ਮੈਂ – ਮੰਮੀ ਆਹੀ ਉਹ ਕੁੜੀ ਆ
ਕੁੜੀ – ਨਮਸਤੇ ਅੰਟੀ ਜੀ
ਮੰਮੀ – ਉਹ ਸਭ ਤਾਂ ਠੀਕ ਆ
ਇਹ ਦੱਸ ਅੱਖਾਂ ਉੱਪਰ ਨੀਚੇ
ਕਰ ਲੈਂਦੀ ਆ ?
ਛੋਟੀ ਹੈ ਜ਼ਿੰਦਗੀ
ਲੰਬਾ ਹੈ ਰਾਸਤਾ
ਕੋਈ ਤਾ GF ਬਣ ਜਾਓ
ਤੁਹਾਨੂੰ ਰੱਬ ਦਾ ਵਾਸਤਾ
ਮਾਰਕਿਟ ਚ ਕੁੜੀ ਦੀ ਸਕੁਟੀ ਖਰਾਬ ਹੋਣ ਤੇ
ਆਸਪਾਸ ਖੜੇ ਮੁੰਡਿਆਂ ਦਾ
ਮਕੈਨੀਕਲ ਇੰਜੀਨੀਅਰ ਜਾਗ ਜਾਂਦਾ ਆ
Ik Pagal Khali Paper Chuman diya c,
Duja Pagal eh Ki Hai
Pehla Love Letter Hai
Duja Par eh ta Khali Hai
o Aaj kal Bol Chal Band HAi ….HAHAH
Chat ਤਾਂ Gf ਵਾਲੇ ਕਰਦੇ ਆ..
.
Single ਬੰਦਾ ਤਾਂ Status ਪਾਉਣ ਬਾਰੇ ਸੋਚਦਾ ਰਹਿੰਦਾ
ਪਤਨੀ: ਜਦੋਂ ਤੁਸੀਂ ਸ਼ਰਾਬ ਪੀ ਕੇ ਆਉਂਦੇ ਹੋ
ਤਾਂ ਮੈਨੂੰ ਪਾਰੋ ਕਹਿੰਦੇ ਹੋ..
..
ਜਦੋਂ ਵਿਸਕੀ ਪੀ ਕੇ……??
.
.
.
.
.
ਆਉਂਦੇ ਹੋ ਤਾਂ ਡਾਰਲਿੰਗ ਕਹਿੰਦੇ ਹੋ
ਅੱਜ ਕੀ ਪੀ ਕੇ ਆਏ ਹੋ, ਜੋ ਚੁੜੇਲ ਕਹਿ ਰਹੇ ਹੋ :O ?
…
ਪਤੀ: ਅੱਜ ਮੈਂ ਹੋਸ਼ ਵਿੱਚ ਹਾਂ
ਸਾਨੂੰ ਕਰੋਨਾ ਵਾਇਰਸ ਨੇ ਕੁਛ ਨਹੀਂ ਕਹਿਣਾ
ਸਾਨੂੰ ਤਾਂ ਸਾਡੀ ਮੂਰਖਤਾ ਨੇ ਹੀ ਲੈ ਬਹਿਣਾ
ਕੁੱਝ ਕੁੜੀਆਂ ਇੰਨੀਆਂ ਤੇਜ ਹੁੰਦੀਆਂ ਨੇ ਕਿ ਕੀ ਦੱਸਾਂ,
ਬੱਚਿਆਂ ਨੂੰ ਪਿਆਰ ਕਰਨ ਦੇ ਬਹਾਨੇ
ਉਨ੍ਹਾਂ ਦਾ ਸਾਰੇ ChiPs ਅਤੇ ChOcLaTeS ਖਾ ਜਾਂਦੀਆਂ ਨੇ
ਮੁੰਡਾ : ਤੋੜਕੇ ਨਿੱਤ ਲਿਆਉਂਦਾ ਸੀ, ਚੇਤੇ ਕਰ ਕੱਲੇ ਕੱਲੇ ਆੜੂ ਨੂੰ,
ਮਾਣ ਰਖਲੀਂ ਐਤਕੀ ਮੁੰਡੇ ਦਾ, ਤੂੰ ਵੋਟ ਪਾ ਦੇਵੀ ਝਾੜੂ ਨੂੰ.
ਕੁੜੀ= ਚੇਤੇ ਆ ਮੈਨੂੰ ਆੜੂਆਂ ਪਿੱਛੇ, ਕੁੱਟਿਆ ਸੀ ਤੈਨੂੰ ਮਾਲੀ ਨੇ,
ਮੈਂ ਵੋਟ ਪਾਊਂਗੀ ਝਾੜੂ ਨੂੰ,ਭਾਵੇਂ ਸਹੁਰੇ ਮੇਰੇ ਅਕਾਲੀ ਨੇ..😂😂😂
950 ਰੁਪੲੇ ਵਿੱਚ Nokia ਦਾ ੲਿੱਕ ਫ਼ੋਨ ਅਾੲਿਅਾ ਹੈ……………..
