ਪਤਨੀ : ਸੁਣੋ ਜੀ
ਤੁਸੀਂ ਕੰਮ ਵਾਲੀ ਬਾਈ ਨੂੰ i love you ਬੋਲਿਆ ?
ਪਦੀ : ਨਹੀਂ ਤਾਂ , ਕਿਉਂ ਕੀ ਹੋਇਆ ?
Wife : ਕੱਲ ਤੱਕ ਮੈਨੂੰ ਭਾਬੀ ਬੁਲਾਉਂਦੀ ਸੀ ,
ਅੱਜ ਦੀਦੀ ਸੱਦ ਰਹੀ ਹੈ ।

Loading views...



ਲੋਕਾ ਨੂੰ ਪਤਾ ਨੀ ਕਿਵੇਂ ਸੋਹਣੀਆ – ਸੋਹਣੀਆ
ਕੁੜੀਆ ਦੇ ਸੁਪਨੇ ਆਊਂਦੇ ਆ..
.
ਮੈਨੂੰ ਤਾਂ . . . :O ?
.
.
.
.
.
ਸੁਪਨਾ ਵੀ ਸਾਲਾ ਇੱਕ ਹੀ ਆਊਦਾਂ..
ਜਿਸ ਵਿੱਚ..?
.
ਬਾਬਾ ਰਾਮਦੇਵ Sabar Koti ਦੇ ਗਣਿਆ
ਤੇ ਭੰਗੜਾ ਪਾਊਦਾ ਹੁੰਦਾ

Loading views...

ਇਕ ਆਦਮੀ ਨੇ ਗਵਾਂਢੀ ਦੀ ਵਹੁਟੀ ਗੁੰਮ ਹੋਣ ਦੀ ਰਿਪੋਰਟ ਪੋਲਿਚ ਚ ਦਰਜ ਕਰਵਾਈ
ਪੁਲਿਸ – ਗਵਾਂਢੀ ਦੀ ਵਹੁਟੀ ਗੁੰਮ ਹੋਣ ਦੀ ਰਿਪੋਰਟ ਤੂੰ ਕਿਉਂ ਲਿਖਾ ਰਿਹਾ ?
ਆਦਮੀ – ਮੇਰੇ ਕੋਲੋਂ ਉਸਦੀ ਖੁਸ਼ੀ ਬਰਦਾਸ਼ਤ ਨੀ ਹੁੰਦੀ
ਸਾਲਾ ਰੋਜ਼ ਪਾਰਟੀ ਕਰਦਾ

Loading views...

ਮੇਰੇ ਵਾਲੀ ਨੇ ਵੀ ਅੱਜ
Sirra ਈ ਕਰਾਤਾ..?
.
ਕਹਿੰਦੀ ….???
.
.
.
.
.
ਆਪਣੇ ਵਿਆਹ ਵਾਲੀ #Film ਵੀ
Parmish_verma ਤੋ ਬਨਵਾਉਣੀ ਆ..

Loading views...


ਪੰਜਾਬੀ ਦੀ ਜ਼ਿੰਦਗੀ
– ਜਨਮ
– ਬਾਪੂ ਕੈਨੇਡਾ ਜਾਣਾ
– ਮੌਤ

Loading views...

ਚਲਾਨ ਦੇ rate ਵੱਧਣ ਨਾਲ ਘਰਵਾਲੀਆਂ ਦੀਆਂ
ਧਮਕੀਆਂ ਵੀ ਬਦਲ ਗਈਆਂ
ਕਾਰ ਚ ਜਾਂਦੇ ਸਮੇਂ
ਘਰਵਾਲੀ – ਮੈਨੂੰ ਨਵਾਂ ਸੂਟ ਲੈ ਕੇ ਦੇਣਾ ਜਾਂ ਫਿਰ ਮੈਂ ਖੋਲਾਂ ਬੈਲਟ

Loading views...


20 ਤੋਂ ਘੱਟ ਸ਼ਰਾਬੀਆਂ ਵਾਲੇ ਪਿੰਡਾਂ ਨੂੰ ਚਿਤਾਵਨੀ

ਜੇ ਸ਼ਰਾਬੀ ਨਾ ਵਧੇ ਤਾਂ ਹੋਣਗੇ ਠੇਕੇ ਬੰਦ।
ਮਨਪ੍ਰੀਤ ਬਾਦਲ😂😩

Loading views...


ਮੰਮੀ – ਤੂੰ ਤਾਂ ਗੁੱਸੇ ਸੀ , ਕਹਿੰਦਾ ਸੀ ਮੈਂ ਰੋਟੀ ਨੀਂ ਖਾਣੀ
ਹੁਣ ਕਿਵੇਂ ਖਾਣ ਲੱਗ ਪਿਆ ?
ਮੁੰਡਾ – ਬਸ ਓਦੇਂ
ਮੰਮੀ – ਸੱਚ ਦੱਸ, ਤੇਲੇ ਬਾਬੂ ਨੇ ਤੈਨੂੰ ਕਸਮ ਦਿੱਤੀ ਆ ਹਨਾ ?

