ਆਹ ਸਾਲੀ ਗਰਮੀ ਵਿੱਚ ਤਾਂ ਕੱਪੜੇ ਧੋਂਦਿਆ ਸਾਰ ਹੀ ਸੁੱਕ ਜਾਦੇ ਆ
ਤੇ









ਪਹਿਨਦਿਆ ਸਾਰ ਹੀ ਸੁੱਕ ਜਾਦੇ ਆ਼਼

Loading views...



ਮੈਂ ਸਿਰਫ ਇਹ ਸੋਚ ਕੇ
PaPer ਖਾਲੀ ਦੇ
ਆਉਨਾ ਹੁੰਨਾ,,,,
..
….

……
………
ਕੇ ਮਾਸਟਰ ਇਹ ਨਾ ਕਹੇ
ਕਿ ਸਾਲਾ ਅੱਗਿਓਂ ਜਵਾਬ ਦਿੰਦਾ….

Loading views...

ਪੰਜਾਬੀਆਂ ਦਾ ਮਸਹੂਰ ਸਟੰਟ ??
.
.
.
.
.
.
.
.
ਬੰਦ ਫਾਟਕ ਦੇ ਥੱਲਿਓਂ
ਮੋਟਰਸਾਈਕਲ ਕੱਢਣਾ

Loading views...

ਧੀ – ਬਾਏ ਡੈਡ ਮੈਂ ਬਾਹਰ ਜਾ ਰਹੀ ਹਾਂ ,

ਬਾਪ – ਪਤਾ ਨਹੀਂ ਕਿੱਥੇ ਕਿੱਥੇ ਘੁੰਮਦੀ ਰਹਿੰਦੀ ਆ ਸਾਰਾ ਦਿਨ ?

ਧੀ ( ਸ਼ਾਮ ਨੂੰ ) – ਪਾਪਾ ਤੁਸੀ ਕਹਿੰਦੇ ਸੀ ਨਾ ਕਿ ਕੰਮ ਇੰਨੀ ਖ਼ਾਮੋਸ਼ੀ ਨਾਲ ਕਰੋ
ਕਿ ਸਫਲਤਾ ਰੌਲਾ ਮਚੇ ਦੇ ,

ਬਾਪ – ਹਾਂ ਤਾਂ ?

ਧੀ ( ਸ਼ਰਮਾਉਂਦੇ ਹੋਏ ) – ਮੈਂ ਮਾਂ ਬਨਣ ਵਾਲੀ ਹਾਂ ! !

Loading views...


ਛੇ ਸਾਲ ਬਾਅਦ ਕੱਲ ਪੁਰਾਣੀ ਵਾਲੀ ਨੂੰ ਮੈਸੇਜ ਕੀਤਾ
ਕੀ ਹਾਲ ਆ ?
ਉੱਧਰੋਂ ਰਿਪਲਾਈ ਆਇਆ
ਮੰਮੀ ਦਾ ਵਿਆਹ ਹੋ ਚੁਕਿਆ ਹੈ ਮਾਮਾ ਜੀ
ਹੁਣ ਤੁਸੀ ਵੀ ਕਰ ਲਓ . .

Loading views...

ਮੈਂ ਉਹਨੂੰ ਪੁੱਛਿਆ ਏਨੇ boyfrnds
ਕਿਉਂ ਬਣਾਏ ਨੇ









ਉਹ ਕਹਿੰਦੀ ਕੰਮ ਆਉਣ ਨਾ
ਸੁਨੱਖੀਆਂ ਨਾਰਾ, ਔਖੇ ਵੇਲੇ
ਯਾਰ ਖੜ ਦੇ

Loading views...


ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ
ਕੀਤਾ ਹੈ ਕਿ …..??

.
ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ
ਹੋਇਆ ਹੀ ਮੰਨਿਆ ਜਾਵੇਗਾ,,, 😛 😀

Loading views...


ਇਹ ਮੈਸੇਜ ਸਾਰਿਆਂ ਨੂੰ Send ਕਰੋ ਜੀ-
ਅਸੀ ਰੋਜ ਕਿੰਨੇ ਫਾਲਤੂ ਮੈਸੇਜ ਕਰਦੇ ਆਂ,
ਇਸ ਨੂੰ ਜਰੂਰ-ਜਰੂਰ forward ਕਰੋ ਜੀ
Plz plz dont ignore
.
.
.
.
.
.
.
.
.
.
.
.
.
ਮੈਂ Rs.650 ਦਾ ਇੱਕ ਨਵਾ ਸਵੈਟਰ ਲੀਤਾ ਏ..
ਅਰਦਾਸ ਕਰੋ ਕੀ ਉਸ ਤੇ ਬੂਰ ਨਾ ਆਵੇ ….
ਪਲੀਜ

Loading views...

