ਜਿੰਨੀ ਭੈੜੀ photo ਆਧਾਰ card ਤੇ
ਹੁੰਦੀ ਆ ..
.
ਉਨਾ ਬੰਦਾ ਮਾੜਾ ਨੀ ਹੁੰਦਾ……??
.
.
.
.
.
.
.
.
.
.
.
.
ਜਿੰਨੀ ਵਧਿਆ photo facebook ਤੇ ਹੁੰਦੀ ..
ਉਨਾ ਬੰਦਾ sohna v
ਨੀ ਹੁੰਦਾ….



ਇੱਕ ਜਗ੍ਹਾ ਬੋਰਡ ਲਗਾ ਸੀ
ਸਿਰਫ 100 ਰੁਪਏ ਵਿੱਚ ਪ੍ਰਧਾਨਮੰਤਰੀ
ਬਨਣ ਦਾ ਤਰੀਕਾ ਸਿੱਖੋ
ਮੈਂ ਜਦੋਂ ਅੰਦਰ ਜਾਕੇ ਵੇਖਿਆ ਤਾਂ
ਕਮੀਨੇ ਲੋਕ ਚਾਹ ਬਣਾਉਣਾ ਸਿਖਾ
ਰਹੇ ਸਨ

ਇਨ੍ਹਾਂ ਕੁੜੀਆਂ ਚ ਖੂਨ ਨਹੀਂ ਹੁੰਦਾ
ਜਿਨ੍ਹਾਂ ਨਖ਼ਰਾ ਚੁੱਕੀ ਫਿਰਦੀਆ ਨੇ
ਨਲੀ ਚੋਚੋ ਜਿਹੀਆ
😁😁😁

ਇੱਕ ਬੰਦੇ ਨੇ ਅਸਮਾਨ ਵਿੱਚ ਉੱਡਦੇ ਇੱਕ
ਪਰਿੰਦਾ ਵੱਲ ਦੇਖਿਆ ਤੇ ਉਸਨੂੰ ਸਵਾਲ ਪੁੱਛਿਆ …
.
ਤੈਨੂੰ ..??
.
.
ਅਸਮਾਨ ਵਿੱਚ ਉੱਚੀਆਂ-ਉਡਾਰੀਆ ਲਗਾਉਂਦੇ
ਸਮੇਂ ਹੇਠਾਂ ਡਿੱਗਣ ਦਾ ਡਰ ਨੀ ਲਗਦਾ..
.
ਪਰਿੰਦੇ ਨੇ ਉਸ ਵੱਲ ਗਹਿਰੀ ਨਜ਼ਰ ਨਾਲ ਤੱਕਿਆ
ਤੇ ਕਿਹਾ..?
.
.
ਸਾਲਿਆ… !
.
ਜੇ ਸ਼ਕਲ ਨੀ ਚੱਜ ਦੀ ਘੱਟੋ ਘੱਟ ਗੱਲ ਤਾਂ
ਚੱਜ ਦੀ ਕਰ ਸਕਦਾ


ਉਹ ਪਲ ਜਦੋਂ ਤੁਸੀਂ ਆਪਣੀ ਗਰਲਫ੍ਰੈਂਡ ਨਾਲ ਹੋਵੋ ਤੇ ਤੁਹਾਡੇ
ਦੋਸਤ ਦਾ ਫੋਨ ਤੁਸੀਂ ਸਪੀਕਰ ਤੇ ਚੁੱਕ ਲਿਆ ਤੇ ਕਹੋ ਕੇ ਮੈਂ
ਆਪਣੀ ਗਰਲਫ੍ਰੈਂਡ ਨਾਲ ਆ ਤੇ ਦੋਸਤ ਪੁੱਛੇ “ਕਿਹੜੀ ਵਾਲੀ” ?

ਹਨੀਪ੍ਰੀਤ ਨੂੰ ਵੇਖ ਬਾਬਾ ਪੁਲਿਸ ਨੂੰ ਬੋਲਿਆ
ਕਮੀਨੇਓ ਇਹ ਕੀ ਹਾਲ ਕਰ ਦਿੱਤਾ ਤੁਸੀਂ ਇਸਦਾ ?
ਫੇਸਬੁਕ ਦੀ DP ਵਰਗਾ ਛੱਡ ਕੇ ਆਇਆ ਸੀ . .
ਆਧਾਰ ਕਾਰਡ ਦੀ ਫੋਟੋ ਬਣਾ ਛੱਡਿਆ .


ਐਦਾਂ ਲਗਦਾ ਜਿੱਦਾਂ ਬਟੂਏ ਚ
ਨੱਥੂ ਰਾਮ ਗੋਡਸੇ G ਬੈਠਾ ।😩😩
…………
.
.
.
.
ਗਾਂਧੀ 💶 ਨੂੰ ਰਹਿਣ ਹੀ ਨਈ ਦਿੰਦਾ ..


