ਮਾਸਟਰ ਜੀ – ਜੇਕਰ ਧਰਤੀ ਦੇ ਅੰਦਰ LAVA ਹੈ ਤਾਂ ਬਾਹਰ ਕੀ ਹੈ ?
ਸੰਜੂ : ਮਾਸਟਰ ਜੀ ਬਾਹਰ OPPO ਅਤੇ VIVO ਹੈ
ਕੀ ਇਰਾਦੇ ਤੇਰੇ, ਤੂੰ ਮੁੰਹੋ ਕਿਉਂ ਨੀ ਦੱਸਦੀ
ਪਿੱਛੇ ਲੱਗੀਆਂ ਲਾਇਨਾਂ , ਇੱਕ ਤੂੰ ਹੀ ਕਿਉਂ ਨੀ ਫੱਸਦੀ
ਕੁੜੀ ਇਕ ਵਾਰ ਪਿੱਛੇ ਮੁੜ ਕੇ ਦੇਖ ਲਵੇ ਤਾਂ
ਮੁੰਡੇ ਪ੍ਰਪੋਜ਼ ਕਰਨ ਤੱਕ ਜਾਂਦੇ ਆ
ਅਗਲੀ ਭਾਂਵੇ ਇਹੀ ਸੋਚਦੀ ਹੋਵੇ
ਕਿ ਇਹ ਬਾਂਦਰ ਮੂੰਹਾਂ ਜੇਹਾ
ਪਹਿਲਾਂ ਵੀ ਕਿਤੇ ਦੇਖਿਆ ਆ
ਜੇਲਰ- ਕੈਦੀਅਾ ਨੂੰ ਤੁਸੀ ਵੀ ਕੋੲੀ ਜੇਲ ਚ ੲੇਸਾ ਕੰਮ ਕਰਕੇ ਦਿਖਾੳੁ .
ਜਿਸ ਨਾਲ ਸਾਡੀ ਜੇਲ ਦਾ ਫਕਰ ਨਾਲ ਨਾਮ ੳੁੱਚਾ ਹੋ ਜਾਵੇ ….
.
.
.
.
.
.
ਅਗਲੀ ਰਾਤ ਨੂੰ ਸਾਰੇ ਕੈਦੀ ਸਰੁੰਗ ਪੁੱਟ ਕੇ ਭੱਜ ਗੲੇ …
ਫੋਨ – ਕੀ ਤੁਸੀਂ ਘਰ ਬੈਠੇ ਪੈਸੇ ਕਮਾਉਣਾ ਚਾਹੁੰਦੇ ਹੋ ?
ਮੈਂ – ਹਾਂਜੀ
ਫੋਨ – ਤੇ ਫਿਰ ਆਪਣਾ ਘਰ ਵੇਚ ਦੋ
ਪਿਆਰ ਇਕਤਰਫਾ ਹੀ ਖੂਬਸੂਰਤ ਹੈ…🤗😍
.
.
.
.
.
.
ਦੋ ਤਰਫਾ ਹੋਣ ਉੱਤੇ ਕਦੇ ਕਦੇ ਵਿਆਹ ਹੋ ਜਾਂਦਾ ਹੈ
ਪਹਿਲਾਂ ਕੁੜੀਆਂ ਸਵੇਰੇ ਉੱਠ ਕੇ
whatsapp check ਕਰਦੀਆਂ ਸੀ
ਤੇ ਹੁਣ ਆਪਣੀ ਗੁੱਤ check ਕਰਦੀਆਂ
ਕਿਤੇ ਕੋਈ ਕੱਟ ਤਾਂ ਨੀ ਗਿਆ
ਸਾਨੂਂ ਤਾਂ ਚੜਿਆਂ ਰਹਿਂਦਾ ਤੇਰੇ
ਪਿਆਰ ਦਾ ਸਰੂਰ
.
ਲੋਕੀ ਕਹਿਂਦੇ ਮੁਂਡਾ
Tait ਰਹਿਂਦਾ
ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ
ਗੁੰਦ ਦੀ ਰਹਾ ਮੈ ਗੁੱਤ ਢਾ ਢਾ ਕੇ, 😉
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ
ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ
ਵੈਸੇ ਤਾਂ ਰਬ ਨੇ ਦੁਨੀਆਂ ਬਹੁਤ ਖੂਬਸੂਰਤ ਬਣਾਈ ਆ…..
