ਇੱਕ ਹੁੰਦੇ ਆ ਅਜੀਬ
ਦੂਜੇ ਹੁੰਦੇ ਆ ਬਹੁਤ ਅਜੀਬ
ਫਿਰ ਆਉਂਦੇ ਆ ਆਪਣੇ ਜਨਮਦਿਨ ਤੇ ਆਏ
ਹਰ ਮੈਸੇਜ ਦਾ screenshot ਸਟੇਟਸ ਚ ਪਾਉਣ ਵਾਲੇ
ਅੱਜ ਕੱਲ੍ਹ ਹਰ ਕੋਈ ਨਵੀਂ id ਬਣਾਕੇ __
ਲਿਖਦਾ Lives In ਕੈਨੇਡਾ ਚਾਹੇ ਪਿੰਡ ਚਾਰਦੇ ਹੋਣ ਭੇਡਾਂ__
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਵੋਟਾਂ ਦੀਆ ਲੱਖ ਲੱਖ ਵਧਾਈਆਂ
ਰੱਬ ਕਰੇ ਇਹ ਵੋਟਾਂ ਸਭ ਲਈ
ਖੁਸ਼ੀਆਂ ਭਰੀਆਂ ਆਉਣ
ਅਸੀ ਭਾਰਤੀਆਂ ਨੂੰ ਸਮਝਣਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੈ
.
.
.
ਭਲੇ ਹੀ ਘਰ ਦਾ ਕੋਈ ਵੀ ਬੱਚਾ ਤੋਤਲਾ ਨਾ ਹੋਵੇ 😳
ਪਰ
ਵਿਆਹ ਦੇ ਕਾਰਡ ਉੱਤੇ ਜਰੂਰ ਛਪਵੋਣਗੇ
“ਸ਼ਾਦੀ ਵਿੱਚ ਜਲੂਲ ਜਲੂਲ ਆਣਾ . . ! !
ਮੁੰਡਾ – ਯਾਰ ਤੂੰ ਏਨੀ ਸੋਹਣੀ ਆ ਕੇ ਮੈਂ
ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ
ਕੁੜੀ – ahhh , Thank You
ਮੁੰਡਾ – ਨਹੀਂ ਪਰ ਨੰਬਰਾਂ ਚ ਕਰ ਸਕਦਾ
10 ਚੋਂ 1
ਹਰ ਕੁੜੀ ਦੇ ਮੂੰਹ ਤੇ Pout ਨੀਂ ਜੱਚਦਾ
ਕਈ ਤਾਂ ਏਦਾਂ ਲਗਦੀਆਂ ਜਿਵੇਂ
ਮੋਮਬੱਤੀ ਨੂੰ ਫੂਕ ਮਾਰ ਰਹੀਆਂ ਨੇ
ੲਿਕ ਗਲ ਯਾਦ ਰਖੋ
.
.
.
.
.
.
.
.
.
.
.
.
ਦੁਧ ਦੇ ਉਬਲਦੇ ਦਾ ਤੇ kudi ਦੇ ਬਦਲਦੇ ਦਾ
ਕੋਈ ਪਤਾ ਨੀ ਚਲਦਾ
ਅੱਜ ਖੇਤਾਂ ਵਿੱਚ ਮੈਂ 8-9 ਮੱਛਰ ਮਾਰਤੇ !!
ਤੇ ਜਦੋਂ ਮੈਂ ਘਰ ਨੂੰ ਵਾਪਿਸ ਜਾ ਰਿਹਾ ਸੀ ਤਾਂ
ਮੈਨੂੰ ਐਦਾਂ ਮਹਿਸੂਸ ਹੋਇਆ ਜਿਵੇ…….
.
.
.
.
.
ਟੀਪੂ ਸੁਲਤਾਨ ਪਾਣੀਪੱਤ ਦੀ ਲੜਾਈ ਜਿੱਤ
ਕੇ ਘਰ ਨੂੰ ਚੱਲਿਆ ਹੋਵੇ
ਔਰਤ .. ਦੁਕਾਨਦਾਰ ਨੂੰ: ਗੁਲਦਸਤਾ ਕਿੰਨੇ ਦਾ?
1000 ਰੁਪੇ ਦਾ ਭੈਣ ਜੀ
.
ਔਰਤ :- ਐਨਾ ਮਹਿੰਗਾ ਕਿੳ ?
ਕੀ ਖਾਸੀਅਤ ਆ ਇਸ ਗੁਲਦਸਤੇ ਵਿੱਚ ਜੋ ਇਹਨਾ ਮਹਿੰਗਾ ਏ?
ਦੁਕਾਨਦਾਰ:- ਇਸ ਗੁਲਦਸਤੇ ਨੂੰ ਤੁਸੀ 100 ਮੰਜਲ ਤੋ ਜਾ ਕੇ ਥੱਲੇ ਸੁੱਟੋ
99 ਮੰਜਲ ਤੱਕ ਨਹੀ ਟੁੱਟੇਗਾ
.
ਔਰਤ :- WoW ਏਦਾਂ ਦੇ 2 ਦੇਦੋ ਫੇਰ Lol
ਕਹਿੰਦੇ ਸੁਖਬੀਰ ਬਾਦਲ ਨੇ ਸਾਰਿਆਂ ਚ ਖੜਕੇ ਕਿਹਾ…
.
.
