ਰਿਸ਼ਤੇਦਾਰ – ਹੋਰ ਬੇਟਾ ਕੀ ਚੱਲ ਰਿਹਾ ?
ਮੈਂ – Fogg ਚੱਲ ਰਿਹਾ ਆ
ਮੰਮੀ – ਹਾਂ , ਜੁਬਾਨ ਵੀ ਬਹੁਤ ਚੱਲ ਰਹੀ ਆ
ਫੋਨ ਤਾਂ 24 ਘੰਟੇ ਹੀ ਚੱਲਦਾ ਆ
ਮੂੰਹ ਦਾ ਤਾਂ ਪੁੱਛੋ ਹੀ ਨਾ , ਬਸ ਦਿਮਾਗ ਦਾ ਹੀ
ਪਤਾ ਨਹੀਂ ਕਦੋਂ ਚੱਲੇਗਾ
ਆ ਜਿਹੜੀਆਂ ਨਾਰਾਂ ਮਹਿਂਗੇ-ਮਹਿਂਗੇ
brands ਦੀਆਂ ਗੱਲਾਂ ਸੁਣਾਦੀਆਂ ਨੇ….
.
??
.
.
.
.
.
.
.
.
.
.
.
.
.
.
.
.
.
.
.
.
.
.
1-1 ਰੁਪਏ ਪਿੱਛੇ ਦੁਕਾਨਦਾਰ ਦੇ ਕਾਲਰ
ਫੜਨ ਤੱਕ ਜਾਦੀਆਂ Ne ..
ਬਚਪਨ ਵੇਲੇ ਭੂਤਾਂ ਦੇ..
ਤੇ…
..
..
..
.
.
.
..
.
.
.
.
ਜਵਾਨੀ ਵੇਲੇ ਮਸ਼ੂਕ਼ਾਂ ਦੇ ਸੁਪਨੇ
ਬੜੇ ਤੰਗ ਕਰਦੇ …
ਤੇਰਾ ਸਾਨੂੰ Block ਕਰ ਜਾਣਾ ,ਸਾਡੇ ਲਈ ਕੋਈ ਖਾਸ ਗੱਲ ਨੀ.
ਕਿਉਂ ਕੇ ਏ ਕੁੱਤੇ – ਖਾਣੀ ਸਾਡੇ ਨਾਲ ਹਰ ਦੂਜੇ ਤੀਜੇ ਦਿਨ ਹੁੰਦੀ ਆ ..
KAMLIAAA 😌 ਐਨਾ ਪਿਆਰ ਨਾ ਕਰਿਆ ਕਰ…
ਹਰ ਪਾਸੇ ਤੂੰ ਹੀ ਦਿਸੀ ਜਾਦੀ ਐ…
ਸਵੇਰੇ ਹੀ ਕੰਧ ਚ ਵਜਿਆ ਤੈਨੂੰ ਵੇਖਦਾ ਵੇਖਦਾ…
ਅੱਜ ਦਾ ਗਿਆਨ
ਜ਼ਿੰਦਗੀ ਚ ਐਨਾ 3 ਚੀਜ਼ਾਂ ਤੇ ਕਦੇ ਭਰੋਸਾ ਨਾ ਕਰੋ
1. ਰਾਮਦੇਵ ਦਾ ਸਮਾਨ
2. ਮੋਦੀ ਦੀ ਜੁਬਾਨ
3. ਅੰਧ ਭਗਤਾਂ ਦਾ ਗਿਆਨ
ਪਿਆਰ ਵਿਆਰ ਵਿੱਚ ਦਿਲ ਨਹੀਂ ਟੁੱਟਦਾ, ਦਿਲ ਤਾ ਓਦੋਂ ਟੁੱਟਦਾ ਹੈ
.
.
.
.
.
.
.
ਜੱਦ ਲੰਗਰ ਵਾਲੀ ਲਾਈਨ ਵਿਚ ਬੈਠੇ ਹੋਈਏ ਤੇ ਬਾਬਾ ਕਹੇ ਪੁੱਤ ਖੀਰ ਤਾ ਮੁੱਕ ਗਈ …
ਅੱਜ ਦਾ ਗਿਆਨ ; ਗਰਮੀਆਂ ਚ ਦਾਰੂ ਦੁਪਹਿਰ
ਨੂੰ ਹੀ ਪੀਓ ..
.
ਜੇਕਰ ਬੰਦਾ ਡਿੱਗ ਵੀ ਪਿਆ ਤਾਂ…….?
.
.
.
ਲੋਕ ਕਹਿਣਗੇ ਚੱਕਰ ਆ ਗਿਆ
ਇੰਨੀ ਸੋਹਣੀ ਵੀ ਨਈ ਤੂੰ ਕਮਲੀਏ
ਜਿੰਨੀ ਅੱਤ ਚੱਕੀ ਆ
.
.
.
.
.
.
..
.
.
.
.
.
.
.
.
.
