ਹਾਂਜੀ ਕੁੜੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ
ਜੇ ਕੋਈ ਵੇਹਲੀ ਆ ਤਾ ਦੱਸੋ …. ?
.
.
.
.
.
.
.
ਠੰਢ ਆਓਦੀ ਜਾਂਦੀ ਆ ਕੋਈ ਜਾਨੀ ਸਵਾਟਰ
ਈ ਬੁਣ Devo
ਕਿੰਨੇ ਸੋਹਣੇ ਦਿਨ ਸੀ __ਜਦ
ਨਿੱਕੇ ਹੁੰਦੇ ਸਿਆਲਾ ‘ਚ
ਇਕ ਦੂਜੇ ਨੂੰ
ਕਹਿੰਦੇ ਹੁੰਦੇ ਸੀ__
ਓਏ
.
.
. . .
.
.
.
.
.
.
.
.
.
.
.
.
.
ਤੂੰ ਥੱਲੇ ਦੀ ਕਿੰਨੇ ਝੱਗੇ ਪਾਏ
ਆ
ਅਧਿਆਪਕ (ਪੱਪੂ ਨੂੰ)-ਖਾਲੀ ਥਾਂ ਭਰੋ
ਨੌਂ ਸੌ ਚੂਹੇ ਖਾ ਕੇ ਬਿੱਲੀ………..ਚੱਲੀ??
.
ਪੱਪੂ-ਨੌਂ ਸੌ ਚੂਹੇ ਖਾ ਕੇ ਬਿੱਲੀ ਟੇਢੀ-
ਟੇਢੀ ਚੱਲੀ..
.
ਅਧਿਆਪਕ-ਉਏ ਮੂਰਖਾ, ਤੈਨੂੰ
ਪਤਾ ਨ੍ਹੀਂ ਇਹਦਾ ਕੀ ਜਵਾਬ ਹੈ…
??
.
ਪੱਪੂ-ਸਰ, ਤੁਹਾਡਾ ਲਿਹਾਜ਼ ਰੱਖ ਲਿਆ.
.
ਕਿ ਤੁਸੀਂ ਮੇਰੇ ਅਧਿਆਪਕ ਹੋ,
900 ਚੂਹੇ ਖਾ ਕੇ ਤਾਂ ਬਿੱਲੀ ਹਿੱਲ ਵੀ
ਨਹੀਂ ਸਕਦੀ, ਮੈਂ
ਤਾਂ ਫਿਰ ਟੇਢੀ-ਟੇਢੀ ਤੋਰ ‘ਤੀ …
ਜਾਨਵਰਾਂ ਦੀ ਪਾਰਟੀ ਚੱਲਦੀ ਸੀ.
ਚੂਹਾ ਚਾਰ ਪੈੱਗ ਲਗਾ ਕੇ ਟੈਟ ਸੀ
ਬਿੱਲੀ ਚੂਹੇ ਨੂੰ : ਜੇ ਅੱਜ ਪਾਰਟੀ ਨਾ ਹੁੰਦੀ
ਮੈਂ ਤੈਨੂੰ ਖਾ ਜਾਣਾ ਸੀ.
…
.
ਚੂਹਾ : ਜਾ ਤੁਰਜਾ ਸਾਲੀਏ
ਲੋਕੀਂ ਕਹਿਣਗੇ
ਪੀ ਕੇ ਜ਼ਨਾਨੀ ਕੁੱਟ ਤੀ.
ਕੁੜੀ:- ਮੈਂ ਤੈਨੂੰ like ਕਰਦੀ ਹਾਂ
ਮੁੰਡਾ:- ਪਰ ਮੈਂ ਤੈਨੂੰ like ਦੇ ਨਾਲ comment ਵੀ ਕਰਦਾ ਹਾਂ
ਕੁੜੀ:- ਮਰਜਾ ਕੁੱਤਿਆ ਡੁੱਬ ਕੇ .ਤੂੰ single ਹੀ ਮਰੇਂਗਾ..
ਦਰਵਾਜ਼ੇ ਦੀ ਘੰਟੀ ਵੱਜੀ
ਮੈਂ ਦਰਵਾਜ਼ਾ ਖੋਲਿਆ
ਰਿਸ਼ਤੇਦਾਰ – ਹੋਰ ਬੇਟਾ, ਅੱਗੇ ਦਾ
ਕੀ ਸੋਚਿਆ ਆ ?
ਮੈਂ – ਬਸ ਇਹੀ ਕੇ ਅੱਗੇ ਤੋਂ ਦਰਵਾਜਾ
ਨਹੀਂ ਖੋਲ੍ਹਣਾ
ਹੁਣ ਹਰਿਆਣੇ ਵਾਲਿਆਂ ਨੂੰ ਕੋਣ ਸਮਝਾਵੇ
ਕੀ ਬਾਈ ਪੰਜਾਬ ਪੁਲਿਸ ਤਾਂ ਪੰਜਾਬ ਵਾਲਿਆ ਨੂੰ ਨਹੀ ਬਖਸ਼ਦੀ..
..