ਗਾਲ ਆ ਜਿਹੜਾ Proud to be Akali ਦਾ ਪੋਸਟਰ ਤਾਰੂ ਗਡੀ ਤੋਂ।।
ਹਾਲ ਚਾਲ ਪੁੱਛਣ ਦਾ ਜ਼ਮਾਨਾ ਗਿਆ ਸਾਹਿਬ
ਆਦਮੀ “Online” ਦਿਸ ਜਾਵੇ ਤਾਂ ਸਮਝ ਲੈਣਾ
ਸਭ ਠੀਕ ਆ
ਰੱਬ ਸਭ ਨੂੰ ਸਦਾ “Online” ਰੱਖੇ
ਮੈਂ ਗੁਆਂਢੀਆਂ ਦੇ ਛੋਟੇ ਜਿਹੇ ਮੁੰਡੇ ਨੂੰ 50 ਰੁਪਏ ਦਿੱਤੇ
ਕਿ ਜਾ 40 ਰੁਪਏ ਵਾਲਾ ਦੁੱਧ ਦਾ ਪੈਕੇਟ ਲੈ ਕੇ ਆ
ਤੇ ਬਾਕੀ 10 ਰੁਪਏ ਤੂੰ ਖਰਚ ਲਵੀਂ
ਉਹ 15 ਕ ਮਿੰਟਾ ਬਾਅਦ ਹੱਥ ਚ Lays ਲੈ ਕੇ
ਤੁਰਿਆ ਆਵੇ “ਕਹਿੰਦਾ ਆ ਲਓ ਆਪਣੇ 40 ਰੁਪਏ
ਦੁੱਧ ਦਾ ਪੈਕੇਟ 45 ਦਾ ਸੀ
ਪਾਕਿਸਤਾਨੀ ਰਾਸ਼ਟਰਪਤੀ …
ਜੇ ਯੁੱਧ ਹੋਇਆ ਤਾਂ ਅਸੀ ਤੁਹਾਡੇ ਵੱਲ
ਪਰਮਾਣੂ ਬੰਬ ਛਡ ਦਿਆ ਗੇ………?
.
.
.
.
ਮੋਦੀ..
ਤੁਸੀ ਪਰਮਾਣੂ ਛਡੋ ਅਸੀਂ ਤੁਹਾਡੇ ਵੱਲ
ਰਾਮ ਰਹੀਮ ਤੇ ਆਸਾ ਰਾਮ ਛਡ ਦਿਆਗੇ ..
.
ਪਾਕਿਸਤਾਨੀ ਰਾਸ਼ਟਰਪਤੀ
ਲੈ ਯਰ ਅਸੀ ਮਜਾਕ ਵੀ ਨਹੀ ਕਰ ਸਕਦੇ
ਮੁੰਡਾ – ਸੋਹਣੀਏ ਤੈਨੂੰ ਪੜਨ ਦੀ ਕੋਈ ਲੋੜ ਨਹੀਂ,
ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ,
.
ਰੱਖ ਮਿੱਤਰਾਂ ਤੇ ਯਕੀਨ ਤੈਨੂੰ 100
ਚੋਂ 100 ਨੰਬਰ ਦਵਾਂਵਾਗੇ !
.
.
.
.
.
.
..
.
ਕੁੜੀ – ਦਫ਼ਾ ਹੋ ਵੇ…ਪਰੇ !!!!
ਪਿਛਲੇ ਸਾਲ ਤੇਰੇ ਕਹਿਣ ਤੇ ਮੈਂ ਬੇਫ਼ਿਕਰ ਹੋ ਕੇ ਆਈ ਸੀ,
.
.
.
.
ਪੇਪਰ ਸੀ ਮੇਰਾ history ਦਾ ‘ਤੇ
ਤੂੰ ਮੈਨੂੰ ਪਰਚੀ ਪੰਜਾਬੀ” ਦੀ ਫ਼ੜਾਈ ਸੀ
ਪੇਪਰ ਵਿੱਚ ਪਹਿਲਾ ਵਿਦਿਆਰਥੀ
ਯਰ ਵਿਖਾ ਦੇ…
.
ਮੈਨੂੰ ਕੁਝ ਵੀ ਨੀ ਆਉਦਾ ……. 🙁
.
ਦੂਜਾ ਵਿਦਿਆਰਥੀ….
ਉਏ ਯਰ..
.
ਮੈਨੂੰ ਵੀ ਕੁਝ ਨਹੀ ਆਉਦਾ … !!
.
.
ਪਹਿਲਾ ਵਿਦਿਆਰਥੀ …. ਤੇ ਸਾਲਿਆ, 30 ਮਿੰਟਾ ਤੋ ਆਪਣੇ ਪਿਉ
ਨੂੰ Love Letter Likhi Jana ਐਂ ?
ਮੇਰੀ Ex ਨੇ ਮੈਨੂੰ ਮੈਸਜ ਕੀਤਾ “ਕਾਸ਼ ਤੂੰ ਇਥੇ ਹੁੰਦਾ”
ਉਹ ਹਮੇਸ਼ਾ ਹੀ ਏਦਾਂ ਦਾ ਮੈਸੇਜ ਕਰਦੀ ਆ ਜਦੋਂ
ਪਾਗਲਖਾਨੇ ਮੁਹਰਿਓਂ ਲੰਘਦੀ ਆ