ਜੇ whatsapp ਤੇ ਔਰਤਾਂ ਦੇ ਸਾਰੇ ਚੈਲੇਂਜ ਖਤਮ ਹੋ ਗਏ ਹੋਣ ਤਾਂ
ਇੱਕ ਦਿਨ ਲਈ ਚੁੱਪ ਰਹਿ ਕੇ ਦਿਖਾਉਣ ..
ਲਾਕਡਾਊਨ ਚ ਕਲਪੇ ਹੋਏ ਪਤੀ ਵਲੋਂ ਚੈਲੇਂਜ

Loading views...



ਇਕ ਹੁੰਦੇ ਆ ਲੁਕ ਕੇ ਸ਼ਰਾਬ ਪੀਣ ਵਾਲੇ
ਦੂਜੇ ਹੁੰਦੇ ਆ ਸ਼ਰੇਆਮ ਪੀਣ ਵਾਲੇ
ਫਿਰ ਆਉਂਦੇ ਆ ਬਾਹਰ ਅਧੀਆ ਪੀ ਕੇ
ਘਰਵਾਲੀ ਸਾਹਮਣੇ ਇਕ ਬੀਅਰ ਪੀਣ ਵਾਲੇ

Loading views...

ਮੰਨਿਆ ਕਿ ਸਰਾਬ ਪੀਣ ਨਾਲ ਜਿੰਦਗੀ ਦੇ ਮਸਲੇ
ਹੱਲ ਨਹੀ ਹੁੰਦੇ..??
.
.
.
.
.
.
.
.
.
.
.
.
.
.
.
.
.
.
.
.
.
.
.
.
.
ਪਰ ਇਹ ਹੱਲ ਦੁੱਧ ਪੀ ਕੇ ਵੀ ਨਹੀ ਹੁੰਦੇ lol

Loading views...

ਪੰਜਾਬੀ ਦੀ ਜ਼ਿੰਦਗੀ
– ਜਨਮ
– ਬਾਪੂ ਕੈਨੇਡਾ ਜਾਣਾ
– ਮੌਤ

Loading views...


ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਉਹ ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ ਚਲਾਇਆ ਕਰਨ..!
ਸਾਡਾ ਬਾਪੂ ਮੈਨੂੰ ਸਵੇਰੇ ਹੀ ਕਹਿਣ ਲੱਗ ਜਾਂਦਾ ਕਿ ਕੰਜਰਾ ਤੂੰ ਅਜੇ ਸੁੱਤਾ ਪਿਆਂ ਉਹ ਕੁੜੀ ਦੇਖ ਤੂੜੀ ਵਾਲੀ ਟਰਾਲੀ ਖਾਲੀ ਕਰ ਆਈ ਐ..!

Loading views...


ਸਾਡੇ ਦੇਸ਼ ਦੀ ਕੁੜੀਆ ਨੂੰ ਤਰੱਕੀ ਕਰਨ ਲਈ ਬਾਹਰ ਨਿਕਲਣ ਦੀ ਨਹੀ

beauty parlour ਚੋ ਬਾਹਰ ਨਿਕਲਣ ਦੀ ਲੋੜ ਹੈ 😂😅

Loading views...


ਬਾਪੂ – ਬੇਟਾ ਕਾਲਜ ਜਾਣ ਲਈ Bike ਕੀ ਕਰਨੀ ਆ ?
ਸਾਹਮਣੇ ਵਾਲੀ ਕੁੜੀ ਦੇਖ ਬੱਸ ਚ ਜਾਂਦੀ ਆ
ਮੁੰਡਾ – ਓਹੀ ਤਾ ਦੇਖਿਆ ਨੀਂ ਜਾਂਦਾ ਬਾਪੂ
ਬਾਪੂ – ਸਾਲਿਆ ਫੇਰ ਮੋਢਿਆਂ ਤੇ ਬਿਠਾ ਕੇ ਲੈ ਜਾਇਆ ਕਰ –

Loading views...

ਪਿੰਡੀ ਆਲੀ ਜਨਤਾ ਵੀ ਬਾਹਲੀ
ਕੱਬੀ ਹੁੰਦੀ ਆ …….
.
.
.
.
.
ਜਿਨਾ ਚਿਰ ਦੇਸੀ ਨਾ ਪੀਣ ਅੰਗਰੇਜੀ ਨੀ ਬੋਲਦੇ

Loading views...

ਮਾਸਟਰ: ਸਮੂੰਦਰ ‘ਚ ਨਿਬੁੰ ਦਾ ਦਰਖਤ ਹੋਵੇ
ਤਾਂ ਤੁਸੀ ਨਿਬੁੰ ਕਿਵੇਂ ਤੋੜੋਗੇ.. :O ?