ਪਤੰਦਰੋਂ ਤੁਸੀ ਤਾਂ ਹੋ ਬੇਗਾਨੇ
jio ਵਾਲਿਆਂ ਦੀ ਕਾਲ ਆਈ
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
Jio ਵਾਲਿਆਂ ਦਾ ਮੈਸਜ
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
Jio ਵਾਲਿਆਂ ਦੀ E – Mail
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
ਫੇਰ ਮੈਂ ਛੱਤ ਤੇ ਕਬੂਤਰ ਬੈਠਾ ਦੇਖਿਆ
ਮੈਂ – ਤੈਨੂੰ ਵੀ ਸਾਲਿਆ Jio ਵਾਲਿਆਂ
ਨੇ ਭੇਜਿਆ ?
ਫੁੱਲਾਂ ਜਹੇ ਗੱਭਰੂ ਦੀ ਫੁੱਲਾਂ ਜਹੀ ਜਵਾਨੀ
ਸਹੇਲੀ
ਕੋਈ
ਬਣਾਦੇ ਰੱਬਾ ਬੜੀ ਮੇਹਰਬਾਨੀ
ਮੈਂ 5 ਰੁਪਏ ਭਿਖਾਰੀ ਨੂੰ ਦਿੱਤੇ
ਭਿਖਾਰੀ – ਰੱਬ ਤੇਰਾ ਭਲਾ ਕਰੇ
ਮੈਂ – ਹੋਰ ?
ਭਿਖਾਰੀ – ਨੌਕਰੀ ਦੇਵੇ
ਮੈਂ – ਹੋਰ ?
ਭਿਖਾਰੀ – ਸੋਹਣੀ ਵਹੁਟੀ ਦੇਵੇ
ਮੈਂ – ਹੋਰ ?
ਭਿਖਾਰੀ – ਕੰਜਰਾ, ਆਹ ਚੱਕ ਆਪਣੇ
5 ਰੁਪਏ ਵਾਪਿਸ
Evm ਮਸ਼ੀਨਾਂ ਹੈਕ ਕਰਨ ਵਾਲੇ
ਮੈਸੇਜ ਕਰੀਏ ਸ਼ੁਰੂ ਕਿ ਰੁਕਣਾ ਹਾਲੇ😅
ਪੇਪਰ ਚ ਪੁਛੀਆ ਗਿਆ ਚੈਲੰਜ ਕੀ ਹੈ ??
ਪੱਪੂ ਨੇ ਸਾਰਾ ਪੇਪਰ ਖਾਲੀ ਛੱਡ ਦਿੱਤਾ..
.
ਅਤੇ ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…….???
.
.
.
.
.
.
ਜੇ Damm ਏ ਤਾਂ ਪਾਸ ਕਰਕੇ
ਵਿਖਾ…….
.
.
ਇਹ ਮੇਰੇ ਵੱਲੋ ਤੈਨੂੰ ਚੈਲੰਜ ਏ
ਕੁੜੀ – ਜਾਨੂੰ ਇੱਕ ਪੱਪੀ ਤਾਂ ਦੇਦੋ .. 😀
ਮੁੰਡਾ – ਸਾਡੇ ਮੁਹੱਲੇ ‘ਚ ਕੁੱਤੀ ਨੇ 8-10 ਦਿੱਤੇ ਹੋਏ ਨੇ ….
ਆਕੇ ਲੈਜਾਂ ..?
.
.
ਮੈਨੂੰ ਤਾਂ ਕੁੱਤੀ ਖਾਣ ਨੂੰ ਪੈਂਦੀ ਆਂ.. 😛
..
ਕੁੜੀ – ਕੱਟੀ :/
..
ਮੁੰਡਾ – ਸਾਡੇ ਪਿੰਡ ‘ਚ ਮੱਝ ਨੇ ਦਿੱਤੀ ਆਂ
ਇੱਕ ਕੱਟੀ ਆਕੇ ਲੈਜਾਂ, ਮੈਨੂੰ ਤਾਂ ਮੱਝ ਵੀ ਖਾਣ ਨੂੰ ਪੈਂਦੀ ਆਂ
ਮੇਰੇ ਨਾਲ ਰੁੱਸ ਕੇ ਜਾਣ ਵਾਲੇ ਨੂੰ ਅੱਗੇ ਜਾ ਕੇ ਕੁੱਤਾ ਪੈ ਜੇ ਰੱਬ ਕਰਕੇ
ਅੱਜ ਕੱਲ੍ਹ ਹਰ ਕੋਈ ਨਵੀਂ id ਬਣਾਕੇ __
ਲਿਖਦਾ Lives In ਕੈਨੇਡਾ ਚਾਹੇ ਪਿੰਡ ਚਾਰਦੇ ਹੋਣ ਭੇਡਾਂ__
ਇੱਕ FACEBOOK ਤੇ PHOTO ,TAGGING
.
.
ਤੇ ਦੂਜਾ
.
.
COLLEGE ਦੇ ਵਿੱਚ RAGGING
ਬੰਦੇ ਨੂੰ ਬੜਾ ਦੁਖੀ ਕਰਦੀਆਂ