ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ,
ਕੁੜੀ ਚ ਫਰਕ ਨਜ਼ਰੀਂ ਨੀ ਔਂਦਾ ਏ….
.
ਜੇ ਕੁੜੀ ਮੁੰਡੇ ਵੱਲ ਦੋ ਮਿੰਟ ਵੀ ਦੇਖਲ ਵੇ..??
.
.
.
.
.
.
ਤਾ…
ਮੁੰਡੇ ਨੂ ਵਖ਼ਤ ਪੇ ਜਾਂਦਾ ਏ..



ਦੋ ਸੀਟਾ ਵਾਲਾ ਹੈਲੀਕਾਪਟਰ ਕਿਸੇ
ਪਿੰਡ ਵਿਚ ਡਿੱਗਾ…
.
ਸਾਰੇ ਪਿੰਡ ਵਾਲੇ ਦਵਾ ਦਵ …??
.
.
.
.
.
ਮਦਦ ਲਈ
ਪਹੁੰਚ ਗਏ …….
.
ਪਿੰਡ ਵਾਲਿਆ ਨੇ 600 Dead bodies
ਕੱਢੀਆਂ… ਵਿਚੋ ..

ਇਕ ਜਾਣਾ ਕਹਿੰਦਾ ਏ
ਕਿਹੜਾ ਸਾਲਾ helicopter ਵਾ ਜਿਹਦੇ
ਵਿਚ600 ਬੰਦਾ ਬਹਿ ਜਾਂਦਾ .. :O ??
.
.
.
.
.
.
ਬਾਅਦ ਵਿਚ ਪਤਾ ਲੱਗਾ ਹੈਲੀਕਾਪਟਰ
ਕਬਰਿਸਤਾਨ ਤੇ ਡਿੱਗਾ ਸੀ…

ਸਵਰਗ ਕੀ ਹੁੰਦਾ …
ਏ ਤਾਂ ਉਹੀ ਬੰਦਾ ਦਸ ਸਕਦਾ…??
.
ਜੇੜਾ ….??
.
.
.
.
.
.
.
ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ..
ਤੇ ਅਚਾਨਕ ਇੱਕ ਦਿਨ ਉਸ ਨੂੰ JIO ਦੀ ਸਿਮ ਮਿਲ ਜੇ

ਕੌਣ ਕੈਹਤਾ ਹੈ india ਮੇਂ fogg ਚਲ ਰਹਾ ਹੈ,,
ਆਜ ਕਲ ਤੋ…??????
.
.
.
.
.
.
.
.
.
.
.
.
ਯਹਾਂ .. 😄
ਬਾਲ ਕਾਟਣੇ ਵਾਲੋਂ ਕਾ khoff ਚਲ ਰਹਾ ਹੈ


ਇੱਕ 90 ਸਾਲ ਦਾ ਬਾਬਾ ਮਰਨ ਤੋ ਬਆਦ ਸਵਰਗ
ਵਿੱਚ..
.
ਸੋਹਣੀਆ-ਸੋਹਣੀਆ ਪਰੀਆਂ ਨੂੰ ਦੇਖ ਕੇ ਕਹਿੰਦਾ….?
.
.
.
ਜੇ ਮੈ ਬਾਬਾ ਰਾਮਦੇਵ ਦੇ ਪਿੱਛੇ ਨਾ ਲੱਗਦਾ ਤਾਂ 20 ਸਾਲ
ਪਹਿਲ
.
ਇਹ ਨਜ਼ਾਰੇ ਦੇਖਣ ਨੂੰ ਮਿਲ ਜਾਣੇ ਸੀ.

ਤੇਰੀ ‪ਸਹੇਲੀ‬ ਬਿੱਲੋ Yarra ਦੀ ‪Fan‬
ਕਰਲਾ ‪Control‬ ‪If_You_Can‬


ਹੈਪੀ ਸਿਰ ਤੇ ਹੱਥ ਰੱਖ ਕੇ ਬਹੁਤ ਪ੍ਰੇਸਾਨ ਬੈਠਾ ਸੀ .
ਕੋਲੋਂ ਲੰਘ ਰਹੇ ਉਸ ਦੇ ਦੋਸਤ ਨੇ ਪੁੱਛਿਆ,..
.
ਕੀ ਹੋਇਆ,..??
.
.
.
ਕਿਉਂ ਪ੍ਰੇਸ਼ਾਨ ਬੈਠਾ ਏ 22
ਹੈਪੀ- ਕੀ ਦੱਸਾਂ ਯਾਰ ”ਦੋ ਟਨ ਦਾ AC ਖਰੀਦਿਆਂ ਸੀ…
.
.
.
.
ਘਰ ਜਾ ਕੇ ਤੋਲਿਆ ਤਾਂ 62 ਕਿਲੋ ਦਾ
ਨਿਕਲਿਆ


ਬਿੰਨੂ – ਅੱਜ 5 ਕਰੋੜ ਦਾ ਘਾਟਾ ਪੈ ਗਿਆ
ਸਰਗੁਣ – ਬਿਜ਼ਨਸ ਚ
ਬਿੰਨੂ – ਨਹੀਂ ਉਹ ਲਾਟਰੀ ਪਾਈ ਸੀ
ਸਾਲੀ ਨਿਕਲੀ ਨਹੀਂ