ਟਿਂਕੂ: ਚਿੜੀ ਬਣ ਕੇ… … 😉 !
.
.
.
.
.
.
.
.
.
.
ਮਾਸਟਰ: ਆਦਮੀ ਨੂੰ ਚਿੜੀ ਤੇਰਾ
ਬਾਪ ਬਣਾਉ..? :/
..
ਟਿਂਕੂ: ਫੇਰ ਸਮੂੰਦਰ ‘ਚ ਦਰਖਤ ਤੇਰਾ ਬਾਪ
ਲਾਉ

Loading views...


ਉਹ ਮੈਨੂੰ ਕਹਿੰਦੀ:
ਤੂੰ ਮੈਨੂੰ ਕਿੰਨਾ ਪਿਆਰ ਕਰਦਾ?
.
.
.
.
.
ਮੈਂ ਕਿਹਾ
ਜਿੰਨਾ ਰਾਜਸਥਾਨ ਦੇ ਲੋਕ ਪਾਣੀ ਵਾਲੇ
ਨਲਕੇ ਨੂੰ ਕਰਦੇ ਆ

Loading views...


ਮੁੰਡਾ – i love you
ਕੁੜੀ – ਕਿੰਨੀਅਾਂ ਕੁੜੀਅਾਂ ਨੂੰ ਬੋਲ ਚੁੱਕਾ ਪਹਿਲੇ ?
ਮੁੰਡਾ – ਤੁਸੀਂ ਸੱਤਵੇਂ ਹੋ
ਕੁੜੀ – how sweet ! ਤੁਸੀਂ ਕਿੰਨਾ ਸੱਚ ਬੋਲਦੇ ਹੋ I
love you too .
Moral : . . .??
.
.
.
. .
.
.
.
.
ਮੋਰਲ – ਵੋਰਲ ਕੁੱਝ ਨੀ , ਮੁੰਡਾ AUDI ਚ ਬੈਠਾ ਸੀ

Loading views...

ਹੱਥੀਂ ਕੰਗਣ,
ਪੈਰੀਂ ਝਾਂਜਰ,
ਗੱਲ ਵਿੱਚ ਗਾਨੀ ਮਿੱਤਰਾਂ ਦੀ..



ਪਹਿਲਾਂ ਛੱਡ ਕੇ ਤੁਰ ਗਈ,
ਹੁਣ ਵਾਪਸ ਆ ਗਈ,
ਤੈਨੂੰ ਘਾਟ ਆ ਸੋਹਣੀਏ ਛਿੱਤਰਾਂ ਦੀ

Loading views...


ਜਿੱਤੇ ਜਿਹੜੀ ਮਰਜੀ ਪਾਰਟੀ।
ਆ ਫਰਵਰੀ ਮਹੀਨੇ ਆਸ਼ਕਾ ਨੂੰ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਆ।

Loading views...

ਮੈੰ ਆਪਣੀ ਰੁੱਸੀ ਹੋਈ ਸਹੇਲੀ ਨੂੰ ਮੈਸੇਜ ਕਰ ਕੇ ਕਿਹਾ ਕੇ ਜੇ ਤੂੰ
ਮੇਰੇ ਨਾਲ ਗੱਲ ਨਾਂ ਕੀਤੀ ਤਾੰ ਮੈੰ ਆਤਮਹੱਤਿਆ ਕਰ
ਲੈਣੀ ਆ,,,,
























ਅੱਗੋਂ ਬਾੰਦਰੀ ਜਈ ਕਹਿੰਦੀ,,,,
ਮਰਨ ਤੋੰ ਪਹਿਲਾੰ ਆਪਣੇ ਘਰ ਦਿਆੰ ਨੂੰ ਕਿਹ ਜਾਈ ਕੇ ਮੈਨੰੂ ਤੇਰੇ
ਭੋਗ ਤੇ ਸੱਦ ਲੈਣ,,,,
ਵਾਹਵਾ ਦਿਨ ਹੋਗੇ ਮੈੰ ਜਲੇਬੀਆੰ ਨੀ ਖਾਦੀਆੰ,,,

Loading views...

ਮੈਡਮ ਪੱਪੂ ਨੂੰ – ਤੂੰ ਸਕੂਲ ਲੇਟ ਕਿਉਂ ਆਇਆ ?
ਪੱਪੂ : ਮੈਡਮ ਕੱਲ ਰਾਤ ਸੁਪਨੇ ਵਿੱਚ ਮੈਂ ਕੈਨੇਡਾ ਚਲਾ ਗਿਆ ਸੀ !
ਮੈਡਮ : ਅਤੇ ਸੋਨੀਆ ਤੂੰ ?
ਸੋਨੀਆ – ਮੈਡਮ ਮੈਂ ਪੱਪੂ ਨੂੰ ਏਅਰਪੋਰਟ ਛੱਡਣ ਗਈ ਸੀ !

Loading views...