ਸਵੇਰ ਤੋਂ ਢਾਈ – ਤਿੰਨ ਸੋ ਮੈਸੇਜ ਆ ਗਏ ਆ ਹੈਪੀ ਦੁਸਹਿਰੇ ਦੇ
ਮੈਨੂੰ ਤਾਂ ਹੁਣ ਏਦਾਂ ਲੱਗਣ ਲੱਗ ਪਿਆ ਕੇ ਰਾਵਣ ਨੂੰ ਰਾਮ ਨੇ ਨਹੀਂ
ਮੈਂ ਹੀ ਮਾਰਿਆ ਸੀ
Husband To His Wife :- ਅੱਜ 4 ਬਾਜੇ ਕੁੱਤਿਆਂ ਦੀ Race ਹੈ ,
ਮੈਂ ਓਥੇ ਜਾਣਾ ਹੈ …
.
Wife :- ਤੁਸੀਂ ਵੀ ਨਾ ਬੱਸ !!
.
.
.
.
.
ਰਹਿਨ ਦੋ,ਤੁਰਿਆ ਜਾਂਦਾ ਨੀ,ਤੇ ਲੱਗੇ
ਓ Race ਲਾਉਣ…
ਮੈਂ ਬੈਡ ਤੇ*
ਮੰਮੀ – ਚੱਲ ਉੱਠ , ਚਾਦਰ ਬਦਲਣੀ ਆ
ਮੈਂ ਰਸੋਈ ਚ*
ਮੰਮੀ – ਚੱਲ ਬਾਹਰ ਨਿਕਲ ਪੋਚਾ ਲਾਉਣਾ ਆ
ਮੈਂ ਬਾਹਰ Lobby ਚ*
ਮੰਮੀ – ਤੂੰ ਇੱਕ ਥਾਂ ਟਿਕ ਕੇ ਨੀਂ ਬੈਠ ਸਕਦਾ ?
ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ
ਬਾਅਦ ,
.
.
.
..
.
.
.
.
.
.
.
.
.
.
.
.
.
.
.
.
.
.
.
.
ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲਮੀਆ
ਹੀ ਬੜੀਆ ਨੇ.. lol
ਪੇਪਰ ਵਿੱਚ ਪਹਿਲਾ ਵਿਦਿਆਰਥੀ
ਯਰ ਵਿਖਾ ਦੇ…
.
ਮੈਨੂੰ ਕੁਝ ਵੀ ਨੀ ਆਉਦਾ ……. 🙁
.
ਦੂਜਾ ਵਿਦਿਆਰਥੀ….
ਉਏ ਯਰ..
.
ਮੈਨੂੰ ਵੀ ਕੁਝ ਨਹੀ ਆਉਦਾ … !!
.
.
ਪਹਿਲਾ ਵਿਦਿਆਰਥੀ …. ਤੇ ਸਾਲਿਆ, 30 ਮਿੰਟਾ ਤੋ ਆਪਣੇ ਪਿਉ
ਨੂੰ Love Letter Likhi Jana ਐਂ ?
ਮੁੰਡਾ = ਕਿੱਥੇ ਆਂ ਤੂੰ
.
.
.
.
ਕੁੜੀ = ਸ਼ੌਅਰੂਮ ਚੋਂ ਤੇਰੇ ਵਾਸਤੇ ਜੀਨ ਖਰੀਦਦੀ ਪਈਂ ਆ ਪੂਰੇ
5000 ਦੀ ਆ ਤੂੰ ਕਿੱਧਰ ਹੈ ???
.
.
.
.
ਮੁੰਡਾ = ਮੈਂ ਮੰਡੀ ਵਿੱਚ ਬਿਲਕੁੱਲ ਤੇਰੇ ਪਿੱਛੇ ਖੜਾ ਵਾਂ
ਜਿੱਥੇ ਤੂੰ 250 ਵਾਲੀ ਜੀਨ 170 ਦੀ ਕਰਾ ਰਹੀ ਹੈ
ਮੇਰਾ ਨਾਮ ਦੱਸਦੇ ਸਸਤੀ ਦੇਦੂਗਾ ਦੋਸਤ ਆ ਮੇਰਾ..
ਮੈਂ – ਸਰ ATM ਚ ਪੈਸੇ ਹੈਗੇ ਆ ?
Security Guard – ਹਾਂ ਹੈਗੇ ਆ
ਮੈਂ – ਕੱਢ ਲਵਾਂ ?
Security Guard – ਹਾਂ ਕੱਢ ਲਾ
ਮੈਂ – ਤੁਹਾਡੇ ਕੋਲ ਪੇਚਕਸ ਹੈਗਾ ?