ਤੇਰੇ ਨਾਲੋ ਵੱਧ ਸੋਹਣੀਆ ਦੀ
Request ਮੈਂ Pending
ਰੱਖੀ ਆ
1971 ਦਾ ਯੁਧ ਚਲ ਰਿਹਾ ਸੀ ਪਾਕਿਸਤਾਨ ਜਹਾਜ ਬੰਬ
ਸੁੱਟ ਰਹੇ ਸੀ ਲੋਕੀ ਘਰੋ ਬਾਹਰ ਆ ਗਏ……
..
.
.
.
.
Pappu’s Wife :- ਮੈ ਆਪਣੇ ਨਕਲੀ ਦੰਦ ਭੁਲ ਗਈ
Pappu :- Ohye ਜਹਾਜ ਬੰਬ ਸੁੱਟਦਾ ਕੁਰਕਰੇ ਨੀ
ਜੇ ਅੱਜ ਰਾਤ ਨੂੰ ਫੇਸਬੁੱਕ ਬੰਦ ਹੋ ਗਈ ਤਾਂ
ਤੁਸੀਂ ਸਵੇਰ ਨੂੰ ਕਈ ਕੁੜੀਆਂ ਦੇ ਹੱਥ ਵਿੱਚ
ਉਹਨਾਂ ਦੀਆਂ ਫੋਟੋਆਂ ਫੜੀਆਂ ਦੇਖੋਗੇ
ਜੋ ਆਉਂਦੇ ਜਾਂਦੇ ਲੋਕਾਂ ਨੂੰ ਪੁੱਛਣਗੀਆਂ
ਤੁਸੀਂ ਮੇਰੀ ਫੋਟੋ ਨੂੰ ਕਿੰਨੇ like ਦਿਓਗੇ
ਜੋ ਮੇਰੇ ਵੀਰ LIKE ਜਾ COMMENT ਨੀ ਕਰਦੇ,
ਕਿਰਪਾ ਕਰਕੇ Oh ਆਪਣੇ ਮੋਬਾਇਲ ਵੇਚ ਕੇ
.
.
.
.
ਪਿੰਡਾਂ ਦੀਆ ਬੁਢੀਆਂ ਨਾਲ
ਕਮੇਟੀਆਂ ਪਾਉਣੀਆ ਸ਼ੁਰੂ ਕਰ ਦੇਣ.
ਤੈਨੂੰ ਮਿਲਦੀ ਹਾਂ ਤਾ ਸੋਚ ਦੇ ਵਿਚ ਪੈ ਜਾਂਦੀ ਹਾਂ
ਇਸ ਸਮੇਂ ਦੇ ਪੈਰਾ ਦੇ ਵਿਚ ਜੰਜੀਰ ਬੰਨਾ ਕਿਵੇ
ਜੇ ਤੂੰ ਧੋਖਾ ਕੀਤਾ ਮੇਰੇ ਨਾਲ ਫਿਰ ਤੇਰਾ ਮੂੰਹ ਭੰਨਾ ਕਿਵੇ
ਪ੍ਰਾਈਵੇਟ ਸਕੂਲ ਵਾਲਿਆਂ ਦਾ ਹੁਣ ਨਵਾਂ ਡਰਾਮਾ ਸ਼ੁਰੂ ਹੋਵੇਗਾ
ਫੇਸ ਮਾਸਕ ਤੇ ਸਾਨੀਟਾਈਜ਼ਰ ਤੁਹਾਨੂੰ ਸਕੂਲ ਤੋਂ ਹੀ ਲੈਣੇ ਪੈਣਗੇ
ਮੋਦੀ ਭਗਤ — ਬਾਬਾ ਜੀ ਮੇਰਾ ਵਿਆਹ ਨੀਂ ਹੋ ਰਿਹਾ
ਨਿਰਮਲ ਬਾਬਾ– ਜੇਬ ਚ’ ਫੋਟੋ ਕੀਹਦੀ ਰੱਖਦਾ ਐਂ ?
ਮੋਦੀ ਭਗਤ — ਜੀ, ਨਰਿੰਦਰ ਮੋਦੀ ਦੀ
ਨਿਰਮਲ ਬਾਬਾ – ਬਸ ਇੱਥੇ ਹੀ ਕਿਰਪਾ ਰੁਕੀ ਹੋਈ ਐ..
ਕੈਪਟਨ ਅਮਰਿੰਦਰ ਦੀ ਫੋਟੋ ਰੱਖਿਆ ਕਰ,,
ਵਿਆਹ ਕਰਾਉਣ ਆਲੀਆਂ ਤਾਂ ਪਾਕਿਸਤਾਨੋਂ ਵੀ ਆਉਣਗੀਆਂ
ਜਦੋ ਬਹੁਤ ਪਿਆਰ ਹੋ ਚੁੱਕਾ ਸੀ
ਫੇਰ ਓਹਨੇ ਦੱਸਿਆ ਕੇ ਇਹ DP
ਮੇਰੀ ਨਹੀਂ ਆ