ਅੱਜ ਘਰਦੇ ਕਹਿ ਰਹੇ ਸੀ ਕੇ ਨਹਾਉਣ ਤੋਂ ਬਾਅਦ ਠੰਡ ਨਹੀਂ ਲੱਗਦੀ
ਪਰ ਮੈਂ ਉਹਨਾਂ ਦੇ ਜਾਲ ਚ ਨੀ ਫਸਿਆ
ਯਮਰਾਜ – ਕਿਥੋਂ ਆਇਆ ?
ਆਦਮੀ – ਭਾਰਤ ਤੋਂ
ਯਮਰਾਜ – ਆਧਾਰ ਕਾਰਡ ਦਿਖਾ ?
ਆਦਮੀ – ਨਹੀਂ ਹੈਗਾ
ਯਮਰਾਜ – ਭੇਜੋ ਸਾਲੇ ਨੂੰ ਵਾਪਿਸ
ਕੇਰਾਂ ਭਾਈ ਜਾਗਰ ਨੂੰ ਫਾਇਰ
ਬ੍ਰਿਗੇਡ ਦੀ ਨੌਕਰੀ ਮਿਲਗੀ …..
.
ਪਰ …….??
.
.
.
.
.
.
.
ਪਹਿਲੇ ਦਿਨ ਹੀ ਸਸਪੈਂਡ ਹੋ ਗਿਆ :O :O ..???
.
.
.
.
ਕਿਸੇ ਨੇ ਪਹਿਲੀ ਅਪਰੈਲ ਨੂੰ ਫੋਨ ਕੀਤਾ ..
ਕਿ ਸਿਵਿਆ ‘ਚ ਅੱਗ ਲੱਗੀ ਹੋਈ ….
.
.
..
ਜਾਗਰ ਨੇ ਜਾਣ ਸਾਰ ਸਿਵਾ ਬੁਝਾ ਦਿੱਤਾ
ਕਦੇ ਵੀ AC ਬੱਸ ਚ’ ਨਾ
ਬੈਠਿਓ
.
ਸਾਲੇ ਛਬੀਲ ਤੇ ਰੋਕ ਕੇ
ਪਾਣੀ ਵੀ ਨੀ ਪਿਆਉਂਦੇ
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ..
ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ..
.
ਉਹਦੇ ਕੰਨ ‘ਚ ਹੌਲੀ ਜੇ ਕਹਿ ਦੋ……???
.
.
.
.
.
.
ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ
ਭੱਜ ਕੇ ਉੁੱਠੂ ਪਤੰਦਰ..😃😃😃😂
Copied
ਅੱਜ ਭੁਲੇਖੇ ਨਾਲ ਪੱਖੇ ਦਾ ਬਟਨ ਕੀ
ਦੱਬਿਆ ਗਿਆ…
.
.
.
.
.ਪੂਰਾ ਟੱਬਰ ਇੰਝ ਵੇਖਣ ਲੱਗ ਪਿਆ
……..
.
.
.
.
.
.
.
.
.
.
.
.
.
.
ਜਿਵੇਂ ਮੈਂ AK-47 ਚਲਾਤੀ ਹੋਵੇ .
ਜਿੰਨਾ ਦਿਮਾਗ ਅਸੀਂ ਅੱਜ ਤੱਕ ਸਟੇਟਸ ਬਣਾਉਣ
ਨੂੰ ਲਾ ਦਿੱਤਾ . .. .
.
ਜੇ ਉਨਾ ਦਿਮਾਗ . .?
.
.
.
.
.
.
ਪੜਾਈ ਵਿੱਚ ਲਾ ਦਿੰਦੇ, ਤਾਂ
ਹੁਣ ਤੱਕ ਯਾਰਾਂ ਨੇ Scientist ਬਣ ਜਾਣਾ ਸੀ
ਮਰੀਜ਼ :
ਡਾਕਟਰ ਸਾਹਬ , ਦੋ ਤਿੰਨ ਦਿਨ ਤੋਂ poty ਬੜੀ ਪਤਲੀ ਅਾ ਰਹੀ ਹੈ…
ਡਾਕਟਰ :
ਫ਼ਿਰ ਕੀ ਹੋ ਗਿਅਾ , ਅਾੳੁਣ ਦੇ ..ਤੂੰ ਕਿਹੜਾ ਪਾਥੀਅਾਂ ਪੱਥਣੀਅਾਂ
ਪੰਜਾਬ ਦੇ ਹਰ ਬੰਦੇ ਚ ਇਕ ਡਾਕਟਰ ਤੇ ਇਕ ਵਕੀਲ ਛੁਪਿਆ ਹੁੰਦਾ ਹੈ
ਬੱਸ ਤੁਸੀਂ ਆਪਣੀ problem ਦੱਸਣੀ ਹੁੰਦੀ ਆ
ਅਧਿਆਪਕ (ਪੱਪੂ ਨੂੰ)-ਖਾਲੀ ਥਾਂ ਭਰੋ
ਨੌਂ ਸੌ ਚੂਹੇ ਖਾ ਕੇ ਬਿੱਲੀ………..ਚੱਲੀ??
