ਮੇਰੀ ਕੋਈ ਗਰਲਫ੍ਰੈਂਡ ਬਣ ਜਾਵੇ
ਏਦਾਂ ਹੋ ਨਹੀਂ ਸਕਦਾ
ਤੇ ਮੇਰਾ ਦੋਸਤ ਕੋਈ ਗਰਲਫ੍ਰੈਂਡ ਬਣਾ ਲਵੇ
ਏਦਾਂ ਮੈਂ ਕਦੇ ਹੋਣ ਨਹੀਂ ਦੇਣਾ
ਲੋਕ ਪਤਾ ਨੀ ਕਿਵੇ ਘਰੇ ਕਹਿ ਦਿੰਦੇ ਨੇ
ਕਿ ਮੈਂ ਤਾਂ ਆਪਣੀ ਪੰਸਦ ਦੀ ਕੁੜੀ ਨਾਲ ਵਿਆਹ ਕਰਵਾੳੁਣਾਂ
.
.
.
. .
ਅਸੀ ਤਾ ਜੇ ਘਰੇ ਆਪਣੀ ਪੰਸਦ ਦੀ ਸਬਜੀ ਦਾ ਵੀ ਆਖੀਏ ਤੇ ਗਾਲਾਂ ਮਿਲ ਜਾਂਦੀਆ ਨੇ.
ਕਮਲੀ ਕਹਿੰਦੀ ਮੈਂ ਤਾਂ ਮਾਪਿਆਂ ਦੀ ਮੱਖਣ
ਮਲਾਈਆ ਨਾਲ ਪਾਲੀ ਹੋਈ ਆ ..
.
ਮੈਂ ਕਿਹਾ …?
.
.
.
.
.
.
ਤੇਰਾ ਰੰਗ ਵੇਖ ਤਾਂ ਲਗਦਾ
ਜਿਵੇਂ ਚਾਹ ਤੋਂ ਮਲਾਈ ਲਾਹ ਕੇ ਖਾਂਦੀ ਹੋਵੇ
ਮੈਂ ਅੱਜ ਆਪਣੇ ਲਈ i-pad, an i-pod ਤੇ i-phone
ਖਰੀਦਿਆ , ਫਿਰ ਮੈਂ ਸੋਚਿਆ ਇਕ ਸਮਝਦਾਰ ਪਤੀ ਹੋਣ ਦੇ ਨਾਤੇ
ਮੈਨੂੰ ਆਪਣੀ ਪਤਨੀ ਲਈ ਵੀ ਕੁਝ ਖਰੀਦਣਾ ਚਾਹੀਦਾ
ਫਿਰ ਮੈਂ ਓਹਦੇ ਲਈ I-ron ਖਰੀਦ ਲਈ
ਮੈਡਮ : ਜੇ ਤੇਰੀ ਜੇਬ ਚ ਦੋ ਦੋ 💸ਹਜ਼ਾਰ ਦੇ ਨੋਟ ਹੋਣ ਤੇ ਤੂੰ ਕੀ ਸੋਚੇਂਗਾ ||
ਪੱਪੂ: ਮੈਂ ਸੋਚਾਂਗਾ ! ਕਿਦਰੇ ਸਾਲੀ ਅੱਜ ਬਾਪੂ ਦੀ ਪੈਂਟ 👖 ਤਾਂ ਨਹੀਂ ਪਾ ਲਈ ||
😂😂😂😂
jdo v fridge vicho pani di bottle kad
te vapis bhar k v rkho
nhi ta lecture mobile to shuru hovega te padhai ta khatm
ਅਸੀਂ ਗਿੱਲੇ ਬੰਬ ਜਹੇ.
.
.
.
.
..
.
.
.
.
.
.
.
.
.
.
.
.
.
.
…
.
.
.
.
ਸੋਣੀਏ ਸਾਡੀ ਕਾਹਦੀ ਦਿਵਾਲੀ
ਸਹੇਲੀ ਦਾ ਸਿਆਪਾ
ਮੰਮੀ ਦਾ ਥਾਪਾ ਤੇ…….
….
.
.
ਪੁਲਿਸ ਦਾ ਛਾਪਾ ਪੈ
….
