ਇੱਕ ਹੁੰਦੇ ਆ ਝੂਠ ਬੋਲਣ ਵਾਲੇ
ਦੂਜੇ ਹੁੰਦੇ ਆ ਬਹੁਤ ਝੂਠ ਬੋਲਣ ਵਾਲੇ
ਫਿਰ ਆਉਂਦੇ ਆ “ਬੇਬੀ ਜੇ ਤੂੰ ਰੋਟੀ ਨੀਂ
ਖਾਧੀ ਤਾਂ ਮੈਂ ਵੀ ਨੀਂ ਖਾਣੀ” ਕਹਿਣ ਵਾਲੇ



ਕੀ ਕਹਾਂ ਹੁਣ
ਜਦੋਂ ਓਹ ਸਾਹਮਣੇ ਆਉਂਦੀ ਆ ਤਾਂ
ਦਿਲ ਮਿਲਖਾ , ਜੁਬਾਨ ਮਨਮੋਹਨ
ਅਤੇ ਜਜ਼ਬਾਤ ਇਮਰਾਨ ਹਾਸ਼ਮੀ ਹੋ ਜਾਂਦੇ ਨੇ

एक महान व्यक्ति का उद्धरण (Quote):
मैंने चिड़िया पाली, उड़ गयी…!
मैंने गिलहरी पाली, भाग गयी…!
मैंने पेड़ लगाया, चिड़िया और गिलहरी दोनो वापस आ गये…!
मेरे साथ भी कुछ ऐसा ही हुआ:
मैंने चिप्स लाये, दोस्तों ने खाया चले गए…!
मैंने मूंगफली लायी, दोस्तों ने खायी चले गए…!
मैंने दारु लायी, दोस्त चिप्स और मूंगफली लेकर वापस आ गए.

ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ…!
ਮੈਂ ਚੱਕ ਕੇ ਡਸਟਬੀਨ ਵਿੱਚ ਪਾ ਦਿੱਤੇ…
.
ਮੈਨੂੰ ਦੇਖਕੇ..??
.
.
.
ਕੋਲ ਖੜੇ ਦੋ ਬੰਦੇ ਤਾੜੀਆਂ ਮਾਰਨ ਲੱਗ ਪਏ….
ਦਿਲ ਨੂੰ ਬੜੀ ਖੁਸ਼ੀ ਮਿਲੀ….

ਪਰ ਬਾਆਦ ‘ਚ ਪਤਾ ਲੱਗਿਆ ..
ਜ਼ਰਦਾ ਮਲਦੇ ਸੀ ਸਾਲੇ..


ਜਿਹੜੀ ਉਮਰ ਚ ਸਾਡੇ ਕੋਲੋਂ ਸਕੂਲ ਦੇ
Subject ਨੀਂ ਸੀ choose ਕੀਤੇ ਜਾਂਦੇ
ਉਸ ਉਮਰ ਦੇ ਨਿਆਣੇ ਅੱਜ ਕਲ ਆਪਣਾ
Life Partner Choose ਕਰੀ ਫਿਰਦੇ ਆ

ਜਦੋਂ ਮੈਂ ਸਾਰਾ ਦਿਨ ਘਰ ਬੈਠਾ ਰਹਾਂ
ਮੰਮੀ – ਸਾਰਾ ਦਿਨ ਘਰ ਹੀ ਬੈਠਾ ਰਿਹਾ ਕਰ
ਕਦੇ ਬਾਹਰ ਨਾ ਨਿਕਲੀਂ
ਜਦੋਂ ਮੈਂ ਸਾਰਾ ਦਿਨ ਬਾਹਰ ਰਹਾਂ
ਮੰਮੀ – ਸਾਰਾ ਦਿਨ ਕੁੱਤਿਆਂ ਵਾਂਗੂ ਫਿਰਦਾ ਰਿਹਾ ਕਰ
ਕਦੇ ਘਰ ਨਾ ਬੈਠੀਂ


ਇੰਨੇ ਲਾਇਕ ਮੇਰੇ ਸਟੇਟਸ ਤੇ ਨੀ ਆਉਂਦੇ..
ਜਿੰਨੇ ਥੱਲੇ ਕਿਸੇ ਕੁੜੀ ਦੇ ਕੋਮੈਂਟ ਨੂੰ ਮਿਲ ਜਾਂਦੇ ਆ


ਚਲਾਨ ਦੇ rate ਵੱਧਣ ਨਾਲ ਘਰਵਾਲੀਆਂ ਦੀਆਂ
ਧਮਕੀਆਂ ਵੀ ਬਦਲ ਗਈਆਂ
ਕਾਰ ਚ ਜਾਂਦੇ ਸਮੇਂ
ਘਰਵਾਲੀ – ਮੈਨੂੰ ਨਵਾਂ ਸੂਟ ਲੈ ਕੇ ਦੇਣਾ ਜਾਂ ਫਿਰ ਮੈਂ ਖੋਲਾਂ ਬੈਲਟ