ਬੇਬੇ ਕਹਿੰਦੀ “ਨੂੰਹ” ਲੈ ਕੇ ਆ…
.
.
.
.
.
.
.
.
.
.
ਅਗਲੀ ਮਨੰਦੀ ਨੀ ਮੈਂ ਹੁਣ ਦਸੋ ਚੱਕ ਕੇ ਲੈ
ਆਵਾਂ

Loading views...

ਹੱਥੀਂ ਕੰਗਣ, ਪੈਰੀਂ ਝਾਂਜਰ,
ਗਲ ਵਿੱਚ ਗਾਨੀ ਮਿੱਤਰਾਂ ਦੀ……
.
ਪਹਿਲਾਂ ……?
.
.
.
.
.
.
.
.
.
ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ..
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ.

Loading views...


ਉਹ ਬਿਨਾਂ ਮਾਸਕ ਪਾਏ, ਮਾਸਕ ਵੰਡ ਰਿਹਾ ਸੀ
ਕਿਸੇ ਨੇ ਕਿਹਾ ਭਰਾਵਾ ਤੂੰ ਵੀ ਮਾਸਕ ਪਾ ਲੈ
ਉਹ ਕਹਿੰਦਾ “ਫਿਰ ਫੇਸਬੁੱਕ ਤੇ ਲੋਕਾਂ ਨੂੰ ਪਤਾ
ਕਿਵੇਂ ਲੱਗੂ ਕੇ ਮੈਂ ਵੰਡੇ ਆ”

Loading views...


Breaking news …
.
Facebook ਤੇ Fake ID ਚਲਾਉਣ ਵਾਲਿਓ…
ਤੁਸੀੰ ………??
.
.
.
.
.
.
ਕੁੜੀਆੰ ਤਾੰ ਬਣ ਹੀ ਗਈਆੰ,
ਪਰ ਤੁਹਾਡੇ ਲਈ ਇੱਕ ਬੁਰੀ ਖਬਰ ਆ…….
.
.
.
.
.
.
.
.
.
.
.
.
.
.
.
.
.
.
ਕੇ ਤੁਸੀੰ ਕਦੇ ਮਾੰ ਨਹੀੰ ਬਣ ਪਾਉੰਗੇ.

Loading views...

ਉਹ ਮੈਨੁੰ ਕਹਿੰਦੀ ਤੂੰ
Jhootha a
.
.
.
.
.
.
.
.
.
.
.
ਪਰ ਮੈਨੁੰ ਕੋਈ ਫਰਕ ਨਹੀ ਪੈਦਾ…
.
………..ਕਿਉਕੀ…………
.
ਮੇਰੀ ਮੰਮੀ ਕਹਿੰਦੇ..ਜਿਹੜਾ kehnda
ਓਹੀ jhootha ਹੁੰਦਾ

Loading views...


ਅੱਜ ਦਾ ਗਿਆਨ
ਕੁੜੀਆਂ ਬੁਰੀਆਂ ਨੀ ਹੁੰਦੀਆਂ
ਘਰਵਾਲੀਆਂ ਹੁੰਦੀਆਂ

Loading views...

ਵਿਆਹ ਤਾ ਮੈ ਵੀ ਕਰਲਾ ਪਰ ਸੁਣਿਆਂ
ਘਰਵਾਲੀ ਪੈਰ ਠੰਢੇ ਕਰਕੇ ਲਾਉਂਦੀ ਆ

Loading views...

ਕੱਲ ਮੈ ਖੇਤ ਵਿੱਚ ਤੁਰਿਅਾ ਜਾਵਾ
ਅਚਾਨਕ 1 ਸੱਪ ਮੇਰੇ ਮੂਹਰੇ ਅਾ ਗਿਅਾ …
ਮੈ ਡਰ ਕੇ ਪਿੱਛੇ ਹੋਣ ੲੀ ਲੱਗਾ ਸੀ……
ਕਿ ਅੱਗੋ ਸੱਪ ਬੋਲਿਅਾ ਡਰ ਨਾ ਭਰਾਵਾ ….
ਹਾਲੇ ਮੈਨੂੰ Kaur-B ਡੰਗ ਮਾਰਨਾ ਸਿਖਾ ਕੇ ਨੀ ਗੲੀ……..

Loading views...