… ਜਾਣ ਤਾਂ ਬੰਦਾ ਬੌਂਦਲ ਜਾਂਦਾ…
ਇਕ ਸ਼ਰਾਬੀ ਆਖਰੀ ਸਾਹ ਗਿਣ ਰਿਹਾ ਸੀ ਕਿ ਉਸੇ ਵੇਲੇ ਉਸ ਦੇ ਸਾਹਮਣੇ ਅਚਾਨਕ ਰੱਬ ਪ੍ਰਗਟ ਹੋਇਆ..
ਰੱਬ ਬੋਲਿਆ,ਤੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਦੱਸ
ਸ਼ਰਾਬੀ,ਰੱਬਾ! ਅਗਲੇ ਜਨਮ ਵਿੱਚ ਦੰਦ ਭਾਵੇਂ ਇਕ ਦੇਵੀਂ, ਪਰ ਲਿਵਰ ਪੂਰੇ 32 ਦੇਵੀਂ.
ਚੰਗਾ ਹੋਇਆ ਮੈਨੂੰ ਲੋਕਾਂ ਨੇ ਨਹੀਂ ਜਿਤਾਇਆ
ਮੇਰੇ ਕੋਲ ਤਾਂ ਹੋਰ ਬਥੇਰੇ ਕੰਮ ਆ
ਅਗਲੇ 5 ਸਾਲ ਮੈਂ ਇਹੀ ਦੇਖਾਂਗਾ ਕਿ
ਮੈਨੂੰ ਹੋਰ ਕਿਹੜੇ ਕਿਹੜੇ ਕੰਮ ਆਉਂਦੇ ਆ – ਚੰਨੀ
ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ
ਬਾਅਦ ,
.
.
.
..
.
.
.
.
.
.
.
.
.
.
.
.
.
.
.
.
.
.
.
.
ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲਮੀਆ
ਹੀ ਬੜੀਆ ਨੇ.. lol
ਲੱਖ ਰੁਪਏ ਦੀ ਗੱਲ …
ਓਨੇ ਕੁ ..??
.
.
.
.
.
.
.
.
.
.
.
.
.
.
.
.
ਹੀ ਸਟੇਟਸ ਪਾਓ..
ਕਿ ਤੁਸੀ ਬੇਰੁਜ਼ਗਾਰ ਨਾ ਲੱਗੋ…
ਜਦੋਂ ਮੈਂ ਸਾਰਾ ਦਿਨ ਘਰ ਬੈਠਾ ਰਹਾਂ
ਮੰਮੀ – ਸਾਰਾ ਦਿਨ ਘਰ ਹੀ ਬੈਠਾ ਰਿਹਾ ਕਰ
ਕਦੇ ਬਾਹਰ ਨਾ ਨਿਕਲੀਂ
ਜਦੋਂ ਮੈਂ ਸਾਰਾ ਦਿਨ ਬਾਹਰ ਰਹਾਂ
ਮੰਮੀ – ਸਾਰਾ ਦਿਨ ਕੁੱਤਿਆਂ ਵਾਂਗੂ ਫਿਰਦਾ ਰਿਹਾ ਕਰ
ਕਦੇ ਘਰ ਨਾ ਬੈਠੀਂ
ਪੈਸਾ ਤਾਂ ਰੱਬ ਦੀ ਕਿਰਪਾ ਨਾਲ ਇੰਨਾ ਆ
ਕੀ ਅੱਗ ਲਾਇਆ ਨੀ ਮੁੱਕਣਾ
,
,
,
, ,
,
ਕਿਉਂਕਿ ਸਾਰਾ ਸਿੱਕਿਆਂ (coins ) ਚ ਆ..
ਕੁੜੀ – ਮੈਂ ਕਿਊਟ ਤੇ ਬਹੁਤ ਸੋਹਣੀ ਪੈਦਾ ਹੋਈ ਸੀ
ਤੇ ਤੂੰ ?
ਮੁੰਡਾ – ਮੈਂ ਨੰਗਾ
ਜਿਸ ਤੇਜ਼ੀ ਨਾਲ ਬਾਬਾ ਲੋਕ ਅੰਦਰ ਜਾ ਰਹੇ ਆ
ਲਗਦਾ ਆਸਥਾ ਚੈਨਲ ਦਾ Live Telecast
ਜੇਲ ਚੋਂ ਹੀ ਹੋਵੇਗਾ