ਮੈਂ ਕਿਹਾ ਜੀ ਮੈਨੂੰ ਤੁਹਾਡੇ ਨਾਲ ਪਿਆਰ ਹੋ
ਗਿਆ……
.
.
.
.
.
ਕਹਿੰਦੀ ਬਾਂਦਰਾ ਜਿਆ ਕਿਸੇ ਹੋਰ ਤੇ ਟਰਾਈ
ਮਾਰ ਮੇਰੇ ਤਾਂ ਇੱਕ ਜਵਾਕ ਵੀ ਹੋ
ਗਿਆ..



ਫੇਸਬੁੱਕ ਤੇ ਕੁਡ਼ੀਆਂ ਦੀਆਂ Profiles ਦੇ ਨਾਮ ਪੜ
ਕੇ ਲੱਗਦਾਹੈ ਕਿ..
.
ਸਾਰੀਆਂ ………??
.
.
.
.
.
.
.
.
.
.
Dolls, Princess, Angels
ਪੰਜਾਬ ਵਿਚ ਹੀ ਹਨ

ਲਾਕਡਾਊਨ ਤੋਂ ਬਾਅਦ
ਪਤਨੀ – ਉਠੋ ਕੰਮ ਤੇ ਨਹੀਂ ਜਾਣਾ ?
ਪਤੀ (ਉੱਠ ਕੇ) – ਪਹਿਲਾਂ ਇਹ ਤਾਂ ਦੱਸੋ
ਮੈਂ ਕੰਮ ਕੀ ਕਰਦਾ ਸੀ

ਅੱਜ ਦਾ ਗਿਆਨ
ਕਿਸਮਤ ਕੰਵਾਰੇ ਦੀ ਹੁੰਦੀ ਹੈ,
ਵਿਆਹੇ ਬੰਦੇ ਦੀ ਪਤਨੀ ਹੁੰਦੀ ਹੈ।


ਜਦੋਂ ਵੀ ਫੋਨ ਚ Selfie ਲੈਣ ਲੱਗਦਾ
ਇਕ ਹੀ ਆਵਾਜ਼ ਆਉਂਦੀ ਆ
ਏਨਾ ਵੀ ਸੋਹਣਾ ਨਹੀਂ

ਪੱਪੂ ਬੱਸ ਵਿੱਚ ਬੈਠਾ ਹੁੰਦਾ ਨਾਲ ਉਸ ਦੇ ਇਕ
ਔਰਤ ਆਪਣੇ ਬੱਚੇ ਨਾਲ ਬੈਠੀ ਹੁੰਦੀ . .
.
ਔਰਤ ਆਪਣੇ ਬੱਚੇ ਨੂੰ . .?

.
.
.
.
ਹਲਵਾ ਖਵਾਉਂਦੀ ਪਰ ਬੱਚਾ ਨਹੀ
ਖਾਂਦਾ . .
.
ਔਰਤ ਕਹਿੰਦੀ ਜੇ ਤੂੰ ਹਲਵਾ ਨਹੀ ਖਾਵੇਗਾ
ਤਾ ਮੈ ਏ ਹਲਵਾ ਇੱਸ ਅੰਕਲ ਨੂੰ ਦੇ
ਦਵਾਗੀ . . ?
.
ਬੱਚਾ ਨਹੀ ਖਾਂਦਾ . . .
.
ਬੱਚੇ ਦੀ ਮਾਂ ਥੋੜੀ ਚਿਰ ਬਾਅਦ
ਫਿਰ ਕਹਿੰਦੀ ਬੇਟਾ ਜੀ ਹਲਵਾ ਖਾ ਲੋ ਨਹੀ ਤਾ
ਮੈ ਏ ਹਲਵਾ ਅੰਕਲ ਨੂੰ ਦੇ ਦਵਾਗੀ . ?
.
ਪਰ ਬੱਚਾ ਹਲਵੇ ਵੱਲ ਦੇਖ
ਵੀ ਨਹੀ . . ਰਿਹਾ ਸੀ . .
.
ਕਿਓਕੀ ਬੱਚੇ ਨੂ Bukh ਨਹੀ
ਲੱਗੀ ਸੀ . .
.
ਮਾਂ ਬਾਰ ਬਾਰ ਕਹੀ ਜਾਵੇ ਬੇਟਾ
ਹਲਵਾ ਖਲੋ ਨਹੀ ਤਾ ਮੈ ਹਲਵਾ ਅੰਕਲ ਨੂੰ
ਦੇ ਦਵਾ ਗੀ ….
.
ਪੱਪੂ ਗੁੱਸੇ ਵਿੱਚ ਕਹਿੰਦਾ . . . . .?
.
.
.
.
..
ਭੈਣ ਜੀਜਲਦੀ ਕੋਈ ਫੈਸਲਾ ਲਵੋ
ਤੁਹਾਡੇ ਇੱਸ ਹਲਵੇ ਦੇ ਚੱਕਰ
ਵਿੱਚ ਮੈ ਆਪਣੇ ਘਰ ਤੋ ” 60 ਕਿਲੋ ਮੀਟਰ
.
ਅੱਗੇ ਆ ਚੁੱਕਾ ਵਾ .


