ਪਤਨੀ : ਮੇਰੇ ਭਰਾ ਨੂੰ ਰੋਟੀ ਤਾਂ ਪੁੱਛ ਲਓ . . .
.
.
.
.
ਪਤੀ : ਸਾਲੇ ਸਾਹਿਬ ਤੁਸੀ ਰੋਟੀ ਖਾ ਕੇ ਆਏ ਹੋ
ਜਾਂ ਜਾਕੇ ਖਾਓਗੇ ?
🤣🤣🤣🤣🤣🤣
ਅੱਜ ਦਾ ਮਹਾਂ ਗਿਆਨ
1 ਰੁਪਏ ਦਾ ਸਿੱਕਾ ਤੁਹਾਨੂੰ ਲੱਖਪਤੀ ਬਣਾ ਸਕਦਾ ਹੈ , .
ਬਸ ਸ਼ਰਤ ਇਹ ਹੈ ਕਿ ,
ਤੁਹਾਡੇ ਕੋਲ 99999 ਰੁਪਏ ਹੋਣ ਚਾਹੀਦੇ ਨੇ
ਲੋ ਬਈ ਤਿਆਰ ਹੋ ਜੋ
ਹੁਣ ਆਪਣੀ ਆਪਣੇ
janu
shona
motto
baby ਦੇ
recharge ਕਰਾਉਣ ਲਈ
jio ਦਾ ਭੰਡਾਰਾ ਮੁੱਕਣ ਵਾਲਾ ਹੁਣ
ਪੰਜਾਬ ਦੇ ਮੁੰਡੇ ਏਨੀ ਕ ਵਧੀਆ ਕਾਰ ਚਲਾਉਂਦੇ ਆ ਕੇ
ਸਾਹਮਣਿਓਂ siren ਵਜਾਉਂਦੀ Ambulance ਨੂੰ ਵੀ
ਲਾਈਟਾਂ ਦਈ ਜਾਣਗੇ ਕੇ ਤੂੰ ਰੁਕ ਜਾ ਪਹਿਲਾਂ
ਸਾਨੂੰ ਲੰਘ ਲੈਣ ਦੇ
ਮੈਂ ਇੱਕ ਵਾਰ 100 ਮੀਟਰ ਦੋੜ ਵਿੱਚ
ਉਸੈਨ ਬੋਲਟ ਦਾ ਰਿਕਾਰਡ ਤੋੜ੍ਹਿਆ ਸੀ
ਪਰ ਇਸਦਾ ਗਵਾਹ ਸਿਰਫ ਇੱਕ
ਕੁੱਤਾ ਸੀ ਜੋ ਮੇਰੇ ਪਿੱਛੇ ਭੱਜ ਰਿਹਾ ਸੀ
ਕੱਲ ਅਪਣੀ ਅਧੂਰੀ ਮੁਹਬਤ ਦੀ ਯਾਦ
ਪੁਰਾਣੀ ਤਾਜ਼ਾ ਕੀਤੀ . . .
.
ਜੱਟੀਏ ਤੇਰੇ ਪਿੰਡ ਵਾਲੇ ਠੇਕੇ ਤੇ
ਮੈਂ ਬਹਿ ਕੇ ਦਾਰੂ ਪੀਤੀ . .
ਜਦੋਂ ਤਕ ਜ਼ਿੰਦਾ ਹਾਂ ਪੋਸਟ ਕਰਦਾ ਰਹਾਂਗਾ
ਜਿਸ ਦਿਨ ਨਾ ਕੀਤਾ ਸਮਝ ਲਿਓ
.
.
.
ਅਗਲੇ ਦਿਨ ਕਰੂੰਗਾ
ਤੁਸੀਂ ਤਾ ਮੈਨੂੰ ਮਾਰ ਕੇ ਹੀ ਖੁਸ਼ ਆ
ਅੰਗਰੇਜ – ਗਾਂਧੀ ਦੇ ਕੰਨ ਵਡ ਦਿਓ.
ਗਾਂਧੀ – -ਨਹੀਂ, ਮੈਂ ਅੰਨਾ ਹੋ ਜਾਵਾਂਗਾ,
.
ਅੰਗਰੇਜ – ਕੰਨ ਵਡਣ ਨਾਲ ਤੂੰ ਅੰਨਾ
ਕਿਦਾਂ ਹੋਵੇਂਗਾ . . ?
.
ਗਾਂਧੀ Says . . .??
.
.
.
.
.
.
.
ਤੇ ਆਹ ਐਨਕ ਤੇਰੇ ਪਿਓ ਦੇ ਕੰਨਾ
ਤੇ ਲਾਵਾਂਗਾ
ਪਤੀ ਨੂੰ ਗੀਤਾਂ ਵਿਚ ਪਿਆਰ ਨਾਲ ਢੋਲ ਜਾਂ ਢੋਲਾ
ਕਹਿ ਕੇ ਸੰਬੋਧਨ ..
..
ਕਿਉਂ ਕੀਤਾ ਜਾਂਦਾ ਹੈ ???
🤔
.
.
.
.
.
.
.
.
.
.
.
