਸਾਨਮੰਦ ਰਹੇਗਾ . .

ਅੱਜ ਤਾਂ ਬੰਦਾ ਮਾਰਨ ਦਾ
ਦਿਲ ਕਰਦਾ..
.
?
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
Vice_city ਖੇਡਣੀ ਪਊ .

एक महान व्यक्ति का उद्धरण (Quote):
मैंने चिड़िया पाली, उड़ गयी…!
मैंने गिलहरी पाली, भाग गयी…!
मैंने पेड़ लगाया, चिड़िया और गिलहरी दोनो वापस आ गये…!
मेरे साथ भी कुछ ऐसा ही हुआ:
मैंने चिप्स लाये, दोस्तों ने खाया चले गए…!
मैंने मूंगफली लायी, दोस्तों ने खायी चले गए…!
मैंने दारु लायी, दोस्त चिप्स और मूंगफली लेकर वापस आ गए.