ਮੈਂ – ਵੀਰੇ 18 ਰੁਪਏ ਦਾ ਪੈਟਰੋਲ ਭਰੀਂ
ਪੰਪ ਵਾਲਾ – 5 ਰੁਪਏ ਹੋਰ ਦੇ ਕੇ ਪੰਪ ਚ ਸਾਂਝ ਹੀ ਪਾ ਲੈ


Seath ਬਹੁਤ ਦਿਨਾਂ ਬਾਦ ਆਪਣਾ ਪਲਾਟ
ਦੇਖਣ ਗਿਆ . .
.
JaTT ਉੱਥੇ ਕੋਠੀ ਬਣਾਕੇ ਬੈਠਾ ਸੀ . .
.
.
.
.
.
.
Seath: ਇੱਥੇ ਤਾਂ ਮੇਰਾ ਪਲਾਟ ਸੀ ?
.
.
JaTT: ਮੈਨੂੱ ਨਹੀਂ ਪਤਾ, ਕੋਠੀ ਥੱਲੇ
ਆ ਗਿਆ ਹੋਣਾ lolz

Custmer: Teri Majh Di 1 Akh Ta Khrab Hai, Fer V Tu Isde 25 Hzar Rupye Mang
Reha Hai.
Santa: Tenu Majh Dudh Peen Layi Chahidi Hai Ya Nain-Matakka Karn
Layi..

ਇਕ ਗੱਲ ਦਿਲ ਜਿਹਾ ਬਹੁਤ
ਤੜਫਾਉਦੀ ਆ…..
.
.
.
.
.
.
.
.
.
.
.
.
.
..
.
ਮੈ ਤਾ ਪੇਪਰਾ ਵਿਚੋ ਫੇਲ ਹੋ ਜਾਣਾ
ਕੀਤੇ ਮੇਰੇ ਨਾਲ ਦੇ ਨਾ ਪਾਸ ਹੋ ਜਾਣ.


ਸਾਡੇ ਪੇਜ ਤੇ 80%.ਜੰਨਤਾ ਪੰਜਾਬ ਤੋ ਹੈ
ਜੋ ਕੇ ਨੈਟ ਬੰਦ ਹੋਣ ਕਾਰਨ ਖਬਰਾਂ ਸੁਣ ਰਹੀ ਹੈ..
ਹੁਣ ਬੇਨਤੀ ੲਿਹ ਹੈ ਕੀ ਪੇਜ ਵੱਧ ਤੋ ਵੱਧ share ਕਰੋ
ਤਾਂ ਜੋ ਸਟੇਟਸ ਬਾਕੀ ਦੇਸ਼ਾ ਵਾਲਿਅਾ ਲੲੀ ਚੱਲਦੇ ਰਿਹਾ ਕਰਨ.


ਗ਼ੈਰਾਂ ਦੀ ਤੂੰ ਚੜ ਗਈ ਡੋਲੀਵਿਆਹ ਕਰਵਾ ਕੇ ਕਾਹਲੀ ਚ

,

ਫੇਰ ਕਿੱਥੇ ਦਿਖਣਾ ਸੀ

ਤੈਨੂੰ

Yaar ਟੱਲੀ ਪਿਆ ਪਰਾਲੀ ਚ__

ਮੁੰਡਾ ਕੁੜੀ ਨੂੰ _ਤੁਸੀ ਬਹੁਤ ਸੋਹਣੇ ਹੋ
.
ਕੁੜੀ _thanks
.
. ਮੁੰਡਾ ਤੁਸੀ ਤਾ ਜਮਾ ਪਰੀਆ ਵਰਗੇ ਲੱਗਦੇ ਹੋ
.
.ਕੁੜੀ _ooo thanks ਹੋਰ ਦੱਸੋ ਡਾਰਲਿੰਗ ਕੀ ਕਰਦੇ ਪਏ ਹੋ
.
.ਮੁੰਡਾ _ ਮਜਾਕ ਤੁਹਾਡੇ ਨਾਲ
.
.
ਕੁੜੀ._ ਕੁੱਤਾ ਕੰਜਰ ਦਫਾ ਹੋ.ਜਾ…


ਬੜਾ ਕਲਯੁਗ ਆ ਗਿਆ ਹੈ ਯਾਰ…
ਯਾਰ ਦੇ ਵਿਆਹ ‘ਚ ਜੀਅ ਜਾਨ ਲਾ ਕੇ ਨੱਚੇ… 😀
.
ਫੇਰ ਵੀ ਸਾਲਾ ਆਪਣੀ ਵਹੁੱਟੀ ਨੂੰ ਕਹਿੰਦਾ,…”ਸਾਲੇ ਸ਼ਰਾਬੀ ਨੇ”

ਅਸੀ ਯਾਦ ੳਸਦੀ ਚ ਏਨੀ
ਦੂਰ ਆ ਗਏ
.
.
.
.
.
.
.
..
.
..
.
.
.
.
.
.
ਕੇ #Tempu ਵਾਲਾ ਹੁਣ ਵਾਪਿਸ ਜਾਣ
ਲਈ
200 RS ਮੰਗ ਰਿਹਾ

ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ …
ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ
CoKe ਹੀ ਡੱਫ ਲਿਆ ਕਰੀ