ਪਤੀ ਅਤੇ ਢੋਲ, ਦੋਵੇਂ ਡੰਡੇ ਨਾਲ ਚਲਾਏ ਜਾਂਦੇ ਹਨ …
ਤਾਂ ਕਰਕੇ
ਪੇਪਰ ਚ ਪੁੱਛਿਆ ਗਿਆ ..ਚੈਲੰਜ ਕੀ ਹੈ??
.ਪੱਪੂ ਨੇ ਸਾਰਾ…..ਪੇਪਰ ਖਾਲੀ ਛੱਡ ਦਿੱਤਾ…ਅਤੇ …ਪੇਪਰ ਦੇ ਆਖਰੀ ਪੰਨੇ ਚ ਲਿੱਖੀਆ……
ਜੇ ਬੰਦੇਂ ਦਾ ਪੁੱਤ ਏ ਤਾਂ ਪਾਸ ਕਰਕੇ ਵਿਖਾ…. ਇਹ ਮੇਰੇ ਵੱਲੋ ਤੈਨੂੰ ਚੈਲੰਜ ਏ!!
ਪੱਪੂ ਦੀ ਘਰਵਾਲੀ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ
ਪਰ ਪੱਪੂ ਨੇ ਆਪਣੀ ਘਰਵਾਲੀ ਨੂੰ ਬਹੁਤ ਕੁੱਟਿਆ
ਪਤਾ ਕਿਉਂ ?
ਕਹਿੰਦਾ ਮੈਨੂੰ ਦੱਸ
ਦੂਜੇ ਬੱਚੇ ਦਾ ਬਾਪ ਕੌਣ ਆ
ਜੇ ਰੱਖੜੀ ਤੇ ਕੁੜੀ ਕਿਸੇ ਨੂੰ ਭਰਾ ਬਣਾ ਸਕਦੀ ਆ
ਫੇਰ ਕਰਵਾਚੌਥ ਵਾਲੇ ਦਿਨ ਪਤੀ ਕਿਉਂ ਨੀ ?
ਸਾਨੂੰ ਇਨਸਾਫ ਚਾਹੀਦਾ
किसी ने पूछा आप बकरे की बली क्यों देते हो शेर की क्यों नही देते
भाईजान बोले दे तो दें पर जरा सी चूक हुई तो फिर ईद तो शेर ही मनाएगा
ਬਕਵਾਸ ਆ ਇਹ ਸਭ ਕੀ, ਕੁੜੀਆਂ ਪੈਸੇ ਤੇ
ਗੱਡੀਆਂ ਕਾਰਾ ਤੇ ਮਰਦੀਆਂ ਨੇ,
ਇਹ ਵਿਚਾਰੀਆਂ ਕੰਨਿਆ ਦੇਵੀਆਂ ਤਾ ਬੱਸ ,
ਪੰਪਾ ਦੀਆਂ ਭੁੱਖੀਆਂ ਹੁੰਦੀਆ ਨੇ
ਅੱਜ ਤੇ ਹੱਦ ਹੀ ਹੋ ਗਈ
ੲਿੱਕ ਕੁੜੀ ਮੈਨੂੰ ਦੇਖ ਕੇ ਸੀਟੀਆਂ ਮਾਰਨ ਲੱਗ ਪਈ.
ਕਹਿੰਦੀ ਸਾਈਡ ਤੇ ਲਾ ਕੇ
ਮੋਟਰਸਾਈਕਲ ਦੇ ਕਾਗਜ਼ ਦਿਖਾਉ..
police vali c
ਇਕ ਆਦਮੀ ਸੌਹਰਿਆਂ ਦੇ ਘਰੋਂ ਘਰਵਾਲੀ ਨੂੰ ਲੈ ਕੇ
ਤੁਰਨ ਲੱਗਾ ਤਾਂ ਓਹਦੀ ਸੱਸ ਨੇ 100 ਰੁਪਏ ਹੱਥ ਤੇ ਰੱਖ ਦਿਤੇ, ..
.
ਪਰ……….???
.
.
.
.
..
.
.
.
.
ਘਰ ਪੁੰਹਚਦੇ ਓਹ ਘਰਵਾਲੀ ਨਾਲ ਲੜ ਪਿਆ ਕਹਿੰਦਾ
ਤੇਰੀ ਮਾਂ ਨੇ ਮੇਰੀ ਬੇਇਜ਼ਤੀ ਕਰਤੀ, 150 ਰੁਪਏ ਦੇ ਤਾਂ …
….
ਮੈ ਕੇਲੇ ਲੈ ਕੇ ਗਿਆ ਸੀ ਤੇਰੀ ਮਾਂ ਨੂੰ ਸ਼ਰਮ ਨੀ ਆਈ
100 ਰੁਪਏ ਦਿੰਦੇ ਹੋਏ,..
.
ਘਰਵਾਲੀ ਸਿਰ ਫੜ ਕੇ ਬਹਿਗੀ ਕਹਿੰਦੀ ਵੇ ਤੂੰ ਮੈਂਨੂੰ ਲੈਣ ਗਿਆ ਸੀ
ਕਿ ਕੇਲੇ ਵੇਚਣ ਗਿਆ ਸੀ