ਕਹਿਕੇ ਭੂਆ ਘਰੇ ਜਾਣਾ,
ਨੀ ਤੂਂ ਚੜ ਗਈ ਜਹਾਜ਼,
ਸਾਡੇ ਨਾਲ ਕਰਗੀ ਕਲੋਲ ਸੋਹਣੀਏ,
ਚਿੱਤ ਮੇਰਾ ਕਰੇ ਖਿੱਚਦਾ ਵਲੈਤ ਨੂੰ ਟਰਾਲਾ,
ਪਰ ਰਸਤੇ ਚ ਪੈਣੇ ਬੜੇ Toll ਸੋਹਣੀਏ.
Loading views...
ਕਹਿਕੇ ਭੂਆ ਘਰੇ ਜਾਣਾ,
ਨੀ ਤੂਂ ਚੜ ਗਈ ਜਹਾਜ਼,
ਸਾਡੇ ਨਾਲ ਕਰਗੀ ਕਲੋਲ ਸੋਹਣੀਏ,
ਚਿੱਤ ਮੇਰਾ ਕਰੇ ਖਿੱਚਦਾ ਵਲੈਤ ਨੂੰ ਟਰਾਲਾ,
ਪਰ ਰਸਤੇ ਚ ਪੈਣੇ ਬੜੇ Toll ਸੋਹਣੀਏ.
Loading views...
ਜਿਸ ਕੁੜੀ ਨੂੰ ਭਰਾ ਦੀ ਜਰੂਰਤ ਹੈ
ਓਹ ਆਪਣੇ ਬੇਬੇ ਬਾਪੂ ਨਾਲ ਸੰਪਰਕ ਕਰਨ
ਅਸੀਂ ਹਰ ਕੁੜੀ ਦਾ ਭਰਾ ਬਣਨ ਦਾ ਠੇਕਾ ਨਹੀਂ ਲਿਆ
Loading views...
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
Loading views...
ਆਹ Airtel ਵਾਲਿਆਂ ਨੇ
ਕਿਸੇ ਦਿਨ ਮੇਰੇ ਛਿੱਤਰ ਪਵਾ ਦੇਣੇ ਆ ,,
.
.
.
.
ਸਾਰੀ ਦਿਹਾੜੀ ਫੋਨ ਕਰਦੇ ਰਹਿੰਦੇ ਆ..
ਤੇ ਮੇਰੇ ਘਰਦੇ ਮੈਨੂੰ ਘੂਰਦੇ ਰਹਿੰਦੇ ਆ
ਵੀ ਕਿਤੇ ਕਿਸੇ ਕੁੜੀ ਦਾ ਤਾਂ
ਨਈ ਫੋਨ ਆਇਆ ਮੈਨੂੰ …
Loading views...
ਬਦਾਮ ਭਿਉਂਤੇ ਸੀ ਯਾਦਦਾਸ਼ਤ ਵਧਾਉਣ ਦੇ ਲਈ
ਹੁਣ ਯਾਦ ਨੀ ਆ ਰਿਹਾ ਕਿ ਰੱਖੇ ਕਿੱਥੇ ਸੀ !
Loading views...
ਦੇਸ਼ਭਗਤੀ ਜਾਗਣ ਵਾਲੀ ਆ ਸਾਹਿਬ
ਉਠੇਗੀ
Dp change ਕਰੂਗੀ
ਫਿਰ ਸੌਂ ਜਾਊਗੀ
Loading views...
ਮਿਤਰੋ ਅਨਪੜ੍ਹ Girlfriend ਹੋਣ ਦਾ
ਵੀ ਵੱਡਾ ਨੁਕਸਾਨ ਹੈ…
.
ਮੈ GF ਨੂੰ ਸਿਨਮੇ ਵਿੱਚ ??.
.
.
.
.
.
ਫਿਲਮ ਦਿਖਾਉਂਣ ਲਈ ਲੈ ਗਿਆ ਤੇ
ਫਿਲਮ ਦੇ ਸੀਨ ਵਿੱਚ ਮੀਹ ਪੈਣ ਲਗ ਪਿA
.
ਮੈਨੂ ਕਹਿੰਦੀ ਛੇਤੀਂ ਘਰ ਚਲ..?
.
.
.
.
.
ਮੇਰੀਆਂ ਪਾਥੀਆ ਭਿੱਜ ਗਈਆ
ਹੋਣਗੀਆਂ….
Loading views...
ਮਿਡਲ ਕਲਾਸ ਆਦਮੀ ਨੂੰ ਤਾਂ ਹੁਣ ਇਹੀ ਨੀਂ ਸਮਝ ਆ ਰਿਹਾ ਕੇ ਨੌਕਰੀ ਕਿਸ ਲਈ ਕਰ ਰਿਹਾ ਹੈ
ਕਮਾਉਣ ਦੇ ਲਈ ਜਾਂ ਟੈਕਸ ਭਰਨ ਦੇ ਲਈ
Loading views...
