ਕੁੜੀਆ ਦੇ ਪੈਪਰ ਵਿਚੋ 90 % ਨੰਬਰ
ਆਉਣ” ਤਾ ਫਿਰ
ਵੀ ਕਹਿਣ ਗੀਆ “”
ਕਮਿਨਾ ਮਾਸਟਰ ” 2 ਨੰਬਰ ਹੋਰ ਦੇ
ਦਿੰਦਾ ਤਾ ਕੀ ਘੱਸ
ਜਾਣਾ” ਸੀ ਉਸ ਦਾ
.
.
.
.
.
.
.
.
.
. “”” ਮੁੰਡਿਆ ” ਦੇ 35 % ਆ ਜਾਣ
ਤਾ ਕਹਿਣਗੇ”
ਪੈਪਰ ਚੈਕ ਕਰਣ ਵਾਲਾ ਤਾ ਭਗਵਾਨ c.

Loading views...



ਮੈਨੂੰ ਕਲ ਮੋਦੀ ਦਾ ਮੈਸੇਜ ਆਇਆ ਕਹਿੰਦਾ 100 ਬੂਟੇ ਲਗਾਓ ਤੇ 10,000 ਰੁਪਏ ਮਿਲਣਗੇ
ਮੈ ਭੰਗ ਦੇ 250 ਬੂਟੇ ਲਗਾ ਦਿੱਤੇ ਤੇ
ਹੁਣ ਥਾਣੇ ਵਾਲੇ ਮੈਨੂੰ 20,000 ਜ਼ੁਰਮਾਨਾ ਭਰਨ ਨੂੰ ਕਹਿ ਰਹੇ ਅਾ ।
ਏਦੇ ਚ ਮੇਰੀ ਕੀ ਗਲ਼ਤੀ ਅਾ ਦੱਸੋ ਯਾਰ
😂😂😂😂😂😂😂

Loading views...

ਕਈ ਮੁੰਡੇ ਤਾਂ ਏਦਾਂ ਟੇਢੇ ਮੇਢੇ ਹੋ ਕੇ ਮੋਟਰਸਾਈਕਲ ਚਲਾਉਂਦੇ ਆ
ਜਿਦਾਂ ਇੱਛਾਧਾਰੀ ਨਾਗ ਆਪਣੀ ਨਾਗਿਨ ਦੀ ਮੌਤ ਦਾ
ਬਦਲਾ ਲੈਣ ਚਲਿਆ ਹੋਵੇ

Loading views...

ਬੱਚਾ – ਮੰਮੀ ਅੱਜ ਅਸੀਂ ਸਕੂਲ ਚ ਬੰਬ ਬਣਾਉਣੇ ਸਿੱਖੇ
ਮੰਮੀ – ਅੱਛਾ , ਵਧੀਆ ਗੱਲ ਆ
ਕੱਲ ਨੂੰ ਕੀ ਕਰਨਾ ਸਕੂਲ ਚ ?
ਬੱਚਾ – ਕਿਹੜਾ ਸਕੂਲ ??

Loading views...


ਸਾਡੇ ਨਾਲੋਂ ਤਾਂ ਕੂਕਰ ਹੀ ਵਧੀਆ
ਜਦੋਂ ਸੀਟੀ ਮਾਰਦਾ
ਕੁੜੀਆਂ ਭੱਜੀਆਂ ਜਾਂਦੀਆਂ 🤣🤣🤣

Loading views...

ਇਹ ਤਾਂ ਮੇਡੀਕਲ ਸਾਇੰਸ ਤੇ ਕੁੜੀਆਂ ਦਾ ਜ਼ੋਰ ਨਹੀਂ ਚੱਲਦਾ ਨਹੀਂ ਤਾਂ ਇਹ …
.
.
.
.
ਡਿਸਪ੍ਰਿਨ ਵੀ ਲੈਣ ਜਾਣ ਤਾਂ ਕਹਿਣ
.
.
.
.
.
ਭਾਜੀ ਇਹਦੇ ਵਿੱਚ ਕੋਈ ਹੋਰ ਕਲਰ ਵਿਖਾਓ

Loading views...


-ਤੇਰੇ ਕਰਕੇ ਮੈ broadband ਲਵਾਇਆ—
—ਤੂੰ ਬਾਹਲਾ ਸੀ ਕਹਿਣ ਲੱਗ ਪਿਆ—
—ਮੇਰਾ net ‘ਤੇ ਕਰਾ ਕੇ ਹੁਣ ਖਰਚਾ
ਤੂੰ offline ਰਹਿਣ ਲੱਗ ਪਿਆ—

Loading views...


ਮੁੰਡਾ – ਕਿਦਾਂ ਮੋਟੋ
ਕੁੜੀ – ਮੈਂ ਤੈਨੂੰ ਕਿਥੋਂ ਮੋਟੋ ਲਗਦੀ ਆ ?
ਮੁੰਡਾ – ਦਿਮਾਗ ਤੋਂ

Loading views...

ਕਰੋਨੋਲੋਜੀ ਸਮਝ ਲਵੋ
LIC ਡੁੱਬੂਗੀ ਤਾਹੀਂ ਤਾਂ ਰਿਲਾਇੰਸ ਇੰਸ਼ੋਰੰਸ ਖੜੀ ਹੋਵੇਗੀ
ਜਿਦਾਂ BSNL ਡੁੱਬਣ ਤੇ JIO ਖੜੀ ਹੋਈ ਸੀ

Loading views...

