ਮੈਂ BMW ਦੇ showroom ਚ
ਸਰ ਮੈਂ ਕਾਰ ਬੁਕ ਕਰਨੀ ਚਾਹੁੰਦਾ ਹਾਂ
ਮੈਨੇਜਰ – ਕਦੋਂ ਚਾਹੀਦੀ ਆ ?
ਮੈਂ – ਅਗਲੇ ਜਨਮ ਚ
ਜਦੋ ਤਕ ਜਿੰਦਾ ਆ Status Post ਕਰਦਾ ਰਹੂਂਗਾ
ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ
.
.
.
.
.
.
.
.
.
.
.
.
.
.
.
.
.
.
.
.
Net Pack ਖਤਮ ਹੋ ਗਿਆ
ਮਾਰ ਦੇਓ ਮਾਰ ਦੇਓ ਜ਼ਾਲਮੋ
ਹਾਲੇ ਤਾਂ ਮੇਰਾ ਵਿਆਹ ਵੀ ਨਹੀ Hoyaaa
ਪੰਜਾਬ ਦੇ ਹਰ ਬੰਦੇ ਚ ਇਕ ਡਾਕਟਰ ਤੇ ਇਕ ਵਕੀਲ ਛੁਪਿਆ ਹੁੰਦਾ ਹੈ
ਬੱਸ ਤੁਸੀਂ ਆਪਣੀ problem ਦੱਸਣੀ ਹੁੰਦੀ ਆ
ਅੱਜ ਕੱਲ ਦੇ ਮੁੰਡੇ ਜਦੋਂ ਬਾਪ ਬਣਨਗੇ ਤਾਂ ਆਪਣੇ ਮੁੰਡੇ ਨੂੰ ਏਦਾਂ ਕਿਹਾ ਕਰਨਗੇ
ਓਏ ਕਾਰ ਹੀ ਚਲਾਉਂਦਾ ਰਹੂੰਗਾ ਜਾਂ Snapchat ਤੇ ਸਟੋਰੀ ਵੀ ਪਾਊਂਗਾ
ਮੈਂ ਆਪਣੀ struggle ਸਟੋਰੀ
ਕਿੱਦਾਂ ਦੱਸਾਂਗਾ ਆਪਣੇ ਬੱਚਿਆਂ ਨੂੰ
ਜਦੋਂ ਮੈਂ ਤੇਰੀ ਉਮਰ ਦਾ ਸੀ
4 – 4 ਕਦਮ ਤੁਰ ਕੇ ਜਾਂਦਾ ਸੀ ਠੰਡ ਚ
ਫੋਨ ਚਾਰਜ ਤੇ ਲਗਾਉਣ ਲਈ
ਕੁੰਡਲੀਆਂ ਮਿਲਾਉਣੀਆਂ ਤੇ
ਨੂੰਹ ਅਤੇ ਸੱਸ ਦੀਆਂ ਮਿਲਾਉ,
ਮੁੰਡਾ ਵਿਚਾਰਾ ਤਾਂ ਰੱਬ ਦਾਂ ਭਾਣਾ
ਸਮਝ ਕੇ ਚੁੱਪ ਹੋ ਜਾਂਦਾ।
🤣🤣🤣🤣🤣
ਕੁੜੀ:- ਮੈਂ ਤੈਨੂੰ like ਕਰਦੀ ਹਾਂ
ਮੁੰਡਾ:- ਪਰ ਮੈਂ ਤੈਨੂੰ like ਦੇ ਨਾਲ comment ਵੀ ਕਰਦਾ ਹਾਂ
ਕੁੜੀ:- ਮਰਜਾ ਕੁੱਤਿਆ ਡੁੱਬ ਕੇ .ਤੂੰ single ਹੀ ਮਰੇਂਗਾ..
ਲੜਕੀ :- ਜੇ ਮੇਰੇ ਬਾਰਵੀਂ ਚੋਂ 80% ਨੰਬਰ ਆ ਗਏ ਤਾਂ
ਮੇਰੇ ਪਾਪਾ ਮੈਨੂੰ ਸਕੂਟਰੀ ਦਵਾਉਣ ਗੇ..
.
ਦੇਸੀ ਜੱਟ :- ਤੂੰ …..??
.
.
.
.
.
.
.
ਕੀ ਰੀਸ ਕਰੇਂਗੀ ਜੱਟਾਂ ਦੀ, …
ਇੱਥੇ ਦਸਵੀਂ ਫੇਲ ਨੂੰ ਟਰੈਕਟਰ ਮਿਲ ਗਿਆ ਸੀ
.