ਪੰਜਾਬ ਪੁਲਿਸ : ਸਰ ਜੀ ਅਸੀਂ ਸ਼ਰਾਬ ਦਾ ਟ੍ਰੱਕ ਫੱੜ
ਲਿਆ |
”
”
”
”
”
”
”
”
”
”
S S P : ਸ਼ਾਬਾਸ਼ ਹੁਣ ਇਕ ਟ੍ਰੱਕ ਸੋਡੇ ਦਾ ਤੇ ਇਕ ਟ੍ਰੱਕ
ਨਮਕੀਨ
ਭੁਜਿਏ
ਦਾ ਫੜੋ ” |
Loading views...
ਓਧਰ ਕਹਿੰਦੇ ਸੁਖਬੀਰ ਬਾਦਲ,
ਕਰਨ ਔਜਲੇ ਨੂੰ ਮਿਸ ਕਾਲਾਂ ਮਾਰੀ ਜਾਂਦਾ…
Loading views...
ਅਧਿਆਪਕ – ਬੱਚਿਓ “ਜਲੇ ਉੱਤੇ ਲੂਣ ਛਿੜਕਨਾ ਨੂੰ” ਉਦਹਾਰਣ ਸਹਿਤ ਸਮਝਾਓ !
ਸੋਮੂ – ਪਟਰੋਲ ਪੰਪ ਉੱਤੇ ਮੋਦੀ ਜੀ ਦੀ ਮੁਸਕਰਾਉਂਦੇ ਹੋਏ ਫੋਟੋ
ਅਦਿਆਪਕ – ਸ਼ਾਬਾਸ਼ ਪੁੱਤਰ !
Loading views...
ਹੱਦ ਤਾਂ ਤਦ ਹੋ ਗਈ
ਜਦੋਂ ਇੱਕ ਕੁੜੀ ਨੇ ਜੂਸ ਵਾਲੇ ਨੂੰ ਕਿਹਾ ,
.
.
.
.
.
.
ਬਈਆ ਇੱਕ ਗਲਾਸ ਗੰਨੇ ਦਾ ਜੂਸ ਦੇਣਾ ,
ਅਤੇ ਪਲੀਜ ਮਿੱਠਾ ਘੱਟ ਬਣਾਉਣਾ ।
Loading views...
ਸ਼ਿੰਦਾ = ਬਾਪੂ .. ਉਹ ਬਾਪੂ
.
ਬਾਪੂ = ਹਾਂ ਦੱਸ ਕੀ ਅਾ
.
ਸ਼ਿੰਦਾ= ਬਾਪੂ ਮੇਰੀਆਂ ਫੇਸਬੁੱਕ ਤੇ 10 ਕੁ
ਅਾੲੀਡੀਆਂ ਨੇ। .
ਬਾਪੂ =’; ਫਿਰ ਮੈਂ ਕੀ ਕਰਾਂ ।
.
ਸ਼ਿੰਦਾ= ਕਰਨਾਂ ਕੀ ਅਾ ! ਅਾਹ ਪਿੱਛਲੇ ਇੱਕ ਮਹੀਨੇ
ਤੋਂ
ਜਿਹਡ਼ੀ Angel Kaur ਨੂੰ ਬਠਿੰਡੇ ਸੱਦੀ ਜਾਨਾ
ਉਹ ਮੈਂ ੲੀ ਅਾ !
Loading views...
ਅਗਰ ਕੋਈ ਬੰਦਾ ਚੁੱਪ ਬੈਠਾ ਤੇ
ਸਮਝ ਲਿਉ ਕੋਈ ਗੱਲ ਹੋ
ਜਿਸ ਨੂੰ ਲੈ ਕੇ ਚਿੰਤਾ_ਦੁਖੀ ਆ..
।
।
।
।
।
।
।
।
ਅਗਰ ਕੋਈ ਕੁੜੀ__ਚੁੱਪ
ਬੈਠੀ ਤੇ ਸਮਝ ਲੋ
ਇਹ ਕੋਈ ਨਵਾਂ ਸਿਆਪਾ_ਪਾਉਣ
ਦੀ ਤਿਆਰੀ ਕਰ ਰਹੀ ਆ.
Loading views...
ਮੈਂ ਆਪਣੇ 21 ਸਾਲਾਂ ਦੇ ਅਨੁਭਵ ਨੂੰ ਧਿਆਨ
ਵਿੱਚ ਰੱਖਕੇ ਕਹਿ ਰਿਹਾ…..
.
ਮੇਰਾ ਯਕੀਨ ਮੰਨਿਓ……?
..
.
.
.
.
.
.
.
.
.
.
.
.
.
‘ਮੰਮੀ ਦੇ ਥੱਪੜ ਤੇ ‘ਡੈਡੀ ਦੀ ਚੱਪਲ ਤੋਂ ਵਧਿਆ
Alarm (ਅਲਾਰਮ) ਅੱਜ ਤੱਕ ਨੀਂ ਬਣਿਆ ਦੁਨਿਆਂ ਤੇ
Loading views...
ਇੱਕ ਹੁੰਦੇ ਆ ਅਮੀਰ ਲੋਕ
ਦੂਜੇ ਹੁੰਦੇ ਆ ਬਹੁਤ ਅਮੀਰ ਲੋਕ
ਫਿਰ ਆਉਂਦੇ ਆ ਮਹੀਨੇ ਦੀ ਫੀਸ
ਦੇ ਕੇ, ਦੋ ਦਿਨ ਜਿਮ ਜਾਣ ਵਾਲੇ
Loading views...