.
ਪੱਪੂ-ਨੌਂ ਸੌ ਚੂਹੇ ਖਾ ਕੇ ਬਿੱਲੀ ਟੇਢੀ-
ਟੇਢੀ ਚੱਲੀ..
.
ਅਧਿਆਪਕ-ਉਏ ਮੂਰਖਾ, ਤੈਨੂੰ
ਪਤਾ ਨ੍ਹੀਂ ਇਹਦਾ ਕੀ ਜਵਾਬ ਹੈ…
??
.
ਪੱਪੂ-ਸਰ, ਤੁਹਾਡਾ ਲਿਹਾਜ਼ ਰੱਖ ਲਿਆ.
.
ਕਿ ਤੁਸੀਂ ਮੇਰੇ ਅਧਿਆਪਕ ਹੋ,
900 ਚੂਹੇ ਖਾ ਕੇ ਤਾਂ ਬਿੱਲੀ ਹਿੱਲ ਵੀ
ਨਹੀਂ ਸਕਦੀ, ਮੈਂ
ਤਾਂ ਫਿਰ ਟੇਢੀ-ਟੇਢੀ ਤੋਰ ‘ਤੀ …
ਜਦੋਂ ਕੋਈ ਮੇਰੇ ਨਾਲ Whatsapp ਤੇ chat ਕਰੇ
– hahahaha ਤੂੰ ਬਹੁਤ ਮਜ਼ਾਕੀਆ ਤੇ talktive ਆ
ਜਦੋਂ ਕੋਈ ਮੇਰੇ ਨਾਲ Call ਕਰਕੇ ਗੱਲ ਕਰੇ
– ਹੁਣ ਕੁਛ ਬੋਲੇਂਗਾ ਵੀ ਜਾਂ ਹੂੰ – ਹੂੰ ਹੀ ਕਰਿ ਜਾਊਂ ?
ਜਦੋਂ ਕੋਈ ਮੇਰੇ ਨਾਲ ਆਹਮੋ ਸਾਹਮਣੇ ਗੱਲ ਕਰੇ
– ਤੂੰ ਗੂੰਗਾ ਆ ?
ਅੱਜ ਖੇਤਾਂ ਵਿੱਚ ਮੈਂ 8-9 ਮੱਛਰ ਮਾਰਤੇ …
ਤੇ ਜਦੋਂ ਮੈਂ……??
.
.
.
.
.
.
.
.
.
.
.
ਘਰ ਨੂੰ ਵਾਪਿਸ ਜਾ ਰਿਹਾ ਸੀ ਤਾਂ
ਮੈਨੂੰ ਐਦਾਂ ਮਹਿਸੂਸ ਹੋਇਆ ਜਿਵੇ…….
.
ਟੀਪੂ ਸੁਲਤਾਨ ਪਾਣੀਪੱਤ ਦੀ
ਲੜਾਈ ਜਿੱਤ ਕੇ ਘਰ ਨੂੰ ਚੱਲਿਆ ਹੋਵ
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ,
ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ,
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……
ਔਰਤ .. ਦੁਕਾਨਦਾਰ ਨੂੰ: ਗੁਲਦਸਤਾ ਕਿੰਨੇ ਦਾ?
1000 ਰੁਪੇ ਦਾ ਭੈਣ ਜੀ
.
ਔਰਤ :- ਐਨਾ ਮਹਿੰਗਾ ਕਿੳ ?
ਕੀ ਖਾਸੀਅਤ ਆ ਇਸ ਗੁਲਦਸਤੇ ਵਿੱਚ ਜੋ ਇਹਨਾ ਮਹਿੰਗਾ ਏ?
ਦੁਕਾਨਦਾਰ:- ਇਸ ਗੁਲਦਸਤੇ ਨੂੰ ਤੁਸੀ 100 ਮੰਜਲ ਤੋ ਜਾ ਕੇ ਥੱਲੇ ਸੁੱਟੋ
99 ਮੰਜਲ ਤੱਕ ਨਹੀ ਟੁੱਟੇਗਾ
.
ਔਰਤ :- WoW ਏਦਾਂ ਦੇ 2 ਦੇਦੋ ਫੇਰ Lol
ਅੱਜ ਦੀਆ ਮੁੱਖ ਚੋਣਵੀਆ ਖ਼ਬਰਾਂ
.
.
.
.
.
.
.
.
.
..
.
.
.
.
.
.
.
1. ਅੱਜ ਪੰਜਾਬ ‘ਚ ਧੁੱਪ ਨਿਕਲੀ
2. 85% ਲੋਕਾ ਨੇ ਇਸ਼ਨਾਨ ਕੀਤਾ
ਕੁੜੀਆਂ ਦੀ ਅੱਧੀ ਜਿੰਦਗੀ ਤਾਂ
ਇਹੀ ਐਕਸਪਲੈਨ ਕਰਨ ਚ ਲੰਘ ਜਾਂਦੀ ਆ ਕੇ
“He is Just my friend”