ਪਰ…….??
.
.
.
ਮੇਰੇ ਤੇ ਕੁਝ ਜਿਆਦਾ ਹੀ ਰੀਝ
ਲਗਾ ਦਿਤੀ…
ਜਦੋਂ ਇੱਕਲਾਪਣ ਮਹਿਸੂਸ ਹੁੰਦਾ ਹੈ ਤਾਂ
ਗੁਆਂਢਣ ਦੇ ਮੁੰਡੇ ਨੂੰ ਫੜ ਕੇ ਪਾਪਾ ਅਖਵਾ ਲੈਂਦਾ 😜😜
ਬੇਟੀ ਵਿਦਾ ਕਰਨ ਸਮੇ ਸਹੁਰਾ ਆਪਣੇ ਜਵਾਈ ਨੂੰ
ਬੇਟਾ ਤੇਰਾ Whatsapp ਤੇ ਮੈਸਿਜ ਮਿਲਿਆ ਸੀ….
..
ਤੇਰੀ demand ਤੇ……..??
.
.
.
.
ਬੜੀ ਵਖਰੀ ਸੀ ਪਰ ਅਸੀ ਪੂਰੀ ਕਰਤੀ ਆਹ
ਲੋ ਆਪਣੀ ਪਸੰਦ ਦੇ Four Underwear in Red Color…
…
ਜਵਾਈ ਆਪਣੇ ਦਿਲ ਚ) – ਸਾਲਿਉ ਅੰਨਪੜੋ ਚੰਗੀ ਤਰ੍ਹਾਂ
ਪੜ ਤੇ ਲੈਦੇ ਮੈ Ford Endeavour in Red Color ਮੰਗੀ ਸੀ.
ਪੰਡਿਤ – ਬੇਟਾ ਤੇਰੀ ਕੁੰਡਲੀ ਚ ਦੋਸ਼ ਆ
ਮੈਂ – ਉਹ ਤਾਂ ਮੈਨੂੰ ਵੀ ਪਤਾ ਆ
ਤੂੰ ਇਹ ਦੱਸ ਕੋਈ ਕੁੜੀ ਹੈ ਜਾਂ ਨਹੀਂ
ਇੱਕ ਬੱਚੇ ਨੇ ਆਪਣੀ ਸਾਈਕਲ ਪਾਰਲਿਆਮੇਂਟ ਦੇ ਕੋਲ ਖੜੀ ਕਰ ਦਿੱਤੀ .
ਪੁਲਿਸ ਵਾਲਾ ਵੇਖਕੇ ਬੋਲਿਆ – ਤੈਨੂੰ ਪਤਾ ਨਹੀਂ ,
ਕਿ ਇਹ ਵੀ . ਆਈ . ਪੀ . ਖੇਤਰ ਹੈ ?
ਇੱਥੋਂ ਕਿੰਨੇ ਸੰਸਦ, ਮੰਤਰੀ ਅਤੇ ਵੱਡੇ – 2 ਨੇਤਾ ਗੁਜਰਦੇ ਹਨ .
ਬੱਚਾ ਮਾਸੂਮੀਅਤ ਨਾਲ ਬੋਲਿਆ – ਕੋਈ ਪਰਵਾਹ ਨਹੀਂ .
ਮੈਂ ਸਾਈਕਲ ਨੂੰ ਜਿੰਦਾ ਲਗਾ ਦਿੱਤਾ ਹੈ ! ! ! !
ਪੜ੍ਹਾਈ ਛੱਡ ਕੇ ਖੂਬ
ਖੇਡੋ PUBG
ਨੌਕਰੀ ਨਾ ਮਿਲੀ ਤਾਂ
ਫੇਰ ਵੇਚਿਓ SUBG
ਪਤੀ :-ਇਹ ਕਿੱਦਾਂ ਦਾ ਖਾਣਾ ਬਣਾਇਆ ਹੈ ਤੂੰ ,
ਬਿਲਕੁਲ ਗੋਭਰ ਵਰਗਾ ?
ਪਤਨੀ :- ਹੇ ਭਗਵਾਨ ,
ਇਸ ਆਦਮੀ ਨੇ ਹਰ ਚੀਜ ਦਾ ਸਵਾਦ ਦੇਖ ਰੱਖਿਆ ਆ