ਯਾਰਾਂ ਨੂੰ ਉਹ ਵੀ ਟਰਾਲੀ ਸਮੇਤ..
ਕੁੜੀਆਂ ਪਤਾ ਨਹੀ ਕਿਹੜਾ ਮਿੱਠਾ ਲਾ ਕੇ ਸਟੇਟਸ ਪਾਉਦੀਆਂ
.
ਜਿਵੇ ਭੂੰਡ ਆਸ਼ਕਾਂ ਤੇ ਛਿੱਤਰ ਵਰਦਾ ਐਵੇ like ਵਰਦੇ ਆ ਇਹਨਾਂ ਨੂੰ
ਆਪਣੇ School ਵਾਲੇ Din ਚੇਤੇ Aunde
ਜਿੱਥੇ Saadi ਨਿੱਤ Hi ਲੜਾਈ Hundi ਸੀ__
Main ਫੜਦਾ Hunda ਸੀ Nitt ਕੰਨ Sohniye
ਤੂੰ Pehle ਨੰਬਰ Te ਆਈ Hundi ਸੀ_
ਕਹਿੰਦੀ ਖਾਣਾ ਬਣਾਕੇ ਗੱਲ
ਕਰਦੀ ਆਂ
.
ਜਦ ਚਾਰ ਘੰਟੇ ਲੰਘ ਗਏ….?
.
.
.
.
.
.
.
.
.
ਉਹਦੇ ਮੁਹੱਲੇ
ਗੇੜਾ ਮਾਰਨਾ ਪਿਆ
.
.
.
.
.
.
.
.
ਮੈਂ ਕਿਹਾ ਕਿਤੇ ਲੰਗਰ
ਨਾ ਛਕਾਉਂਦੀ ਹੋਵੇ ਪੂਰੇ
ਮੁਹੱਲੇ ਨੂੰ ,
ਕਦੇ ਕਦੇ ਜਿੰਦਗੀ ਨੂੰ ਕਮਲਿਆਂ ਵਾਂਗ ਵੀ ਜੀਅ ਲੈਣਾ ਚਾਹੀਦਾ
ਬਹੁਤੇ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇਲਦੇ..
ਜਦੋ ਇਕ ਦਰਵਾਜ਼ਾ ਬੰਦ ਹੋ ਜਾਂਦਾ ਤਾ
100 ਦਰਵਾਜੇ ਖੁੱਲ ਜਾਂਦੇ ਆ
ਜਿਥੇ ਮਰਜ਼ੀ ਬਹਿ ਕੇ ਰੋ ਲਵੋ
ਧਰਮਰਾਜ :–ਸੇਠਾ ! ਤੂੰ ਦੁਨੀਅਾਂ ਚ ਚੰਗੇ ਕੰਮ ਵੀ ਬਹੁਤ ਕੀਤੇ ਹੈ ਅਤੇ ਮਾੜੇ ਵੀ
ਹੁੁਣ ਤੂੰ ਦੱਸ ਕਿ ਸਵਰਗ ਚ ਜਾਣਾ ਕਿ ਨਰਕ ਚ ?
ਸੇਠ ;–ਸਵਰਗ ਨਰਕ ਵਾਲੇ ਮੋੜ ਤੇ ਹੀ ਛੱਡ ਦਿੳੁ ,
ਦੋਵੇਂ ਰਾਹ ਲੱਗਦੇ ਹਨ ਦੁਕਾਨ ਵਧੀਅਾ ਚੱਲੇਗੀ 😂
ਮੈਨੂੰ ਕਹਿੰਦੀ..
ਜਦੋ ਮੈ ਵਿਦੇਸ਼ ਚਲੀ ਗਈ, ਮੈਨੂੰ ਯਾਦ ਕਰੇਗਾ ??
ਮੈਂ ਕਿਹਾ ਕਮਲੀਏ .. ??
ਅਸੀ ਤਾ ਕੱਟਾ ਵਿਕੇ ਤੇ ਰੋ ਪਈ ਦਾ ..
ਤੂੰ ਤਾ ਫਿਰ ਵੀ ❤ਦਿਲ ਵਸਦੀ ਆ ….
ਵੈਸੇ ਤਾਂ ਰਬ ਨੇ ਦੁਨੀਆਂ ਬਹੁਤ ਖੂਬਸੂਰਤ ਬਣਾਈ ਆ…..
ਪਰ…….??
.
.
.
ਮੇਰੇ ਤੇ ਕੁਝ ਜਿਆਦਾ ਹੀ ਰੀਝ
ਲਗਾ ਦਿਤੀ…