ਜਿਸ ਵਿੱਚ
ਵਟਸ ਅੈਪ, ਫੇਸਬੁਕ,
ਬਲੂ ਟੁਥ,
8 Mp,5 M,ਪਿਕਸਲ ਕੈਮਰਾ,
ਟਚ ਸਕਰੀਨ,
Mp 3,Mp 4 Full HD,
F.M ਰੇਡੀੳ,
16 Gb ਮੈਮਰੀ,exp 64 GB
3G ੲਿੰਨਰਨੈਟ,
ਕੁਝ ਨਹੀਂ ਚਲਦਾ ਹੈ।
ਸਿਰਫ਼ ਗੱਲ ਹੁੰਦੀ ਹੈ ।।
ਮਾਸਟਰ – ਜੀਹਨੂੰ ਸੁਣਦਾ ਨੀ ..
ਉਸਨੂੰ ਕੀ ਕਹਿੰਦੇ ਨੇ ?
.
.
.
.
.
.
ਜਵਾਕ – ਜੋ ਮਰਜ਼ੀ ਕਹੀ ਜਾਓ ਮਾਸਟਰ ਜੀ ,
ਉਹਨੂੰ ਕਿਹੜਾ ਸਾਲੇ ਨੂੰ ਕੁਝ ਸੁਣਨਾ
ਮੁੰਡਾ – ਕਾਸ਼ ਤੂੰ ਮੌਤ ਹੁੰਦੀ , ਇਕ ਦਿਨ ਮੇਰੀ ਤਾਂ ਹੁੰਦੀ
ਕੁੜੀ – ਭਰਾਵਾ ਜੇ ਮੈਂ ਮੌਤ ਹੁੰਦੀ ਤਾ ਸਾਰਿਆਂ ਦੀ ਹੋਣਾ
ਸੀ ਇਕ ਦਿਨ
ਏਨੇ ਤਾਂ India ਚ ਕਤਲ ਨੀ
ਹੁੰਦੇ ਹੋਣੇ..?
.
.
.
.
.
.
.
.
.
.
.
.
ਜਿਨੇ CID ਵਾਲੇ ਕੇਸ
Solve ਕਰ ਦਿੰਦੇ ਆ.
ਅੱਜਕੱਲ੍ਹ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਹੈ ਉਹ ਵੀ ਆਪਣਾ ਵੱਖਰਾ Whatsapp ਗਰੁਪ ਬਣਾਉਣ ਲੱਗੇ ਨੇ ! ! 😍
ਚਾਹ ਬਣ ਗਈ ਹੈ , ਸਭ ਆ ਜਾਓ !
ਫੇਰੇ ਚਾਲੂ ਹੋ ਗਏ !
ਮਾਸੜ ਜੀ ਸਟੇਜ ਤੇ ਪਹੁੰਚੋ ।
ਮਾਮਾ ਜੀ . ! ! ! ਲਾੜੇ ਦਾ ਕੋਟ ਕਿੱਥੇ ਹੈ . . ? ? ?
ਇਸ ਵਿੱਚ… . ! !
ਫੁਫੜ ਜੀ Left …… . ! ! ! 😂😂
ਕਿਉਂ ਕਿ , ਉਨ੍ਹਾਂ ਨੂੰ ਕਿਸੇ ਨੇ ਹੁਣ ਤੱਕ ਪੁੱਛਿਆ ਨਹੀਂ… .
ਸਵਰਗ ਕੀ ਹੁੰਦਾ ?
.
.
.
ਏ ਤਾਂ ਉਹੀ ਬੰਦਾ ਦਸ ਸਕਦਾ
.
.
.
ਜੇੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ
.
.
ਤੇ ਅਚਾਨਕ ਇੱਕ ਦਿਨ ਉਸ ਨੂੰ
JIO ਦੀ ਸਿਮ ਮਿਲ ਜੇ
ਪਤੀ– : – ਇੱਕ ਤੂੰ ਹੀ ਆ ਜੋ ਇਸ
ਘਰ ਨੂੰ ਸਵਰਗ ਬਣਾ ਸਕਦੀ ਆ ।
ਪਤਨੀ – : – ਖੁਸ਼ ਹੋ ਕੇ ਉਹ ਕਿਵੇਂ ?
ਪਤੀ– : – ਆਪਣੇ ਪੇਕੇ ਜਾਕੇ ।