ਕੁੜੀ – ਤੂੰ ਜਿਥੇ ਜਿਥੇ ਚਲੇਂਗਾ , ਮੇਰਾ ਪਰਛਾਂਵਾਂ ਨਾਲ ਹਊਗਾ
ਮੁੰਡਾ – ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕੇ ਤੂੰ ਚੁੜੈਲ ਆ



ਕਈ ਵਿਚਾਰਿਆਂ ਨੂੰ ਤਾਂ ਹਰ ਘੰਟੇ ਬਾਅਦ ਆਪਣੀ ਗਰਲਫ੍ਰੈਂਡ ਦੀਆਂ ਪੋਸਟਾਂ ਚੈੱਕ ਕਰਨੀਆਂ ਪੈਂਦੀਆਂ ਨੇ
ਕੇ ਹੋਰ ਕੋਈ ਕੰਜਰ ਗਾਟੀ ਨਾ ਪਾ ਲਵੇ

ਆਵਦੀ ਸਰੀਫੀ ਤੇ ਕਾਰਨਾਮਿਆ ਉਤੇ ਇੰਨਾ ਕੁ
ਯਕੀਨ ਤਾ ਹੈ ਕਿ , . .
.
ਨੇੜੇ ਤੇੜੇ . . . ? .
.
.
.
.
. .
.
.
.
..
. .
.
.
.
.
. ਪਿੰਡੋ ਮਿੱਤਰਾ ਨੂੰ ਕਿਸੇ ਨੇ ਕੁੜੀ
ਨੀ ਦੇਣੀ

ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।.
.ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ,
ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.R@i


ਮੈਂ – ਮੇਰੀ DP ਲਾਈਕ ਕਰਦੇ
ਕੁੜੀ – sorry ਮੇਰਾ BF ਹੈਗਾ ਆ
ਮੈਂ – ਅੱਛਾ ਓਹਨੂੰ ਵੀ ਕਹਿਦੇ ਲਾਈਕ ਕਰਨ ਨੂੰ

ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :-
ਡੱਡੂ ਨੂੰ ਰੋੜਾ ਮਾਰੋਂਗੇ ਤਾਂ
ਗੂੰਗੀ ਘਰਵਾਲੀ ਮਿਲੂਗੀ
.
ਕਿਨ੍ਹਾਂ ਡਰਦੇ ਸੀ ਉਦੋਂ !!!
.
.
.
ਹੁਣ ਸੋਚਦੇ ਆਂ,
ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ 😀


ਟਰੱਕ ਦੇ ਪਿੱਛੇ ਲਿਖਿਆ ਸੀ
“ਕੀ ਤੁਸੀਂ ਇਸਨੂੰ ਪੜ੍ਹ ਸਕਦੇ ਹੋ” ?
ਮੈਂ ਗੱਡੀ ਬਹੁਤ ਕੋਲ ਲੈ ਗਿਆ
ਅੱਗੇ ਬਹੁਤ ਛੋਟੇ ਅੱਖਰਾਂ ਚ ਲਿਖਿਆ ਸੀ
“ਮਾਮਾ ਥੋੜੀ ਪਿੱਛੇ ਰੱਖ ਕਿਤੇ ਠੋਕ ਨਾ ਦਵੀਂ


ਗਰਮੀ ਸਾਲੀ ਕੁਛ ਜ਼ਿਆਦਾ ਹੀ ਪੜ੍ਹ ਲਿਖ ਗਈ ਆ
ਨਹੀਂ ਤਾਂ ਏਨੀ ਡਿਗਰੀ ਕੌਣ ਲੈਂਦਾ ਆ

ਦਿਲ ਉੱਠ ਗਿਆ ਸੋਹਣਿਆ
ਤੋਂ
.
.
.
ਜ਼ਦੋ ਦੀ ਬਿਨਾ
Makeup ਤੋ ਦੇਖੀ

ਸੱਚ ਕਿਹਾ Arvind Kejriwal ਨੇ !
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਝਾੜੂ ਖੜਾ ਤੇ … ਬੰਦਾ ਛੜਾਂ ਘਰ ਚ ਨੀ ਰੱਖੀਂ ਦਾ


