ਇੰਟਰਵਿਊ ਲੈਣ ਵਾਲਾ – ਤੁਹਾਡੇ ਸ਼ੋਂਕ ਕੀ ਨੇ ?
ਮੁੰਡਾ – Music.ly ਤੇ ਵੀਡੀਓ ਬਣਾਉਂਦਾ
ਇੰਟਰਵਿਊ ਲੈਣ ਵਾਲਾ – ਫੇਰ ਸਾਲਿਆ gender ਚ
male ਕਿਉਂ ਲਿਖਿਆ ਆ
ਮੈਂ ਤਾਂ ਉਹਨਾਂ ਲੋਕਾਂ ਤੇ ਹੈਰਾਨ ਆ ਜਿਹੜੇ
Double Click To see Magic
ਵਾਲੇ post ਪਾਉਂਦੇ ਆ insta ਤੇ
ਉਹ ਵੀ ਪਤੰਦਰ ਘੱਟ ਨੀ ਕਰਦੇ
ਜਿਹੜੇ double click ਕਰਕੇ ਇਕ
ਘੰਟੇ ਤਕ Magic ਦੀ wait ਕਰਦੇ ਆ
ਇਹ ਗੱਲ ਸੋਚ ਕੇ ਮੇਰੀ ਤਾਂ ਜਾਨ ਮੁੱਠੀ ਚ
ਆਈ ਹੋਈ ਆ
ਕਿ………….
…..?
.
.
.
.
.
.
.
ਦੁਨੀਆਂ ਮੰਗਲ ਗ੍ਰਹਿ ਤੇ ਪਹੁੰਚ ਗਈ
ਤੇ ਮੈਂ ਹਜੇ ਤੱਕ ਚੰਡੀਗ੍ਹੜ ਨੀ ਦੇਖਿਆ.
ਨੇਤਾ – ਤੂੰ ਤਾਂ ਪਹਿਲਾਂ ਮੇਰੇ ਵੱਲ ਸੀ ,
ਵੋਟਾਂ ਵੇਲੇ ਦੂਜੀ ਪਾਰਟੀ ਵੱਲ ਹੋ ਗਿਆ।
ਅਮਲੀ – ਤੁਸੀਂ ਵੀ ਤਾਂ ਪਹਿਲਾਂ ਹੋਰ ਪਾਰਟੀ ਚ ਸੀ,
ਤੁਸੀਂ ਵੀ ਤਾਂ ਵੋਟਾਂ ਵੇਲੇ ਪਾਰਟੀ ਬਦਲ ਲਈ।
ਜਦੋ ਅਸੀ ਫੇਲ ਹੋ ਜਾਈਏ ਤਾਂ
.
.
ਬੇਬੇ ਤਿੰਨ ਸ਼ਬਦ ਕਹਿੰਦੀ ਏ ” ਹੋਰ
ਜਾ ਘੁੰਮਣ ”
.
.
.
ਸਹੇਲੀ ਵੀ ਤਿੰਨ ਸ਼ਬਦ ਕਹਿੰਦੀ ” ਸ਼ਰਮ
ਨੀ ਆਈ ? ”
.
.
.
.
ਦੋਸਤ ਵੀ ਤਿੰਨ ਸ਼ਬਦ ਕਹਿੰਦੇ ਨੇ ਪਰ
ਦਿਲ ਜਿਤ ਲੈਂਦੇ ਆ
.
.
.
” ਸਾਲੇਆ ਤੂੰ ਵੀ uddd gyaaa
ਮੰਮੀ – ਪੰਡਿਤ ਜੀ ਜਰਾ ਦੇਖ ਕੇ ਦੱਸਿਓ Future ਚ
ਮੇਰੀ ਬੇਟੀ ਦੇ ਹੱਥਾਂ ਚ ਕੀ ਹੋਵੇਗਾ ?
ਪੰਡਿਤ – Iphone
ਕੀ ਤੁਸੀ ਆਪਣੇ ਪਿਆਰ ਲਈ
ਨਕਲੀ ਸਲਫਾਸ ਖਾ ਸਕਦੇ ਓ ?
🤣🤣🤣🤣
ਉਹ ਮੇਰੀ Look ਤੇ ਮਰਦੀ ਸੀ! !
ਤੇ ਮੈਂ….???
.
.
.
.
.
.
.
.
.
.
.
ਮੈਂ ਕਦੇ ਧਿਆਨ ਨੀ ਦਿੱਤਾ….
.
ਕਿਉਂਕਿ ਨੀਵੀਂ ਪਾ ਕੇ ਲੰਘਦੇ ਆਂ ਕੋਲੋਂ ਮੁਟਿਆਰਾਂ de…
ਆਓ ਤੁਹਾਨੂੰ GST ਪੰਜਾਬੀ ਚ ਸੌਖੇ ਤਰੀਕੇ ਸਮਝਾਈਏ
ਮਾਸ਼ਟਰ:- ਜੇ ਇੱਕ ਅੰਬ ਦੀ ਵੇਲ ਤੇ ਦੱਸ ਕੇਲੇ ਲੱਗੇ ਹੋਣ ਤੇ ਓਂਦੇ
ਚੋਂ
ਸੱਤ ਅਮਰੂਦ ਲਾਹ ਕੇ ਪੂਤਨੇ ਦੀ ਚਟਨੀ ਬਣਾ ਲਈਏ
ਤਾਂ
ਬਾਕੀ ਕਿੰਨੇ ਸੰਤਰੇ ਬਚਣਗੇ??
