ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਕੋਹਲੀ ਵਿਆਹ ਚ ਵਾਜੇ ਵਾਲਿਆਂ ਦੇ ਪੈਸੇ ਮਾਰ ਗਿਆ
ਜਦੋ ਇਕ ਦਰਵਾਜ਼ਾ ਬੰਦ ਹੋ ਜਾਂਦਾ ਤਾ
100 ਦਰਵਾਜੇ ਖੁੱਲ ਜਾਂਦੇ ਆ
ਜਿਥੇ ਮਰਜ਼ੀ ਬਹਿ ਕੇ ਰੋ ਲਵੋ
ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ
ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ
ਦਿੰਦੀ ਆ ਕਿ …………
.
.
.
.
.
.
.
ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ
ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ
ਗਈ,
ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ
ਟਿਕਾਣੇ ਆ ਜਾਂਦੀ
.
.
.
.
ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ
ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ
ਇਹ ਸਿੱਧੀ – ਸਾਧੀ ਆ ਤਾਂ, ਤੇਜ਼ –
ਤਰਾਰ ਕਿਹੋ ਜਿਹੀ ਹੁੰਦੀ ਹੋਊ
ਕੈਪਟਨ ਸਰਕਾਰ ਨੇ ਕੁਦਰਤ ਦੇ ਬਹੁਤ ਨਜ਼ਦੀਕ ਕਰ ਦਿੱਤਾ ਸਾਨੰੂ
ਰਾਤ ਨੰੂ ਕੋਠੇ ਤੇ ਤਾਰੇ ਗਿਣਦਿਆਂ ਸੌਣ ਦਾ ਵੀ ਵੱਖਰਾ ਮਜ਼ਾ ॥
ਮਾਪੇ – ਸਾਡੀ ਕੁੜੀ ਡਾਕਟਰ ਬਣੂੰਗੀ
ਕੁੜੀ – mwaaahhhhh , ਹੁਣ ਦਰਦ ਠੀਕ ਹੋਇਆ ?
ਬੈਟਰੀਆ ਪਿੱਛੇ ਲਾ ਲਾ ਕਾਗਜ਼
ਕੰਮ ਸਾਰ ਲਿਆ ਕਰਦੇ ਸੀ
ਕਦੇ-ਕਦਾਈ ਕੋਈ ਮਿਲ ਜੇ ਆਈਟਮ
ਗੱਲਾ ਮਾਰ ਲਿਆ ਕਰਦੇ ਸੀ
ਸੱਚ ਸਿਆਣੇ ਕਹਿੰਦੇ ਆਸ਼ਕੀਆ
ਹੁੰਦੀਆ ਘਰ ੳੁਜਾੜਾ ਦੇ
ਨੀ ਤੇਰੇ ਦੰਦੀ ਵੱਢੇ ਸੇਬਾਂ ਨੇ
1100 ਵਿਕਵਾਤੇ ਯਾਰਾਂ ਦੇ..
ਇੱਕ ਔਰਤ ਨੇ ਫੇਸਬੁੱਕ ‘ਤੇ ਪੋਸਟ ਕੀਤਾ…
“ਮੇਰੀ ਸੱਸ ਬਿਮਾਰ ਹੈ, ਕਿਰਪਾ ਕਰਕੇ ਅਰਦਾਸ ਕਰੋ…”
ਉਸਦੀ ਸਹੇਲੀ ਨੇ ਕੰਮੈਂਟ ਕੀਤਾ
“ਅਰਦਾਸ ਕਰਨੀ ਕੀ ਆ” ?
ਭਾਰਤ ਦੇ ਪ੍ਰਤੀ ਰਾਹੁਲ ਗਾਂਧੀ ਦਾ ਸਭ ਤੋਂ ਵੱਧ ਯੋਗਦਾਨ
ਇਹੀ ਰਿਹਾ ਹੈ ਕਿ ਇਨ੍ਹਾਂ ਨੇ ਕੋਈ ਨਵਾਂ ਗਾਂਧੀ ਪੈਦਾ ਨਹੀ ਕੀਤਾ . . !
🤣😂🤣
ਇਹ ਦੇਸ਼ ਇਨ੍ਹਾਂ ਦਾ ਅਹਿਸਾਨਮੰਦ ਰਹੇਗਾ . .