ਨੂੰਹ – ਮੰਮੀ ਜੀ ਇਹ ਹਾਲੇ ਤੱਕ ਵੀ ਨਹੀਂ ਆਏ
ਕਿਤੇ ਕੋਈ ਕੁੜੀ ਦਾ ਚੱਕਰ ਤਾਂ ਨਹੀਂ ਆ ਉਹਨਾਂ ਦਾ
ਮੰਮੀ – ਇਹ ਕਲਮੂਹੀ ਤੂੰ ਹਮੇਸ਼ਾਂ ਗਲਤ ਹੀ ਸੋਚਦੀ ਆ
ਹੋ ਸਕਦਾ ਕਿਸੇ ਟਰੱਕ ਥੱਲੇ ਆ ਗਿਆ ਹੋਵੇ

ਔਰਤ – ਡਾਕਟਰ ਸਾਹਿਬ ਇਹਨਾਂ ਦੀ ਬਿਮਾਰੀ ਠੀਕ ਕਰੋ
ਇਹ ਰਾਤ ਨੂੰ ਜ਼ੋਰ ਜ਼ੋਰ ਨਾਲ ਮੇਰਾ ਨਾਮ ਪੁਕਾਰਦੇ ਹਨ
ਡਾਕਟਰ – ਤੁਸੀਂ ਤਾਂ ਬਹੁਤ ਕਿਸਮਤ ਵਾਲੇ ਹੋ
ਔਰਤ – ਨਹੀਂ , ਕੱਲ ਇਹਨਾਂ ਦੀ ਪਤਨੀ ਪੇਕੇ
ਤੋਂ ਵਾਪਿਸ ਆਉਣ ਵਾਲੀ ਆ


ਪੱਪੂ – ਤੇਰਾ ਨਾਮ ਕੀ ਆ,
ਕੁੜੀ – ਤਮੰਨਾ . . ?
.
ਪੱਪੂ – ਕੀ ਤੇਰੇ ਬਾਪੂ ਦਾ ਨਾਮ “ਸਰਫਰੋਸੀ” ਆ ?
;
;
;
;
;;
;
;
;
;
;
;;
;
;
;
;
;
;
.
ਕੁੜੀ – ਕਿਉਂ . . .?
.
ਪੱਪੂ :- ਕਿਉਂਕਿ “ਸਰਫਰੋਸੀ ਕੀ ਤਮੰਨਾ” ਅਬ ਹਮਾਰੇ
ਦਿਲ ਮੈਂ ਹੈ . . ?


ਅੱਜਕੱਲ੍ਹ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਹੈ ਉਹ ਵੀ ਆਪਣਾ ਵੱਖਰਾ Whatsapp ਗਰੁਪ ਬਣਾਉਣ ਲੱਗੇ ਨੇ ! ! 😍

ਚਾਹ ਬਣ ਗਈ ਹੈ , ਸਭ ਆ ਜਾਓ !

ਫੇਰੇ ਚਾਲੂ ਹੋ ਗਏ !

ਮਾਸੜ ਜੀ ਸਟੇਜ ਤੇ ਪਹੁੰਚੋ ।

ਮਾਮਾ ਜੀ . ! ! ! ਲਾੜੇ ਦਾ ਕੋਟ ਕਿੱਥੇ ਹੈ . . ? ? ?

ਇਸ ਵਿੱਚ… . ! !
ਫੁਫੜ ਜੀ Left …… . ! ! ! 😂😂

ਕਿਉਂ ਕਿ , ਉਨ੍ਹਾਂ ਨੂੰ ਕਿਸੇ ਨੇ ਹੁਣ ਤੱਕ ਪੁੱਛਿਆ ਨਹੀਂ… .

ਜੇ ਸਰਕਾਰ ਸੜਕਾਂ ਨਹੀਂ ਬਣਾ ਸਕਦੀ ਤਾਂ
ਇਕ ਬੇਨਤੀ ਆ ਕੇ ਹਰ ਸੜਕ ਤੇ
sign board ਲਗਾ ਦਿਓ
ਅੱਗੇ ਟੋਏ ਹਨ , ਹੋਲੀ ਚੱਲੋ


ਅੱਜ ਕੱਲ ਦੀ ਕੁੜੀਆਂ
ਜਿੰਨਾ Whatsapp ਫੇਸਬੁੱਕ
ਤੇ ਇੰਸਟਾਗ੍ਰਾਮ ਚਲਾਉਂਦੀਆਂ ਨੇ
ਜੇ ਓਨੀ ਸਿਲਾਈ ਮਸ਼ੀਨ ਚਲਾਉਣ
ਲੱਗ ਜਾਣ ਤਾਂ ਰੋਜ਼ ਦੇ 3 ਸੂਟ ਤਾਂ ਪੱਕੇ
ਸੀਂ ਲੈਣ

ਬੱਚਾ ਨਕਲੀ ਦੀ ਰੇਲ ਗੱਡੀ ਨਾਲ
ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ..
..
ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ
ਜਿਸ ਕੰਜਰ ਨੇ ਚੜਣਾ ਚੱੜ ਜਾਵੇ……….
.
.
.
.
.
ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ….?
.
.
.
.
.
.
.
.
10 ਮਿੰਟ ਬਾਅਦ ਬੱਚਾ ਫਿਰ..
ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..
.
ਜਿਸ ਕੰਜਰ ਨੇ ਚੜਣਾ ਚੜ ਜਾਵੇ..
ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ…. hahaha 😂😂😃😃😁

ਫੋਨ ਕਾਲ
ਹੈਲੋ ਮੈਂ ਕਵਿਤਾ ਬੋਲ ਰਹੀ ਹਾਂ
ਮੈਂ – ਮੈਂ ਨਹੀਂ ਸੁਣਨੀ , ਕਿਸੇ ਹੋਰ ਨੂੰ ਸੁਣਾ