ਬਾਲ ਜੇਤਲੀ:- ਮਾਸ਼ਟਰ ਜੀ ਨੌਂ ਹਾਥੀ ਬਚਣਗੇ!!
ਮਾਸ਼ਟਰ:- ਓ ਬੱਲੇ ਜਵਾਕਾ!! ਤੈਨੂੰ ਕਿੱਦਾਂ ਪਤਾ???
ਬਾਲ ਜੇਤਲੀ:- ਅੱਜ ਮੈਂ ਪੂੜੀ ਨਾਲ ਅਨਾਰ ਖਾਦੇ ਤਾਂ ਪਤਾ!!!
ਸਿੱਖਿਆ:- ਰੋਜ ਦੰਦਾਂ ਤੇ ਹਾਰਪਿਕ ਫੇਰੇਆ ਕਰੋ ਨਹੀਂ ਤਾਂ ਮੱਛੀਆਂ ਦਰਖਤਾਂ ਤੇ ਚੜ ਜਾਣਗੀਆਂ..
ਕੱਲ ਮੈ ਆਪਣੀ ਸਹੇਲੀ ਨੂੰ ਕਿਹਾ ,
ਤੂੰ ਮੋਟੀ ਹੋ ਗਈ ਆ ਭਜਿਆ ਕਰ 😅😛😜
ਕਮਲੀ ਰਾਤ ਨੂੰ ਕਿਸੇ ਨਾਲ ਭਜ ਗਈ ।
ਦਿਲ ਦੇ ਦਰਵਾਜ਼ੇ ਖੁੱਲੇ ਸੱਜਣਾ ਤੇਰੇ ਆਉਣ
ਲਈ ……
.
ਪਰ…..???????
..
.
.
..
ਆਕੜ ,ਗੁੱਸਾ ,ਬੇਵਫਾਈ ,ਸ਼ੱਕ ,ਧੋਖਾ ਬਾਹਰ ਛਡ ਆਵੀ
ਕੋਈ ਸਮਾਂ ਸੀ ਜਦੋ ਲੋਕੀ ਘਰੋ ਤੁਰਨ ਲਗਿਆ
ਮਾਂ ਦੇ
ਪੈਰੀ ਹਥ ਲਾ ਕੇ ਤੁਰ ਦੇ ਸੀ .
.
.
.
.
.
ਪਰ ਅੱਜ ਕਲ ਫੋਨ ਦੀ ਬੈਟਰੀ ਫੁੱਲ ਕਰ ਕੇ ਤੁਰ ਦੇ
ਆ
ਕੀ ਤੁਸੀ Facebook ਤੇ whatsapp ਦੀ ਮਦਦ ਨਾਲ
ਪੈਸਾ ਕਮਾਉਣਾ ਚਾਉਂਦੇ ਹੋ
ਤਾ ਦੋਨੋ Delete ਮਾਰਦੋ
Teacher To Student: Sanu Murgi Ki Dendi Ae?
Punjabi Student: Mam Pata Ni..
Teacher Again: Aapne Desh Da �Father Of Nation� Kaun Ae?
Punjabi Student: Mam Pata Ni..
Teacher: Saanu Vaddo Vadd Kini Speed Te Drive Karni Chahidi Ae?
Punjabi Student: Pata Ni..
Teacher: Chal Kal Yaad Karke Aayi, Ok?
Next Day At School Teacher Chalo Sunao Ki Yaad Karke Aya?
Punjabi Student: Mam, Mahatama Gandhi Ji Sanu 90 Di Speed Limit Te Eggs Dinde Ne.
Wife : ਉਹ ਕਿਹੜੇ ਚੀਜ਼ ਹੈ, ਜੋ ਤੁਸੀਂ ਹਰ ਰੋਜ ਦੇਖਦੇ ਓ ,
ਪਰ ਤੋੜ ਨਹੀ ਸਕਦੇ ……??
.
.
.
.
.
.
.
.
.
Husband : ਤੇਰਾ ਮੁੰਹ !!
ਜਦੋਂ ਤੱਕ ਜਿੰਦਾ ਹਾਂ ਸਾਥ ਨਿਭਾਵਾਂਗਾ ਦੋਸਤ
ਜਿੱਥੇ ਬੁਲਾਓਗੇ ਉੱਥੇ ਆਵਾਂਗਾਂ ਦੋਸਤ
ਜੇਕਰ ਨਹੀਂ ਆ ਪਾਇਆ ਤਾਂ . . .
ਇਹ ਸਮਝ ਲੈਣਾ
ਘਰਵਾਲੀ ਨਹੀਂ ਆਉਣ ਦਿੰਦੀ ਪਈ ।