ਜੇ ਤੁਸੀਂ ਮੇਰੀਆਂ ਫੋਟੋਆਂ ਤੋ ਪ੍ਰੇਸ਼ਾਨ ਹੋ,
ਤਾਂ Customer_Care ਨੂੰ ਸ਼ਿਕਾਇਤ ਕਰ ਕੇ,
ਆਪਣਾ ਇੰਟਰਨੈੱਟ ਬੰਦ ਕਰਵਾ ਲੋ
ਕਿਉਂਕਿ ਅਸੀਂ ਤਾਂ ਸੁਧਰਨਵਾਲੇ ਨਹੀ… #ਸਰੋਆ
ਇਕ ਵਾਰ ਦੋ ਅਮਲੀ ਬੈਠੇ ਸ਼ਰਾਬ ਪੀ ਰਹੇ ਸੀ ਅਤੇ
ਨਾਲ ਇਕ ਸੋੰਫੀ ਬੰਦਾ ਬੈਠਾ ਸੀ…
.
ਦਾਰੂ ਪੀਂਦਾ -ਪੀਂਦਾ ਇਕ ਅਮਲੀ ਦੂਜੇ…??
.
.
ਨੂੰ ਕਹਿੰਦਾ,” ਦੇਖ ਓਏ, ਅੱਜ ਆਪਾਂ ਜਿਆਦਾ ਨੀ
ਪੀਣੀ…
..
ਜਦੋਂ ਉਹ ਸਾਹਮਣੇ ਬੰਨੀਆਂ ਦੋ ਮਝਾਂ ਆਪਾਂ ਨੂੰ ਚਾਰ
ਦਿਖਣ ਲੱਗ ਗਈਆਂ, ਆਪਾਂ ਦਾਰੂ ਬੰਦ ਕਰ ਦੇਣੀ ਆ…..
.
.
.
.
.
ਸੋੰਫੀ ਕਹਿੰਦਾ,” ਬੱਸ ਕਰੋ ਮੇਰੇ ਸਾਲੇ ਦਿਓ…
ਉਥੇ ਤਾਂ ਕੋਈ ਮਝ ਈ ਨੀ ਬੰਨੀ…’
Ik ਕੁੜੀ ਮੈਨੂੰ Puchdi Aa ਤੁਹਾਡਾ
Lyf ਵਿੱਚ Aim Ki ਐ ???
.
.
Main ਕਿਹਾ Pta ਨਈ Baapu ਨੇ
.
Kadde ਸੋਚਣ Hi ਨਈ Ditta
ਜਿਸ ਦਿਨ ਮੇਰੀ ਪੋਸਟ ਅੰਗਰਜ਼ੀ ਚ ਪੈ ਗਈ
ਸਮਝ ਲਓ
ਮੇਰੀ ਘੁੱਟ ਲੱਗੀ ਹੋਈ ਆ
feeling great hundii a
jdo mitran da tolla kthaa hunda a
ਓਹ ਕਹਿੰਦੀ ਮੈ ਮੰਗਾ ਦੁਆਵਾ ਤੇਰੇ ਲਈ ਹਰ ਮਸਜਿਦ
ਮੰਦਿਰ ਤੋਂ__
.
.
.
. .
.
.
.
.
. .
.
ਪਤਾ ਤਾਂ ਬਾਦ ਚ
ਲੱਗਾ ਮੰਗਦੀ ਸੀ ਦੁਆਵਾ ਕੀ ਰੱਬਾ ਖਹਿੜਾ ਛੁੜਾ ਇਸ
ਕੰਜਰ ਤੋ
ਪੰਜਾਬ ਚ ਲੋਕ ਸਭ ਤੋਂ ਜਿਆਦਾ ਖੁਸ਼ ਕਦੋਂ ਹੁੰਦੇ ਆ ?
ਜਦੋਂ 15 ਮਿਨਟ ਖੜੇ ਹੋਣ ਤੋਂ ਬਾਅਦ ਆਖਿਰ ਰੇਲ ਗੱਡੀ ਦਾ ਹਾਰਨ ਸੁਣਦਾ,
.
.
ਤੇ ਸਭ ਤੋਂ ਜਿਆਦਾ ਦੁਖੀ ਉਂਦੋ ਹੁੰਦੇ ਆ,
ਜਦੋਂ ਪਤਾ ਲੱਗਦਾ ਕਿ ਹਾਲੇ ਇੱਕ ਰੇਲ ਹੋਰ ਆਉਣੀ ਆ..
ਦੁਨੀਆਂ ਭਰ ਦਾ make up ਲਗਾਉਣ ਤੋਂ ਬਾਅਦ
ਕੁੜੀਆਂ ਇੱਕ ਦੂਜੀ ਨੂੰ ਪੁੱਛਦੀਆਂ
ਮੇਰਾ ਮੂੰਹ white white ਤਾਂ ਨੀ ਲੱਗ ਰਿਹਾ ?