ਸੁਣ ਜ਼ਰਾ ਘੱਟ ਰਵਾਇਆ ਕਰ
ਸੂਰਮਾ ਤੇਰੇ ਬਾਪ ਦੇ ਪੈਸਿਆਂ ਦਾ
ਨਹੀਂ ਆਉਂਦਾ
30 kg ਦੀਆਂ ਪਾਪਾ ਦੀਆਂ ਪਰੀਆਂ ਨੂੰ ਬੇਨਤੀ ਹੈ ਕਿ
ਦੋ ਦਿਨ ਘਰ ਤੋਂ ਬਾਹਰ ਨਾ ਨਿਕਲੋ
ਨਹੀ ਤਾਂ ਫਰੀ ਵਿੱਚ ਦਿੱਲੀ ਪਹੁੰਚ ਜਾਓਗੇ
ਕੁੜੀ ਦਾ ਸਟੇਟਸ ਫੈਸਬੂਕ ਤੇ
,
.
” ਮੈਂ ਉਦਾਸ ਹਾਂ ”
.
.
81 ਕੁਮੇਂਟ ”
.
.
.
.
.
ਮੁੰਡੇ ਦਾ ਸਟੇਟਸ
:
.
.
.
” ਮੈਂ ਮਰਨ ਜਾ ਰਿਹਾ ਹਾਂ ”
.
.
2 ਲਾਈਕ ਅਤੇ 1 ਕੁਮੇਂਟ
.
.
ਕੁਮੇਂਟ ਵੀ ਕੁੱਝ ਇਹ ” ਸਾਲੀਆ ਤੇਰਾ ਬੁੱਲਟ ਮੈਂ ਚਲਾ ਲਿਆ ਕਰਾਂ ਫਿਰ ??
ਬਾਕੀ ਦੁਨੀਆ ਚ Oppo ਤੇ Vivo ਦੇ banner ਲੱਗੇ ਆ
ਪੰਜਾਬ ਚ IELTS ਤੇ Canada visa ਵਾਲਿਆਂ ਦੇ
ਇੱਕ ਸਰਵੇ ਦੇ ਹਿਸਾਬ ਨਾਲ 25% ਭਾਰਤੀ ਸੀਟ ਬੇਲਟ ਲਗਾਉਂਦੇ ਹਨ
ਬਾਕੀ 75% ਚਲਾਣ ਤੋਂ ਬਚਣ ਲਈ ਕਿਸੇ ਨਾ ਕਿਸੇ ਨੂੰ ਫੋਨ ਲਗਾਉਂਦੇ ਹਨ .
ਸਰਗੁਣ – ਦੱਸ ਬਿੰਨੂ ਰੋਜ਼ ਬਦਾਮ ਖਾਣ ਨਾਲ ਕਿ ਹੋਵੇਗਾ
ਬਿੰਨੂ – ਮੈਡਮ ਜੀ
ਬਦਾਮ ਖਤਮ ਹੋ ਜਾਣਗੇ
ਪਿਆਰ ਕਰਦੇ ਹਾਂ, ਜਤਾਉਣਾ ਜਰੂਰੀ ਤਾਂ ਨਹੀਂ
ਹਰ ਵਾਰ ਰੁੱਸੇ ਨੂੰ, ਮਨਾਉਣਾ ਜਰੂਰੀ ਤਾਂ ਨਹੀਂ..
.
ਜਰੂਰੀ ਹੈ ਤਾਂ .??
.
.
.
ਸਿਰਫ ਮੁੱਖੜੇ ਦਾ ਚਮਕਣਾ
ਠੰਡ ਹੁੰਦੀ ਹੈ, ਨਹਾਉਣਾ ਜਰੂਰੀ ਤਾਂ ਨਹੀਂ
ਹਾਂਜੀ ਕੁੜੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ
ਜੇ ਕੋਈ ਵੇਹਲੀ ਆ ਤਾ ਦੱਸੋ …. ?
.
.
.
.
.
.
.
ਠੰਢ ਆਓਦੀ ਜਾਂਦੀ ਆ ਕੋਈ ਜਾਨੀ ਸਵਾਟਰ
ਈ ਬੁਣ Devo
ਅੱਜ ਤਾਂ ਹੱਦ ਹੋਗੀ,
ਹੱਦੋਂ ਵੀ ਵੱਧ ਹੋਗੀ,
ਕੁੜੀ ਨੰਬਰ ਦੇ ਕੇ ਗਈ ਸੀ,
ਚਾਅ ਚਾਅ ਚ ਪ੍ਰਤੀ ਚੱਬ ਹੋ ਗੀ