ਇਕ ਤੋਤਾ ਪੰਜਾਬ ਵਿਚੋ ਉੱਡਦਾ ਉੱਡਦਾ ਭੱਟਕਦਾ ਭੱਟਕਦਾ
ਬਾਹਰਲੇ ਦੇਸ਼ ਵਿਚ ਪਹੁੰਚ ਗਿਆ…
.
ਅਗਰੇਜ ਨੇ ਉਹਨੂੰ……?
.
.
.
.
ਫੜ ਲਿਆ, ਤੇ ਅਗਰੇਜ ਨੇ ਉਹਨੂੰ ਫੱੜ ਕੇ ਪਿੰਜਰੇ
ਵਿੱਚ ਸਿੱਟ ਤਾ ਤੇ ਅਗਰੇਜ ਤੋਤੇ ਨੂੰ ਕਹਿੰਦਾ …

ਹੁਣ ਤੂੰ ਮੇਰਾ..
ਗੁਲਾਮ ਏ, ਮੈਨੂੰ ਤੂੰ ਰੋਜ ਸਵੇਰੇ ਉਠਾਉਣਾ
ਤੇ ਕਹਿਣਾ ਉਠੋ ਜਨਾਬ ਕੰਮ ਤੇ ਨਹੀ ਜਾਣਾ …
..
ਤੁਸੀ ਤੋਤਾ ਰੋਜ ਅਗਰੇਜ ਨੂੰ ਸਵੇਰੇ ਉਠਾਉਦਾ ਤੇ ..
ਕਹਿੰਦਾ ਉਠੋ ਜਨਾਬ ਤੁਸੀਂ ਕੰਮ ਤੇ ਨਹੀ ਜਾਣਾ ..
.
ਇਕ ਦਿਨ ਅਗਰੇਜ ਦੇ ਵੱਡੇ ਸਰ ਨੇ
ਅਗਰੇਜ ਨੂੰ ਕਿਹਾ ਤੈਨੂੰ ਦੋ ਮਹੀਨੇ ਵਾਸਤੇ ਪੰਜਾਬ ਜਾਣਾ ਪਵੇਗਾ..
.
ਇਕ ਬਹੁਤ ਵੱਡੀ ਡੀਲ ਦੀ ਆਫਰ
ਆਈ ਸਾਨੂੰ, ਤੈਨੂੰ ਪੰਜਾਬ ਜਾਣਾ ਪਵੇਗਾ ਅਗਰੇਜ #ਪੰਜਾਬ
ਆਇਆ ਨਾਲ ਤੋਤੇ ਨੂੰ ਵੀ ਲੈਕੇ ਆਇਆ ..
.
ਤੋਤਾ ਵੀ ਬੜਾ ਖੁੱਸ਼ ਕਹਿੰਦਾ ਆਪਣੇ ਪੰਜਾਬ
ਵਿਚ ਵਾਪਿਸ ਆ ਗਿਆ …
.
ਮੈ ਸਵੇਰ ਹੋਈ ਤੋਤਾ ਅਗਰੇਜ ਨੂੰ ਕਹਿੰਦਾ..?
….
ਉਠ ਓਏ ਸਾਲਿਆ ਕਿੱਦਾ ਲੱਤਾ ਚੋੜੀਆਂ
ਕਰ ਕੇ ਸੁੱਤਾ ਪਿਆ….
….
ਡੀਲ ਸਾਈਨ ਕਰਨ ਵਾਲੇ ਤੇਰੇ ਫੁੱਫੜ ਉਡੀਕ
ਦੇ ਹੁਣੇ ਤੈਨੂੰ .

Loading views...



ਹੁਣ ਕਿਸੇ ਨੂੰ ਚਾਹ ਕੇ ਕੀ ਲੈਣਾ, ਓਹਦੀ ਯਾਦ
ਦੀ ਧੂਣੀ ਬਲਦੀ ਆ
ਇਕ ਓਹਦੀ ਕਮੀ ਜੋ ਪੂਰੀ ਹੋਣੀ ਨੀ, ਉਂਝ ਦੁਨਿਆ
ਦਾਰੀ ਚਲਦੀ ਆ..

Loading views...