Loading views...

ਸਵਰਗ ਕੀ ਹੁੰਦਾ ?
.
.
.
ਏ ਤਾਂ ਉਹੀ ਬੰਦਾ ਦਸ ਸਕਦਾ
.
.
.
ਜੇੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ
.
.
ਤੇ ਅਚਾਨਕ ਇੱਕ ਦਿਨ ਉਸ ਨੂੰ
JIO ਦੀ ਸਿਮ ਮਿਲ ਜੇ

Loading views...

ਰੱਬਾ ਮੈਨੂਂ ਏਨਾ ਪਿਆਰ ਕਰਨ ਵਾਲੀ ਕੁੜੀ
ਮਿਲਾਦੇ ਕਿ . . .
.
ਜੇ mainu …….ਯਾਮੀ ਗੌਤਮ ਵੀ . ..??
.
.
ਆ ਕੇ ਮੈਨੂੰ ਪੁੱਛੇ,’; are u
single ??
. .
ਤੇ ਮੈਂ ‘; ਨਾਂਹ ‘; ਕਰਦਾ 😂😂🤣

Loading views...


Facebook ਤੇ Fake Id ਚਲੌਣ ਵਾਲਿਓ
ਤੁਸੀਂ ਕੁੜੀ ਤਾਂ ਬਣ ਗਏ …… . .
ਪਰ ਇਕ ਗਲ ਚੇਤੇ ਰੱਖਣਾ . . . . . . . .
ਤੁਸੀਂ ਮਾ ਕਦੇ ਨੀ ਬਣ ਸਕਦੇ.

Loading views...


ਇਹ ਚੀਜਾਂ ਔਖੀਆਂ ਹੀ ਨਿਕਲ ਦੀਆਂ
👇👇👇👇👇👇👇👇
ਨਾਂ ਪਰਚੇ ਚੋ,ਦੇਸ਼ ਨਕਸ਼ੇ ਚੋ,ਸਾਧ ਸਰਸੇ ਚੋਂ
ਛੜਾ ਚੁਲ੍ਹੇ ਚੋ, ਜਵਾਕ ਝੂਲੇ ਚੋਂ, ਪ੍ਰੇਮੀ ਪੰਚਕੂਲੇ ਚੋੰ
ਜਨਾਨੀ ਸੇਲ ਚੋਂ, ਕੁੱਤਾ ਖੇਲ ਚੋ, ਬਾਬੇ ਜੇਲ੍ਹ ਚੋੰ
ਗੱਡਾ ਗਿਲ ਚੋਂ,GST ਬਿੱਲ ਚੋਂ,ਹਨੀ ਮੀਤੇ ਦੇ ਦਿਲ ਚੋੰ

Loading views...

ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ
ਪਾਪਾ – ਰੱਬ ਨੇ ਦੋ ਪੈਰ ਕਾਹਦੇ
ਲਈ ਦਿੱਤੇ ਨੇ ?
.
ਪੱਪੂ – ਇੱਕ ਗੀਅਰ ਪਾਉਣ ਨੂੰ
ਤੇ ਦੂਜਾ ਕਿੱਕ ਮਾਰਨ ਨੂੰ.

Loading views...


ਸਾਨੂੰ ਸਹੇਲੀ ਨਾ ਦੇਕੇ,
.
. .
.
.
.
.
.
ਪਤਾ ਨੀ ਰੱਬ ਕਿਹੜਾ Record
ਬਣਾੳਣਾ ਚਾਹੁੰਦਾ.

Loading views...

Google Earth ਤੋਂ ਅਸੀਂ ਸਾਰੀ ਦੁਨੀਆ ਦੇਖ
ਸਕਦੇ ਹਾਂ…..
.
.
.
.
.
.
.
.
ਤੇ ਆਪਾਂ ਪੰਜਾਬੀ ਆਪਣਾ ਘਰ ਦੇਖ ਰਹੇ ਹੁੰਦੇ ਹਾ

Loading views...

ਮੇਰਾ ਇਕ ਸਵਾਲ ਆ
ਜੇ ਮੈਂ ਕਿਸੇ ਨੂੰ ਫੇਸਬੁੱਕ ਤੇ block ਕੀਤਾ
ਤੇ ਉਹ ਮੈਨੂੰ ਰਸਤੇ ਚ ਕਿਤੇ ਮਿਲ ਗਿਆ
ਕੀ ਓਹ ਮੈਨੂੰ ਦੇਖ ਸਕੇਗਾ ?

Loading views...