ਧੀ – ਬਾਏ ਡੈਡ ਮੈਂ ਬਾਹਰ ਜਾ ਰਹੀ ਹਾਂ ,

ਬਾਪ – ਪਤਾ ਨਹੀਂ ਕਿੱਥੇ ਕਿੱਥੇ ਘੁੰਮਦੀ ਰਹਿੰਦੀ ਆ ਸਾਰਾ ਦਿਨ ?

ਧੀ ( ਸ਼ਾਮ ਨੂੰ ) – ਪਾਪਾ ਤੁਸੀ ਕਹਿੰਦੇ ਸੀ ਨਾ ਕਿ ਕੰਮ ਇੰਨੀ ਖ਼ਾਮੋਸ਼ੀ ਨਾਲ ਕਰੋ
ਕਿ ਸਫਲਤਾ ਰੌਲਾ ਮਚੇ ਦੇ ,

ਬਾਪ – ਹਾਂ ਤਾਂ ?

ਧੀ ( ਸ਼ਰਮਾਉਂਦੇ ਹੋਏ ) – ਮੈਂ ਮਾਂ ਬਨਣ ਵਾਲੀ ਹਾਂ ! !

Loading views...


ਮੇਰੀ ਸਹੇਲੀ ਮੈਨੂੰ ਕਹਿੰਦੀ
.
.
.
ਜਾਂ ਤਾਂ ਫੈਸਬੂਕ ਛੱਡ ਦੇ ਨਹੀ
.
.
ਤਾਂ ਮੈਨੂੰ ਛੱਡ ਦੇ ” _
.
.
.
.
.
.
.
.
ਕਮਲੀ ਅੱਜ ਵੀ ਕਦੇ ਕਦੇ ਬਹੁੱਤ ਯਾਦ ਆਉਂਦੀ ਏ “

Loading views...


ਬਿਲਕੁਲ ਸਹੀ ਕਿਹਾ ”ਲੰਕਾ ਪਤੀ ਰਾਵਣ” ਨੇ
ਕਿ…..?
.
.
.
.
.
.
.
.
.
.
.
Ke ਘਰ ਘਰ ਪੁੱਤ ਜੰਮਦੇ….!
ਸ਼ਕਤੀਮਾਨ ni ਕਿਸੇ ਨੇ ਬਣ ਜਾਣਾ

Loading views...

ਮਾਂ ਬਾਪ ਲਈ ਸਲਾਹ …
ਚੌਕੀਦਾਰ ਨੂੰ ਪੈਸੇ ਦੇਣ ਨਾਲੋ ਚੰਗਾ…..
.
.
.
.
.
.
.
.
.
.
.
.
.
ਆਪਣੇ ਮੁੰਡੇ ਨੂੰ NetPack ਪਵਾ ਕੇ ਦਿਓ …
..
ਸਾਰੀ ਰਾਤ ਜਾਗ ਕੇ
ਘਰ ਦੀ ਰਖਵਾਲੀ ਕਰੂਗਾ..

Loading views...


ਇਕ ਪਾਗਲ ਨੇ ਇਕ ਪਾਗਲ ਦੀ ਜਾਨ ਬਚਾਈ
ਡਾਕਟਰ ਨਨੇ ਓਹਨੂੰ ਆਫ਼ਿਸ ਬੁਲਾਇਆ ਤੇ ਕਿਹਾ
ਤੂੰ ਉਸ ਪਾਗਲ ਨੂੰ ਪਾਣੀ ਦੇ ਟੱਬ ਚੋ ਕੱਢ ਕੇ ਇਹ
ਸਾਬਿਤ ਕਰ ਦਿੱਤਾ ਹੈ ਕਿ ਤੂੰ ਪਾਗਲ ਨਹੀਂ ਆ
ਪਰ ਅਫਸੋਸ ਉਸ ਨੇ ਰੱਸੀ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ
ਪਾਗਲ – ਹਾਹਾਹਾ ਉਹ ਤਾਂ ਮੈਂ ਓਹਨੂੰ ਸੁੱਕਣ ਵਾਸਤੇ ਲਟਕਾਇਆ ਸੀ

Loading views...

ਇੱਕ Nobel ਪੁਰਸਕਾਰ ਉਸ ਕੁੜੀ ਨੂੰ ਵੀ ਦੇਣਾ ਚਾਹੀਦਾ ,
ਜਿਹੜੀ ਫੂਕ ਮਾਰ ਕੇ ਆਪਣੇ ਬਾਬੂ ਦੀ ਚੋਟ ਠੀਕ ਕਰ ਦਿੰਦੀ ਆ
😂😂😂😂😂😂

Loading views...

ਤੂੰ ਤਾ ਕਮਲੀਏ OnliNe ਹੋਕੇ ਵੀ reply ਨਹੀ ਕਰਦੀ…….
ਅਸੀ ਤਾ ਹਿਚਕੀ ਜਾਂ ਛਿੱਕ ਆਉਣ ਤੇ ਵੀ Data Connection On
ਕਰਕੇ ਵੇਖਣ ਲਗ ਜਾਂਦੇ. .

Loading views...