ਜੇ ਕਦੇ ਕੋਈ ਤੁਹਾਨੂੰ ਕਹੇ ਕੇ ਤੁਸੀਂ
ਬਿਲਕੁਲ ਬੇਕਾਰ ਹੋ ਕਿਸੇ ਕੰਮ ਦੇ ਨਹੀਂ
ਯਾਦ ਰੱਖੋ ਏਦਾਂ ਦੇ ਵੀ ਲੋਕ ਆ ਜਿਹਨਾਂ ਨੂੰ
ਬਿਗ ਬੌਸ ਪਸੰਦ ਆ

Loading views...

ਸੱਸ – ਮੈਨੂੰ ਪੂਰਾ ਵਿਸ਼ਵਾਸ਼ ਆ ਕੇ ਤੂੰ ਕਿਚਨ ਸੰਭਾਲ ਲਵੇਂਗੀ
ਨੂੰਹ ਕਿਚਨ ਚ ਗਈ ਤੇ ਜ਼ੋਰ ਦੀ ਕੁਛ ਟੁੱਟਣ ਦੀ
ਆਵਾਜ਼ ਆਈ
ਸੱਸ – ਕੀ ਤੋੜ ਦਿੱਤਾ ?
ਨੂੰਹ – ਵਿਸ਼ਵਾਸ਼

Loading views...


ਮੈ ਸਟੇਟਸ ਪਇਆ ਕੇ
ਰੱਬ ਅਖਰੋਟ ਵੀ ਓਹਨਾ ਨੂੰ ਹੀ ਦਿੰਦਾ
ਜਿੰਨਾ ਦੇ ਮੂੰਹ ਚ ਦੰਦ ਨੀ ਹੁੰਦੇ…..
ਇੱਕ ਵੀਰ ਦਾ ਮੈਸਜ ਆਇਆ ਕਹਿੰਦਾ ਆਹੋ ਯਾਰ
ਰੱਬ ਨੂੰ ਸੋਗੀ ਦੇਣੀ ਚਾਹਿਦੀ ਸੀ ਤਾਂ ਕੇ ਹੋਲੀ ਹੋਲੀ ਚੂਸੀ ਜਾ ਸਕੇ ..

Loading views...

ਯਾਰ ਸਾਰਿਆਂ ਨੂੰ ਬੇਨਤੀ ਆ ਕਿ,
ਸਰਕਾਰੀ ਸੰਪਤੀ ਨੂੰ ਨੁਕਸਾਨ ਨਾ ਕਰੋ,
ਅਗਲਿਆਂ ਨੇ ਵੇਚਣੀ ਵੀ ਹੈ।

Loading views...


ਮੋਦੀ ਹੈ ਤਾਂ ਮੁਮਕਿਨ ਹੈ
ਦੇਸ਼ ਦਾ ਸਰਵਨਾਸ਼
😂😂😂

Loading views...


ਚਾਰ ਦੋਸਤ ਹੋਟਲ ਵਿੱਚ ਖਾਣਾ ਖਾਣ ਦੇ ਬਾਅਦ
ਆਪਸ ਵਿੱਚ ਬਿਲ ਦੇਣ ਲਈ ਉਲਝ ਪਏ ।
ਸਭ ਬੋਲ ਰਹੇ ਸੀ ਮੈਂ ਬਿਲ ਦੇਵਾਂਗਾ ।
ਅਖੀਰ ਵਿੱਚ ਤੈਅ ਹੋਇਆ ਜੋ ਹੋਟਲ ਦਾ ਚੱਕਰ ਲਗਾਕੇ
ਪਹਿਲਾਂ ਆਵੇਗਾ ਉਹ ਬਿਲ ਦੇਵੇਗਾ ।
ਉਨ੍ਹਾਂ ਨੇ ਮੈਨੇਜਰ ਨੂੰ ਸੀਟੀ ਵਜਾਉਣ ਨੂੰ ਕਿਹਾ ।
ਦੋਸਤਾਂ ਵਿੱਚ ਇੰਨਾ ਪਿਆਰ ਵੇਖਕੇ ਮੈਨੇਜਰ ਦੀਆਂ ਅੱਖਾਂ ਭਰ ਆਈਆਂ ।
ਉਸਨੇ ਸੀਟੀ ਵਜਾਈ ਚਾਰੇ ਭੱਜ ਗਏ
ਮੈਨੇਜਰ ਅੱਜ ਵੀ ਉਨ੍ਹਾਂ ਦੇ ਆਉਣ ਦੀ ਉਡੀਕ ਕਰ ਰਿਹਾ ਹੈ ।
ਇਹ ਹੁੰਦੀ ਹੈ ਦੋਸਤੀ ।

Loading views...

ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ
ਪਾਪਾ – ਰੱਬ ਨੇ ਦੋ ਪੈਰ ਕਾਹਦੇ
ਲਈ ਦਿੱਤੇ ਨੇ ?
.
.
.
.
.
.
.
.
.
ਪੱਪੂ – ਇੱਕ ਗੀਅਰ ਪਾਉਣ ਨੂੰ
ਤੇ ਦੂਜਾ ਕਿੱਕ ਮਾਰਨ ਨੂੰ

Loading views...

ਆਹ ਲੋਕੀ ਪਤਾ ਨੀ ਏਨੀ ਗਰਮੀ ਚ
Narrow Jean ਪਾ ਲੇਂਦੇ ਆ ..
.
ਮੇਨੂ ਤਾ …??
.
.
.
.
.
.
.
.
ਫੁੱਲਾਂ ਵਾਲੇ ਕਛੇ ਛ ਵੀ ਗਰਮੀ
ਲਗਦੀ ਆ ..

Loading views...


ਪੰਜਾਬ ਵਾਲਿੳੁ Jio ਕੰਪਨੀ ਨੇ ਤੁਹਾਡੇ ਨਾਲ ਵਾਧਾ ਕੀਤਾ ਸੀ..
ਡੇਲੀ 1GB ਡਾਟਾ ਦੇਵਾਗੇ…
Jio ਕੰਪਨੀ ਨੇ ਅਾਪਣਾ ਵਾਧਾ ਤੋੜ ਤਾ ਤੁਸੀ Sim ਤੋੜ ਦਿੳੁ

Loading views...


ਯੂਪੀ ਦਾ CM ਯੋਗੀ ਕਹਿੰਦਾ
ਕਿਸਾਨ ਖੇਤਾਂ ਚ ਹੀ ਚੰਗੇ ਲੱਗਦੇ ਨੇ
ਅੰਦੋਲਨ ਖਤਮ ਕਰੋ
ਇਹਨੂੰ ਕੋਈ ਦੱਸੋ ਕਿ ਅੰਨੀ ਦਿਆ
ਯੋਗੀ ਵੀ ਸੱਪ ਫੜਦੇ ਹੀ ਚੰਗੇ ਲੱਗਦੇ ਨੇ
ਤੂੰ ਵੀ ਕੁਰਸੀ ਖਾਲੀ ਕਰ

Loading views...

ਇੱਕ ਮੁੰਡਾ ਪਿੰਡ ਦੀ ਕੁੜੀ ਨੂੰ ਪੰਜ਼ਾਬੀ ‘ਚ ਪੁੱਛਦਾ ਏ,
ਤੁਸੀਂ Facebook ਵਰਤਦੇ ਹੋ ??
.
.
.

.
.
.
.
.
ਕੁੜੀ – ਨਾਂ ਉਏ ਕਮਲਿਆ, ਮੈਂ ਤਾਂ ਕੁਦਰਤੀ ਹੀ ਸੋਹਣੀ ਆਂ..

Loading views...


ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…
ਪਰ ਜਿਹੜਾ ਇੱਕ ਵਾਰੀ ਤੱਕ ਲਵੇ ..
ਉਸਨੂੰ ਸੋਚਾ ਵਿੱਚ ਪਾ ਦਈਦਾ

Loading views...

ਸਹੀ ਜਵਾਬ ਦੇਣ
ਵਾਲ਼ੇ ਨੂੰ 2 ਕਰੋੜ ਰੁਪਏ
.
.
.
.
.
.
.
.
ਕਰੋਣਾ ਕਿਸ ਕਮੀਨੇ ਨੇ ਬਣਾਇਆ ?

Loading views...

ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ,ਕਿ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..
ਸਾਲੀਏ ਅਸੀਂ ਅੱਧੀ ਅੱਧੀ ਰਾਤ ਤੱਕ Sony ਤੇ Crime Petrol te Life Ok te Savdhaan India ਦੇਖ ਕੇ ਐਵੇਂ ਨੀ ਅੱਖਾਂ ਖਰਾਬ ਕਰਦ

Loading views...