ਹਰਿਦੁਆਰ ਟੂਰਿਜ਼ਮ ਦੀ ਖਤਰਨਾਕ advertise
ਇਸਤੋਂ ਪਹਿਲਾਂ ਕੇ ਕੋਈ ਲੈ ਕੇ ਆਵੇ ਤੁਹਾਨੂੰ
ਮਟਕੇ ਚ ਜਾਂ ਜਾਰ ਚ
ਕੁਛ ਦਿਨ ਤਾਂ ਗੁਜਾਰੋ ਜਿੰਦਾ
ਹਰਿਦੁਆਰ ਚ


ਬਾਪੂ – ਬੇਟਾ ਤੇਰੇ result ਦਾ ਕਿ ਬਣਿਆ
ਪੱਪੂ – ਬਾਪੂ 80% ਆਏ ਆ
ਬਾਪੂ – ਪਰ ਮਾਰਕਸ਼ੀਟ ਤੇ ਤਾਂ 40% ਲਿਖਿਆ ਆ
ਪੱਪੂ – ਬਾਕੀ ਦੇ 40% ਅਧਾਰ ਕਾਰਡ ਲਿੰਕ ਹੋਣ ਨਾਲ
ਸਿਧ ਅਕਾਊਂਟ ਚ ਆ ਜਾਣਗੇ
ਬਾਪੂ ਬੇਹੋਸ਼

ਲੋਕ ਪਤਾ ਨੀ ਕਿਵੇ ਘਰੇ ਕਹਿ ਦਿੰਦੇ ਨੇ
ਕਿ ਮੈਂ ਤਾਂ ਆਪਣੀ ਪੰਸਦ ਦੀ ਕੁੜੀ ਨਾਲ ਵਿਆਹ ਕਰਵਾੳੁਣਾਂ ,
.
.
.
.
.
.
.
.
.
.
.
.
.
.
.
.
.
ਅਸੀ ਤਾ ਜੇ ਘਰੇ ਆਪਣੀ ਪੰਸਦ ਦੀ ਸਬਜੀ ਦਾ ਵੀ ਆਖੀਏ
ਤੇ ਗਾਲਾਂ ਮਿਲ ਜਾਂਦੀਆ ਨੇ


ਸਾਲਾ ਕੁੜੀ ਤੇ ਕੋਈ ਫਸ ਦੀ ਨਹੀ
.
.
.
.
. .
.
..
.
.
.
.
.
.
.ਫਿਰ ਬੇਬੇ ਕਤੋ ਕਹਿੰਦੀ ਰਹਿੰਦੀ
ਪੁੱਤ ਮੇਰਾ ਤਾ ਬਹਲਾ ਸੋਹਣਾ..

ਕੁੜੀ :- ਜਦੋ ਤੇਨੂੰ ਮੇਰੀ ਯਾਦ ਆਉਂਦੀ ਆ ਤਾਂ ਤੁਸੀ ਕੀ ਕਰਦੇ ਹੋ
ਮੁੰਡਾ:- ਮੈ ਤੇਰੀ favourite ice-cream ਖਾ ਲੈਣਾ
ਜਦੋ ਤੇਨੂੰ ਮੇਰੀ ਯਾਦ ਆਵੇ ਤਾ ਤੂੰ ਕੀ ਕਰਦੀ ਆ
ਕੁੜੀ :- ਮੈਂ ਜਰਦਾ ਲਾ ਲੈਂਦੀ ਆ

ਪਤੀ – ਤੂੰ ਤਾਂ ਸਵੇਰੇ ਕਿਹਾ ਸੀ ਕੇ ਰਾਤ ਨੂੰ ਖਾਣੇ ਚ 2 option ਹੋਣਗੇ
ਪਰ ਇਥੇ ਤਾਂ ਇਕ ਹੀ ਸਬਜ਼ੀ ਦਿਸ ਰਹੀ ਆ
ਪਤਨੀ – option 2 ਹੀ ਨੇ
1. ਖਾਣਾ ਹੈ ਤਾਂ ਖਾਓ
2. ਨਹੀਂ ਤਾਂ ਰਹਿਣ ਦੋ