ਡਾਕਟਰ – ਹੁਣ ਕਿਵੇਂ ਹੋ ?
ਸ਼ਰਾਬ ਪੀਣੀ ਬੰਦ ਕਰ ਦਿੱਤੀ ਜਾਂ ਨਹੀ
ਮਰੀਜ਼ – ਜੀ ਡਾਕਟਰ ਸਾਹਬ ਬਿਲਕੁਲ ਛੱਡ ਦਿੱਤੀ
ਬਸ ਕੋਈ ਜ਼ਿਆਦਾ Request ਕਰਦਾ ਹੈ ਤਾਂ ਪੀ ਲੈਂਦਾ ਹਾਂ ।
ਡਾਕਟਰ – ਬਹੁਤ ਚੰਗਾ !!
ਇਹ ਤੁਹਾਡੇ ਨਾਲ ਭਾਈ ਸਾਹਿਬ ਕੌਣ ਨੇ ?
ਮਰੀਜ਼ – ਜੀ ਇਹ Request ਕਰਨ ਲਈ ਆਦਮੀ ਰੱਖਿਆ ਹੈ

ਮੰਮੀ – ਪੇਪਰ ਕਿਦਾਂ ਦਾ ਹੋਇਆ ?
ਮੈਂ – 50 % chance ਆ ਪਾਸ ਹੋਣ ਦੇ
ਮੰਮੀ – ਘਰ ਚ ਰਹਿਣ ਦੇ ਵੀ ਫੇਰ ਏਨੇ ਹੀ ਰੱਖੀਂ


ਮੈਨੂੰ ਤਾਂ ਕੁੜੀਆਂ ਦੀ ਨੀ ਸਮਝ ਲਗਦੀ
ਕਹਿੰਦੀਆਂ
ਹਰ ਮੁੰਡਾ ਮੂਰਖ ਆ
ਓਹੀ ਕੁੜੀਆਂ ਫੇਰ ਕਹਿੰਦੀਆਂ ਹੁੰਦੀਆਂ
ਅਸੀਂ ਕਿਹੜਾ ਮੁੰਡਿਆਂ ਨਾਲੋਂ ਘੱਟ ਆ


ਰਿਸ਼ਤੇ ਇੱਕ ਵਾਰ ਫਿਰ ਹੋਏ ਸ਼ਰਮਸਾਰ
ਗੱਲ ਕਪੂਰਥਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਹੈ
ਜਿਥੇ ਤੇਜ਼ ਹਥਿਆਰ ਨਾਲ ਗਹਿਰੀ ਨੀਂਦ ਵਿੱਚ ਸੁੱਤੇ
ਪਿਤਾ ਦੇ ਮੋਟਰਸਾਈਕਲ ਵਿਚੋਂ ਪਾਈਪ ਕੱਟ ਕੇ
ਸਵਾ ਲੀਟਰ ਪੈਟਰੋਲ ਲੈ ਉੱਡਿਆ ਉਸਦਾ ਬੇਟਾ

ਇਕ ਔਰਤ ਨਵਾ ਸਿਮ ਲੈ ਕੇ ਆਈ,
ਸੋਚਿਆ ਆਵਦੇ ਘਰਵਾਲੇ ਨੂੰ Surprise ਦੇਵਾਂਗੀ,
ਰਸੋਈ ‘ਚ ਜਾ ਕੇ ਆਵਦੇ ਘਰ ਆਲੇ
ਨੂੰ ਕਾਲ ਕਰਕੇ ਕਹਿੰਦੀ ”’HELLO DARLING”
.
.
.
ਓਹਦੇ ਘਰਆਲਾ ਬੋਲਿਆ,”
ਬਾਅਦ ਚ ਕਾਲ ਕਰੀ ਸੋਹਣੀਏ, ਓਹ ਸਾਲੀ ਹਜੇ ਰਸੋਈ ਚ ਆ..


Interesting_Game
.
ਆਪਣੇ ਦਿਮਗ ਚ 1 ਤੋ 100 ਤੱਕ ਕੋਈ ਵੀ ਨੰਬਰਸੋਚੋ।
.
.
.
ਸੋਚ ਲਿਆ?
.
.
.
ਭੁੱਲਿਓ ਨਾ ਨੰਬਰ ਯਾਦ ਰੱਖੋ।
.
.
.
.
ਹੁਣ ਆਪਣੇ ਸੋਚੇ ਹੋਏ ਨੰਬਰ ਨੂੰ ਆਪਣੀ ਉਮਰ ਵਿੱਚ ਜੋੜ
.
.
.
.
.
.
ਜੋੜ ਲਿਆ??
.
.
.
.
.
.
.
ਜੋੜ ਕੇ ਆਏ ਉੱਤਰ ਨੂੰ 5 ਨਾਲ ਗੁਣਾਂ ਕਰੋ।
.
.
.
ਕਰ ਲਈ ?
.
.
.
ਹੁਣ ਉਸ ਵਿੱਚੋਂ 5 ਘਟਾਓ|
.
.
.
.
ਘਟਾ ਲਏ।।
.
.
.
ਹੁਣ ,,,
.
.
.
.
.
.
.
.
.
.
.
.
.
.
.
.
.
.
Ok Bye Tataaaaa..
.
ਕਲੋਲਾਂ ਈ ਆ ਬੱਸ..

ਰੋਜ਼ Chandigarh ਦੇ ਲੋਕ Lake ਘੁੰਮਣ ਜਾੰਦੇ ਸੀ..
ਕੱਲ Lake, Chandigarh ਘੁੰਮਣ ਆਈ ਹੋਈ ਸੀ.

ਸੀਤਾ….. ਰਾਮ ਜੇ ਤੂੰ ਮੈਨੂੰ ਸੱਚਾ ਪਿਆਰ😘
ਕਰਦਾ ਤਾ ਸਕੂਟਰੀ ਦੀ ਟੈਂਕ ਫੁੱਲ ਕਰਾ😌

ਰਾਮ….. ਸੀਤਾ ਭੈਣ ਰੱਖੜੀ ਤੇ ਕਿ ਗਿਫਟ
ਚਾਹੀਦਾ ਦਸ ਆਪਣੇ ਭਰਾ ਨੂੰ 😂👈