ਮੈਨੂੰ ਕਲ ਮੋਦੀ ਦਾ ਮੈਸੇਜ ਆਇਆ ਕਹਿੰਦਾ 100 ਬੂਟੇ ਲਗਾਓ ਤੇ 10,000 ਰੁਪਏ ਮਿਲਣਗੇ
ਮੈ ਭੰਗ ਦੇ 250 ਬੂਟੇ ਲਗਾ ਦਿੱਤੇ ਤੇ
ਹੁਣ ਥਾਣੇ ਵਾਲੇ ਮੈਨੂੰ 20,000 ਜ਼ੁਰਮਾਨਾ ਭਰਨ ਨੂੰ ਕਹਿ ਰਹੇ ਅਾ ।
ਏਦੇ ਚ ਮੇਰੀ ਕੀ ਗਲ਼ਤੀ ਅਾ ਦੱਸੋ ਯਾਰ
😂😂😂😂😂😂😂

Saawan ki raaton mein..
Bhegi barsaato mein..
Hum hmesha yai sochte hai ke…?
.
.
.
.
.
.
.
.
.
.
.
.
Manjaa kithe dwange..!!


ਜਦੋਂ ਮੈਂ ਸਕੂਲ ‘ਚ ਸੀ ਤਾਂ ਮੈਂ ਆਪਣੀ ਕਲਾਸ ਦੀ ਸਭ ਤੋਂ
ਸੋਹਣੀ ਕੁੜੀ ਨੂੰ ਫਸਾਇਆ ਸੀ!
.
ਉਹ ਕਿਵੇਂ….?
.
.
.
.
.
.
.
.
.
.
.
.
.
.
ਮੈਂ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ,
ਉਹ ਜਾ ਕੇ ਟੀਚਰ ‘ਚ ਵੱਜਿਆ, ਉਸਨੇ ਪੁੱਛਿਆ ਕਿਸਨੇ ਉਡਾਇਆ
ਜਹਾਜ਼, ਤਾਂ ਮੈਂ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਅਤੇ …
..
ਉਹ ਫਸ ਗਈ ਵਿਚਾਰੀ.


ਸਰਗੁਣ – ਬਿੰਨੂ ਤੈਨੂੰ ਕਦੇ Pneumonia ਤੋਂ ਤਕਲੀਫ ਹੋਇ ਸੀ ?
ਬਿੰਨੂ – ਹਾਂ ਇੱਕ ਵਾਰ
ਸਰਗੁਣ – ਕਦੋਂ ?
ਬਿੰਨੂ – ਸਕੂਲ ਚ ਜਦੋਂ ਟੀਚਰ ਨੇ ਇਸਦੀ ਸਪੈਲਿੰਗ ਪੁੱਛੀ ਸੀ

ਪਹਿਲੀ ਵਾਰ ਕਾਲਜ ਜਾਣ ਵਾਲੀ ਕੁੜੀਆਂ
ਇਹ ਸੋਚਦੀਆਂ ਕੇ ਹੁਣ ਕਲਪਨਾ ਚਾਵਲਾ
ਬਣ ਕੇ ਨਿਕਲੂੰਗੀ
ਪਰ ਨਿਕਲਦੀ ਆ ਕਿਸੇ ਦੀ ਭਾਬੀ ਬਣਕੇ


ਕਿੰਨੀਆਂ ਮਿਨਤਾਂ ਕੀਤੀਆਂ
ਦਰ ਦਰ ਦੀਆਂ ਠੋਕਰਾਂ ਖਾਧੀਆਂ
ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ
ਤੇ ਓਹ ਸਾਲਾ ਫੇਸਬੁੱਕ ਤੇ
ਪੂਜਾ ਸ਼ਰਮਾ ਬਣਕੇ ਬੈਠਾ ਆ

ਪੰਜਾਬ ਚ net ਬੰਦ ਹੋਣ ਨਾਲ ਹੋਇਆ ਸਨਸਨੀਖੇਜ ਖੁਲਾਸਾ
ਆਸਟ੍ਰੇਲੀਆ , ਯੂ ਕੇ , ਕੈਨੇਡਾ , ਅਮਰੀਕਾ ਦੀ location ਲਿਖਣ ਵਾਲੀ ਜਨਤਾ 2 ਦਿਨ ਤੋਂ ਹੈ ਗਾਇਬ

ਪਤੀ ਪਤਨੀ ਨੂੰ :- ਅੱਜ ਚਾਰ ਬਜੇ ਕੁੱਤਿਆਂ ਦੀ ਦੌੜ ਹੈ ,
ਮੈਂ ਓਥੇ ਜਾਣਾ ਹੈ !
.
.
.
ਪਤਨੀ :- ਤੁਸੀਂ ਵੀ ਨਾ ਬਸ ਰਹਿਣ ਦਿਓ ,
ਤੁਰਿਆ ਜਾਂਦਾ ਨੀ , ਤੇ ਲੱਗੇ ਓ ਦੌੜ ਲਾਉਣ